Punjabi Kavita
Shiv Kumar Batalvi
 Punjabi Kavita
Punjabi Kavita
  

ਸ਼ਿਵ ਕੁਮਾਰ ਬਟਾਲਵੀ

ਸ਼ਿਵ ਕੁਮਾਰ ਬਟਾਲਵੀ (੧੯੩੬-੧੯੭੩) ਦਾ ਜਨਮ ਇਕ ਬਰਾਹਮਣ ਘਰਾਣੇ ਵਿਚ, ਬੜਾ ਪਿੰਡ ਲੋਹਟੀਆਂ, ਤਹਸੀਲ ਸ਼ਕਰਗੜ੍ਹ, ਜ਼ਿਲਾ ਸਿਆਲਕੋਟ (ਪੱਛਮੀ ਪੰਜਾਬ, ਪਾਕਿਸਤਨ) ਵਿਚ ਹੋਇਆ । ਉਨ੍ਹਾਂ ਦੇ ਪਿਤਾ ਪੰਡਿਤ ਕ੍ਰਿਸ਼ਨ ਗੋਪਾਲ ਪਿੰਡ ਦੇ ਤਹਿਸੀਲਦਾਰ ਅਤੇ ਮਾਤਾ ਸ਼ਾਂਤੀ ਦੇਵੀ ਜੀ ਘਰੇਲੂ ਔਰਤ ਸਨ । ਵੰਡ ਤੋਂ ਬਾਦ ੧੯੪੭ ਵਿਚ ਉਹ ਬਟਾਲੇ (ਜ਼ਿਲਾ ਗੁਰਦਾਸਪੁਰ) ਆ ਗਏ । ਇੱਥੇ ਹੀ ਸ਼ਿਵ ਨੇ ਆਪਣੀ ਮੁਢਲੀ ਸਿੱਖਿਆ ਪ੍ਰਾਪਤ ਕੀਤੀ । ਉਹ ਰੁਮਾਂਟਿਕ ਕਵੀ ਸਨ । ਉਨ੍ਹਾਂ ਦੀ ਸੁਰੀਲੀ ਆਵਾਜ਼ ਨੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੀ ਕਵਿਤਾ ਨੂੰ ਬਹੁਤ ਹੀ ਹਰਮਨ ਪਿਆਰਾ ਬਣਾ ਦਿੱਤਾ । ਉਨ੍ਹਾਂ ਨੂੰ ੧੯੬੭ ਵਿਚ ਉਨ੍ਹਾਂ ਦੇ ਕਾਵਿ ਨਾਟ ਲੂਣਾਂ ਤੇ ਸਾਹਿਤ ਅਕਾਦਮੀ ਇਨਾਮ ਮਿਲਿਆ । ਉਨ੍ਹਾਂ ਦੀਆਂ ਕਾਵਿ ਰਚਨਾਵਾਂ ਹਨ; ਪੀੜਾਂ ਦਾ ਪਰਾਗਾ, ਲਾਜਵੰਤੀ, ਆਟੇ ਦੀਆਂ ਚਿੜੀਆਂ, ਮੈਨੂੰ ਵਿਦਾ ਕਰੋ, ਦਰਦਮੰਦਾਂ ਦੀਆਂ ਆਹੀਂ, ਲੂਣਾਂ, ਮੈਂ ਤੇ ਮੈਂ, ਆਰਤੀ ਅਤੇ ਬਿਰਹਾ ਤੂੰ ਸੁਲਤਾਨ (ਚੋਣਵੀਂ ਕਵਿਤਾ) ।


