Punjabi Kavita
  

ਸ਼ਰਨ ਵਿਰਕ

ਸ਼ਰਨ ਰਣਜੀਤ ਵਿਰਕ (੨੦ ਅਕਤੂਬਰ ੧੯੯੧-) ਦਾ ਜਨਮ ਉਨ੍ਹਾਂ ਦੇ ਨਾਨਕਿਆਂ ਘਰ ਪਿੰਡ ਲਾਹਦੜਾ (ਭੋਗਪੁਰ) ਜ਼ਿਲਾ ਜਲੰਧਰ 'ਚ ਹੋਇਆ, ਉਨ੍ਹਾਂ ਦਾ ਅਸਲ ਪਿੰਡ ਸੱਗਲ ਤਹਿਸੀਲ ਦਸੂਹਾ ਜ਼ਿਲਾ ਹੁਸ਼ਿਆਰਪੁਰ ਹੈ। ਪਿਤਾ ਜੀ ਦੇ ਵਿਦੇਸ਼ ਪ੍ਰਵਾਸ ਕਾਰਨ ੨੩ ਸਾਲ ਦੀ ਉਮਰ ਤੋਂ ਕੈਨੇਡਾ ਦੇ ਐਲਬਰਟਾ ਪ੍ਰਾਂਤ ਦੇ ਸ਼ਹਿਰ ਕੈਲਗਿਰੀ ਵਿੱਚ ਰਹੇ ਹਨ। ਉਨ੍ਹਾਂ ਦੇ ਦਿਲ ਵਿੱਚ ਕਵਿਤਾ ਲਿਖਣ ਦੀ ਤਾਂਘ ਹਮੇਸ਼ਾ ਰਹਿੰਦੀ ਹੈ ।

ਪੰਜਾਬੀ ਕਵਿਤਾ ਸ਼ਰਨ ਵਿਰਕ

ਤਿੱਖੇ ਤਿੱਖੇ ਕਰਮਾਂ ਦੇ ਉੱਪਰ ਮੇਰੇ
ਐਂਵੀਂ ਲੋਕੀਂ ਆਣ ਗੁੱਸੇ ਵਿੱਚ
ਪੈਂਡੇ ਲੰਮੇਰੇ ਤੈਅ ਕਰਨੇ ਨੇ ਜੇਕਰ
ਜਿੰਨਾਂ ਕੱਦੋਂ ਵੱਧਦੈ ਬੰਦਾ
ਮਿਹਨਤ ਕਾ ਮਿਹਣਾ ਨਾਹੀਂ
ਕਾਲੇ ਕਰਕੇ
ਜੂਨ ੮੪
ਭੀੜਾਂ 'ਚ ਸੰਨਾਟੇ ਸੁਣਦੇ ਇਕਲਾਪੇ ਵਿੱਚ ਸ਼ੋਰ ਪਵੇ
ਐਥੋਂ ਮੇਰੇ ਪਿੰਡ ਦੀ ਤਾਂ ਵਾਟ ਬੜੀ ਘੱਟ ਏ
ਬਾਗ਼ ਅੰਬਾਂ ਦੇ ਸੰਘਣੇ ਸੋਹਣੇ
ਵਾਹਲੇ ਭੱਦਰ ਬੰਦੇ ਮਿਲਦੇ
ਦੇਵਤਾ ਇੰਦਰ ਵਰਸੇ ਤੇ
ਮਹਿਸੂਸ ਕਰਨਾ ਤੇ ਆਖਰ ਪੀ ਜਾਣਾ
ਅਕਲਾਂ ਦੇ ਅਰਕ
ਪੰਜਾਬ ~ ਕੈਨੇਡਾ
ਲੇਖਾਂ ਦੀ ਦਵਾਤ ~ ਗੀਤ
ਨਵੀਂਓਂ ਨਵੀਂ ਬਹਾਰ
ਇਹ ਕਿਸੇ ਦੇ ਪੁੱਤ