Suhinder Bir Singh
ਸੁਹਿੰਦਰ ਬੀਰ ਸਿੰਘ

Punjabi Kavita
  

ਸੁਹਿੰਦਰ ਬੀਰ

ਡਾ. ਸੁਹਿੰਦਰ ਬੀਰ ਸਿੰਘ ਪੰਜਾਬੀ ਦੇ ਕਵੀ ਤੇ ਲੇਖਕ ਹਨ । ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਪ੍ਰੋਫ਼ੈਸਰ ਹਨ । ਉਨ੍ਹਾਂ ਦੀਆਂ ਰਚਨਾਵਾਂ ਵਿੱਚ 'ਆਬਸ਼ਾਰ', 'ਸੋਨ-ਸੁਨਹਿਰੀ ਡਲੀਆਂ'', 'ਤਾਰਾ ਤਾਰਾ ਅੱਥਰੂ', ਆਤਮ ਅਨਾਤਮ', 'ਰੁੱਖ, ਦੁੱਖ ਤੇ ਮਨੁੱਖ', 'ਆਧੁਨਿਕ ਪੰਜਾਬੀ-ਕਾਵਿ ਥੀਮਿਕ ਪਾਸਾਰ', 'ਹਾੜ੍ਹ ਸਿਆਲ', ‘ਬੁੱਲ੍ਹੇਸ਼ਾਹ ਦਾ ਸੂਫ਼ੀ ਅਨੁਭਵ’, ‘ਸ਼ਿਵ ਕੁਮਾਰ ਜੀਵਨ ਤੇ ਕਵਿਤਾ’ ਆਦਿ ਸ਼ਾਮਿਲ ਹਨ ।

ਪੰਜਾਬੀ ਕਲਾਮ/ਕਵਿਤਾ ਸੁਹਿੰਦਰ ਬੀਰ ਸਿੰਘ

ਹਵਾ ਬਦਲੀ ਜ਼ਮਾਨੇ ਦੀ, ਰਤਾ-ਮਾਸਾ ਬਦਲ ਤੂੰ ਵੀ
ਜੇ ਜੀਣਾ ਚਾਰ ਦਿਹਾੜੇ ਤਾਂ, ਅੱਖੀਆਂ ਵਿਚ ਖ਼ਾਬ ਸਜਾਉਂਦਾ ਰਹੀ
ਜਦੋਂ ਫ਼ਰਿਆਦ ਨਹੀਂ ਸੁਣਦਾ , ਝੁਕਾ ਕੇ ਸੀਸ ਕੀ ਕਰਨਾ
ਜੀਣ ਵਾਸਤੇ
ਦੇਸ਼ ਦੀ ਗ਼ੁਰਬਤ ਤੋਂ ਜੋ ਉਕਤਾ ਰਹੇ
ਰਿਹਾ ਰਹਿਬਰ ਨਹੀਂ ਕੋਈ, ਕਿ ਜੋ ਰਸਤਾ ਦਿਖਾ ਦੇਵੇ
ਜੋ ਤਪਦੇ ਰਸਤਿਆਂ ਵਿਚ ਪਾਲ ਬਿਰਖਾਂ ਦੀ ਲਗਾਉਂਦਾ ਹੈ
ਉਹ ਵਸਤਰ ਟਾਕੀਆਂ ਵਾਲਾ ਜੋ ਪਾ ਕੇ ਦਰ ਤੇ ਆਉਂਦਾ ਹੈ
ਹਵਾਵਾਂ ਵਿਚ ਮੁਹੱਬਤ ਦਾ ਸੁਨੇਹਾ ਭਰ ਦਵੀਂ ਸ਼ਾਇਰ
ਜਦੋਂ ਸੂਰਜ ਸੁਨਹਿਰੀ ਜਾਲ ਧਰਤੀ 'ਤੇ ਵਿਛਾਉਂਦਾ ਹੈ
ਨਜ਼ਰ ਤੋਂ ਦੂਰ ਰਹਿ ਕੇ ਵੀ ਜਿਗਰ ਅੰਦਰ ਸਮਾ ਜਾਣਾ
ਮੇਰਾ ਪੰਜਾਬ
ਕਾਹਨੂੰ ਰੋਲਦੈਂ ਪੰਜਾਬ ਦੇ ਨਸੀਬ ਹਾਣੀਆਂ
ਗੀਤ-ਸ਼ਹੀਦ ਭਗਤ ਸਿੰਘ ਦੇ ਨਾਮ
ਨੀ ਜਿੰਦੇ ਮੇਰੀਏ
ਗੀਤ-ਯਾਦਾਂ ਤੇਰੀਆਂ ਨੇ ਡਾਰਾਂ ਬੰਨ੍ਹ ਆਉਦੀਆਂ
ਗੀਤ-ਸਵੇਰ ਦੇ ਉਜਾਲੇ ਅਤੇ ਸ਼ਾਮ ਦੇ ਪਿਆਲੇ ਵਿਚ
 

To veiw this site you must have Unicode fonts. Contact Us

punjabi-kavita.com