ਪੰਜਾਬੀ ਕਵਿਤਾ ਸ਼ਿਵ ਕੁਮਾਰ ਬਟਾਲਵੀ

ਉੱਚੀਆਂ ਪਹਾੜੀਆਂ ਦੇ (ਗੀਤ)
ਉਧਾਲਾ
ਉਮਰਾਂ ਦੇ ਸਰਵਰ
ਅਸਾਂ ਤਾਂ ਜੋਬਨ ਰੁੱਤੇ ਮਰਨਾ
ਅਜਨਬੀ
ਅਰਜੋਈ
ਅੱਖ ਕਾਸ਼ਨੀ
ਅੱਧੀ ਰਾਤੀਂ ਪੌਣਾਂ ਵਿਚ (ਗੀਤ)
ਅੰਬਰ ਲਿੱਸੇ ਲਿੱਸੇ
ਅੰਬੜੀਏ ਸੁਗੰਧੜੀਏ
ਆਪਣੀ ਸਾਲ ਗਿਰ੍ਹਾ 'ਤੇ
ਆਰਤੀ-ਮੈਂ ਕਿਸ ਹੰਝੂ ਦਾ ਦੀਵਾ ਬਾਲ ਕੇ
ਆਸ
ਆਟੇ ਦੀਆਂ ਚਿੜੀਆਂ
ਆਵਾਜ਼
ਇਹ ਕੇਹੇ ਦਿਨ ਆਏ
ਇਹ ਮੇਰਾ ਗੀਤ
ਇਕ ਅੱਧ ਗੀਤ ਉਧਾਰਾ ਹੋਰ ਦਿਉ
ਇਕ ਚਿਹਰਾ
ਇਕ ਗੀਤ ਹਿਜਰ ਦਾ
ਇਕ ਕਰੰਗ ਇਕ ਕਹਾਣੀ
ਇਕ ਸਫ਼ਰ
ਇਕ ਸ਼ਹਿਰ ਦੇ ਨਾਂ
ਇਕ ਸ਼ਾਮ
ਇਲਜ਼ਾਮ
ਇਸ਼ਤਿਹਾਰ-ਇਕ ਕੁੜੀ ਜਿਦ੍ਹਾ ਨਾਂ ਮੁਹੱਬਤ
ਸਈਓ ਨੀ ਸਈਓ (ਗੀਤ)
ਸਫ਼ਰ
ਸਵਾਗਤ
ਸਵੇਰ ਆਈ
ਸੱਖਣਾ ਕਲਬੂਤ
ਸੱਚਾ ਸਾਧ
ਸੱਚਾ ਵਣਜਾਰਾ
ਸੱਤ ਬੱਚੇ
ਸੱਦਾ (ਚੜ੍ਹ ਆ, ਚੜ੍ਹ ਆ, ਚੜ੍ਹ ਆ)
ਸੱਪ
ਸੰਗਰਾਂਦ
(ਇਕ) ਸਾਹ ਸੱਜਣਾਂ ਦਾ (ਗੀਤ)
ਸਾਗਰ ਤੇ ਕਣੀਆਂ
ਸਾਨੂੰ ਟੋਰ ਅੰਬੜੀਏ ਟੋਰ
ਸਾਂਝੀ ਖੇਤੀ
ਸਿਕਲੀਗਰ
ਸੀਮਾ
ਸੁਨੇਹਾ
ਸੂਬੇਦਾਰਨੀ
ਸੂਰਜ ਦਾ ਮਰਸੀਆ
ਸੋਗ
ਸ਼ਹਿਰ ਤੇਰੇ ਤਰਕਾਲਾਂ ਢਲੀਆਂ
ਸ਼ਹੀਦਾਂ ਦੀ ਮੌਤ
ਸ਼ਰਮਸ਼ਾਰ
ਸ਼ਰੀਂਹ ਦੇ ਫੁੱਲ
ਸ਼ਿਕਰਾ-ਮੈਂ ਇਕ ਸ਼ਿਕਰਾ ਯਾਰ ਬਣਾਇਆ
ਸ਼ੀਸ਼ੋ
ਸ਼ੇਰ ਮਾਹੀ
ਹਮਦਰਦ
ਹਯਾਤੀ ਨੂੰ
ਹੰਝੂਆਂ ਦੀ ਛਬੀਲ
ਹੰਝੂਆਂ ਦੇ ਗਾਹ
ਹਾਏ ਨੀ ਮੁੰਡਾ ਲੰਬੜਾਂ ਦਾ
ਹਾਦਸਾ
ਹਿਜੜਾ
ਹੈ ਰਾਤ ਕਿੰਨੀ ਕੁ ਦੇਰ ਹਾਲੇ
ਕਣਕਾਂ ਦੀ ਖ਼ੁਸ਼ਬੋ
ਕਰਜ਼-ਅੱਜ ਦਿਨ ਚੜ੍ਹਿਆ ਤੇਰੇ ਰੰਗ ਵਰਗਾ
ਕਰਤਾਰਪੁਰ ਵਿਚ
ਕੰਡਿਆਲੀ ਥੋਰ੍ਹ
