Punjabi Kavita
  

ਸੁਖਦੀਪ ਸਿੰਘ ਰਾਏਪੁਰ

ਸੁਖਦੀਪ ਸਿੰਘ ਰਾਏਪੁਰ (੨੦ ਅਗਸਤ ੨੦੦੧-) ਪਿੰਡ : ਰਾਏਪੁਰ, ਜ਼ਿਲਾ : ਮਾਨਸਾ ਦੇ ਰਹਿਣ ਵਾਲੇ ਹਨ । ਉਹ ਬਾਰ੍ਹਵੀਂ ਸ਼੍ਰੇਣੀ ਦੇ ਵਿਦਿਆਰਥੀ ਹਨ । ਕਵਿਤਾਵਾਂ ਅਤੇ ਕਹਾਣੀਆਂ ਲਿਖਣਾ ਉਨ੍ਹਾਂ ਦਾ ਸ਼ੌਕ ਹੈ ।

ਪੰਜਾਬੀ ਕਵਿਤਾ ਸੁਖਦੀਪ ਸਿੰਘ ਰਾਏਪੁਰ

ਦੋ ਪਲ ਭਰ
ਦੋ ਸਾਲ ਬੀਤ ਗਏ
ਜਦ ਵੀ ਕੋਈ ਬੋਲਦਾ
ਮੁੱਠ ਭਰ ਚਾਵਾਂ ਲੈ ਕੇ
ਜੋ ਆਪਣਾ ਰਿਸ਼ਤਾ ਸੀ
ਉਹ ਜ਼ਿੰਦਗੀ ਭਰ ਯਾਦ ਰੱਖਣ ਦਾ
ਜੋ ਵੀ ਹਰਿਆ ਮੈਂ ਅੱਜ ਤੀਕ
ਉਹ ਆਈ
ਇੱਕ ਯੁੱਗ ਪਲਟੇਗਾ
ਕੁਝ ਲੋਕ ਮੁਹੱਬਤ ਨੂੰ