Sohan Singh Misha
ਸੋਹਣ ਸਿੰਘ ਮੀਸ਼ਾ

Punjabi Kavita
  

ਸੋਹਣ ਸਿੰਘ ਮੀਸ਼ਾ

ਸੋਹਣ ਸਿੰਘ ਮੀਸ਼ਾ (੩੦ ਅਗਸਤ ੧੯੩੪-੨੨ ਸਤੰਬਰ ੧੯੮੬) ਦਾ ਜਨਮ ਪਿੰਡ ਭੇਟ, ਕਪੂਰਥਲਾ ਰਿਆਸਤ (ਪੰਜਾਬ) ਵਿੱਚ ਹੋਇਆ ।ਉਨ੍ਹਾਂ ਦੀ ਸਿੱਖਿਆ ਐਮ.ਏ. ਅੰਗ੍ਰੇਜ਼ੀ ਹੈ । ਉਹ ਪੰਜਾਬੀ ਕਵਿਤਾ ਦੇ ਆਧੁਨਿਕ ਦੌਰ ਦੇ ਉੱਘੇ ਰੁਮਾਂਟਿਕ, ਭਰਮ-ਭੁਲੇਖੇ ਤੋੜਨ ਵਾਲੇ ਯਥਾਰਥਵਾਦੀ ਕਵੀ ਹਨ । ਉਨ੍ਹਾਂ ਨੂੰ ਕੱਚ ਦੇ ਵਸਤਰ ਉੱਪਰ ਭਾਰਤੀ ਸਾਹਿਤ ਅਕਾਦਮੀ ਦਾ ਰਾਸ਼ਟਰੀ ਪੁਰਸਕਾਰ ਪ੍ਰਾਪਤ ਹੋਇਆ।ਉਨ੍ਹਾਂ ਦੀਆਂ ਕਾਵਿ-ਰਚਨਾਵਾਂ ਹਨ: ਚੁਰਸਤਾ (੧੯੬੧), ਦਸਤਕ (੧੯੬੬), ਧੀਮੇ ਬੋਲ (੧੯੭੨), ਕੱਚ ਦੇ ਵਸਤਰ (੧੯੭੪), ਚਪਲ ਚੇਤਨਾ (ਮੌਤ ਤੋਂ ਬਾਅਦ ਪ੍ਰਕਾਸ਼ਿਤ) ।

ਪੰਜਾਬੀ ਕਲਾਮ/ਕਵਿਤਾ ਸੋਹਣ ਸਿੰਘ ਮੀਸ਼ਾ

ਉਹ ਜਦੋਂ ਮੇਰੇ ਨਾਲ ਹੁੰਦਾ ਹੈ-ਗਜ਼ਲ
ਅੱਧੀ ਰਾਤ ਪਹਿਰ ਦੇ ਤੜਕੇ-ਗਜ਼ਲ
ਆਖਰ ਕਦੋਂ ਤਕ
ਔਝੜ
ਸਿੱਕੇ ਦੇ ਦਾਗ
ਸ਼ੁਭ-ਇਛਾਵਾਂ
ਹਰਜਾਈ
ਕਚ ਦੇ ਵਸਤਰ
ਕਾਗਜ਼ ਦੇ ਫੁੱਲਾਂ ਨੂੰ ਅਤਰ ਦਾ ਫੰਬਾ ਲਾਈਏ-ਗਜ਼ਲ
ਗੁਰੂ ਨੇ ਸਮਝਾਇਆ ਸਾਨੂੰ-ਗੀਤ
ਘਰ
ਘਰ ਘਰ ਵਿਚ ਹਨ੍ਹੇਰਾ ਹੈ-ਗਜ਼ਲ
ਚੀਕ ਬੁਲਬੁਲੀ
ਚੁਰਸਤਾ
ਜਿਨ੍ਹਾਂ ਦੀ ਦੋਸਤੀ ਦੇ ਜੱਗ ਉਲਾਂਭੜੇ ਰਹੇ-ਗ਼ਜ਼ਲ
ਦਸਤਕ
ਦਰਦ-ਸੁਨੇਹਾ
ਦਿਨ ਚੜ੍ਹਿਆ ਹੈ
ਨੀਂਹ ਪੱਥਰ
ਮੋਮਜਾਮਾ
ਰਾਵੀ ਬਿਆਸ ਜਾਂ ਜੇਹਲਮ ਚਨਾਬ ਦੀ ਗੱਲ-ਗਜ਼ਲ
ਰੇਲ ਗੱਡੀ-ਗੀਤ
ਲੀਕ
ਵਿੱਥ
ਧਰਤੀ ਦੇ ਬੋਲ
ਸ਼ਾਮ ਦੀ ਨਾ ਸਵੇਰ ਦੀ ਗੱਲ ਹੈ-ਗ਼ਜ਼ਲ
ਫਸਾਦ
ਚੰਗੇ ਨਹੀਂ ਆਸਾਰ ਨਗਰ ਦੇ-ਗ਼ਜ਼ਲ
 

To veiw this site you must have Unicode fonts. Contact Us

punjabi-kavita.com