ਕੰਧਾਂ
ਕਿਸਮਤ
ਕੀ ਪੁੱਛਦਿਉ ਹਾਲ ਫ਼ਕੀਰਾਂ ਦਾ
ਕੁੱਤੇ
ਕੋਹ ਕੋਹ ਲੰਮੇ ਵਾਲ
ਕੌਣ ਮੇਰੇ ਸ਼ਹਿਰ ਆ ਕੇ ਮੁੜ ਗਿਆ
ਖੋਟਾ ਰੁਪਈਆ
ਗਰਭਵਤੀ
ਗਲੋੜੀਆਂ
ਗਵਾਹੀ
ਗੀਤ ਉਧਾਰਾ ਹੋਰ ਦਿਉ
ਗੁਮਨਾਮ ਦਿਨ
ਗ਼ਮਾਂ ਦੀ ਰਾਤ
ਗ਼ੱਦਾਰ
ਚਰਿਤ੍ਰ-ਹੀਣ
ਚੰਬੇ ਦਾ ਫੁੱਲ
ਚੰਬੇ ਦੀ ਖ਼ੁਸ਼ਬੋ
ਚਾਂਦੀ ਦੀਆਂ ਗੋਲੀਆਂ
ਚੀਰ ਹਰਨ
ਚੀਰੇ ਵਾਲਿਆ
ਚੁੱਪ ਦੇ ਬਾਗ਼ੀਂ
ਚੁੰਮਣ
ਛੱਤਾਂ
ਜਦ ਵੀ ਤੇਰਾ ਦੀਦਾਰ ਹੋਵੇਗਾ
ਜਾਗ ਸ਼ੇਰਾ-ਤੇਰਾ ਵੱਸਦਾ ਰਹੇ ਪੰਜਾਬ
ਜਾਚ ਮੈਨੂੰ ਆ ਗਈ
ਜਿਥੇ ਇਤਰਾਂ ਦੇ ਵਗਦੇ ਨੇ ਚੋ (ਗੀਤ)
ਜਿੰਦ ਮਜਾਜਣ
ਜਿੰਦੂ ਦੇ ਬਾਗ਼ੀਂ
ਜੈ ਜਵਾਨ ਜੈ ਕਿਸਾਨ
ਜ਼ਖ਼ਮ
ਝੁਕਿਆ ਸੀਸ
ਟਰੈਕਟਰ 'ਤੇ
ਟਿੱਡੀ ਦਲ
ਡਰ
ਡਾਚੀ ਸਹਿਕਦੀ
ਢੋਲ ਵਜਾਓ
ਢੋਲੀਆ ਵੇ ਢੋਲੀਆ
ਤਕਦੀਰ ਦੇ ਬਾਗ਼ੀਂ
ਤਿਤਲੀਆਂ
ਤਿਰੰਗਾ
ਤਿੱਥ-ਪੱਤਰ
ਤੀਰਥ
ਤੂੰ ਵਿਦਾ ਹੋਇਉਂ
ਥੱਬਾ ਕੁ ਜ਼ੁਲਫ਼ਾਂ ਵਾਲਿਆ
ਥੋੜੇ ਬੱਚੇ
ਦਾਨ
ਦਿਲ ਗ਼ਰੀਬ-ਅੱਜ ਫੇਰ ਦਿਲ ਗ਼ਰੀਬ ਇਕ
ਦੁੱਧ ਦਾ ਕਤਲ
ਦੇਸ਼ ਦਾ ਸਿਪਾਹੀ
ਦੇਸ਼ ਮਹਾਨ
ਦੋ ਬੱਚੇ
ਧਰਤੀ ਦੇ ਜਾਏ
ਧਰਮੀ ਬਾਬਲਾ-ਜਦ ਪੈਣ ਕਪਾਹੀ ਫੁੱਲ
ਨਦੀਆਂ ਵਾਹੁ ਵਿਛੁੰਨੀਆਂ
ਨਵੀਂ ਸਵੇਰ
ਨੂਰਾਂ
ਪਰਦੇਸ ਵੱਸਣ ਵਾਲਿਆ
ਪ੍ਰੀਤ ਲਹਿਰ
ਪੰਛੀ ਹੋ ਜਾਵਾਂ
ਪੰਜ ਪੜਾਅ
ਪਿਛਵਾੜਾ
ਪੀੜਾਂ ਦਾ ਪਰਾਗਾ
ਪੁਰਾਣੀ ਅੱਖ
ਪੁਰੇ ਦੀਏ ਪੌਣੇ (ਗੀਤ)
ਫਾਂਸੀ
ਫ਼ਰਕ
ਬਹੂ-ਰੂਪੀਏ
ਬਦ-ਅਸੀਸ
ਬਨਵਾਸੀ
ਬਾਬਲ ਜੀ
ਬਾਬਾ ਤੇ ਮਰਦਾਨਾ
ਬਿਰਹੜਾ-ਲੋਕੀਂ ਪੂਜਣ ਰੱਬ
ਬਿਰਹਾ
ਬਿਰਹਾ ਤੂੰ ਸੁਲਤਾਨ
ਬੀਹੀ ਦੀ ਬੱਤੀ
ਬੁੱਢਾ ਸ਼ਹਿਰ
ਬੁੱਢਾ ਘਰ
ਬੁੱਢੀ ਕਿਤਾਬ
ਬੇਹਾ ਖ਼ੂਨ
ਬੋਲ ਵੇ ਮੁਖੋਂ ਬੋਲ
ਭਾਰਤ ਮਾਤਾ
ਮਸੀਹਾ
ਮਹਾਨ ਮਨੁੱਖ
ਮਹਿਕ
ਮਨ ਮੰਦਰ
ਮਾਏ ਨੀ ਮਾਏ (ਗੀਤ)
ਮਾਂ
ਮਿੱਟੀ
ਮਿੱਟੀ ਦੇ ਬਾਵੇ
ਮਿਰਚਾਂ ਦੇ ਪੱਤਰ
ਮੀਲ ਪੱਥਰ
ਮੁਬਾਰਕ
ਮੇਰਾ ਕਮਰਾ
ਮੇਰਾ ਢਲ ਚੱਲਿਆ ਪਰਛਾਵਾਂ
ਮੇਰੀ ਉਮਰਾ ਬੀਤੀ ਜਾਏ
ਮੇਰੀ ਝਾਂਜਰ ਤੇਰਾ ਨਾਂ ਲੈਂਦੀ
ਮੇਰੇ ਨਾਮੁਰਾਦ ਇੱਸ਼ਕ ਦਾ
ਮੇਰੇ ਰੰਗ ਦਾ ਪਾਣੀ
ਮੇਰੇ ਰਾਮ ਜੀਓ
ਮੇਲ
ਮੈਂ ਅਧੂਰੇ ਗੀਤ ਦੀ ਇਕ ਸਤਰ ਹਾਂ
ਮੈਂ ਸਾਰਾ ਦਿਨ ਕੀਹ ਕਰਦਾ ਹਾਂ (ਚੀਰ ਹਰਨ)
ਮੈਂ ਕੱਲ੍ਹ ਨਹੀਂ ਰਹਿਣਾ
ਮੈਂ ਤੇ ਮੈਂ
ਮੈਨੂੰ ਤਾਂ ਮੇਰੇ ਦੋਸਤਾ (ਗ਼ਜ਼ਲ)
ਮੈਨੂੰ ਤੇਰਾ ਸ਼ਬਾਬ ਲੈ ਬੈਠਾ
ਮੈਨੂੰ ਵਿਦਾ ਕਰੋ
ਮੌਤ ਦੇ ਰਾਹ
ਯਾਦ-ਇਹ ਕਿਸ ਦੀ ਅੱਜ ਯਾਦ ਹੈ ਆਈ
ਯਾਦ-ਦਿਲ ਜਿਸ ਦਿਨ ਤੈਨੂੰ ਯਾਦ ਕਰੇ
ਯਾਰ ਦੀ ਮੜ੍ਹੀ 'ਤੇ
ਰਾਸ਼ਨ ਕਰ ਦੇ
ਰਾਖ਼ ਦਾਨੀ
ਰਾਤ ਗਈ ਕਰ ਤਾਰਾ ਤਾਰਾ
ਰਾਤ ਚਾਨਣੀ ਮੈਂ ਟੁਰਾਂ
ਰਾਤਾਂ ਕਾਲੀਆਂ (ਝੁਰਮਟ ਬੋਲੇ)
ਰਿਸ਼ਮ ਰੁਪਹਿਲੀ
ਰੁੱਖ
ਰੋਗ ਬਣ ਕੇ ਰਹਿ ਗਿਆ
ਰੋਜੜੇ
ਲਫ਼ਜ਼
ਲੱਛੀ ਕੁੜੀ
ਲਾਜਵੰਤੀ
ਲਾ ਦੇ ਜ਼ੋਰ
ਲਾਲ ਤਿਕੋਨ
ਲੁੱਚੀ ਧਰਤੀ
ਲੂਣਾ (ਕਾਵਿ ਨਾਟਕ)
ਲੂਣਾ-ਧਰਮੀ ਬਾਬਲ ਪਾਪ ਕਮਾਇਆ
ਲੋਹੇ ਦਾ ਸ਼ਹਿਰ
ਵੱਜੇ ਢੋਲ
ਵਾਸਤਾ ਈ ਮੇਰਾ (ਗੀਤ)
ਵਿਧਵਾ ਰੁੱਤ
ਵੀਨਸ ਦਾ ਬੁੱਤ
ਵੇ ਮਾਹੀਆ
 
 

To veiw this site you must have Unicode fonts. Contact Us

punjabi-kavita.com