Shahida Dilawar Shah
ਸ਼ਾਹਿਦਾ ਦਿਲਾਵਰ ਸ਼ਾਹ

Punjabi Kavita
  

ਸ਼ਾਹਿਦਾ ਦਿਲਾਵਰ ਸ਼ਾਹ

ਸ਼ਾਹਿਦਾ ਦਿਲਾਵਰ ਸ਼ਾਹ ਲਹਿੰਦੇ ਪੰਜਾਬ ਦੀ ਉਰਦੂ ਅਤੇ ਪੰਜਾਬੀ ਦੀ ਉੱਘੀ ਲੇਖਿਕਾ ਹੈ । ਉਨ੍ਹਾਂ ਨੇ ਕਵਿਤਾਵਾਂ, ਕਹਾਣੀਆਂ, ਲੇਖ ਅਤੇ ਹੋਰ ਬਹੁਤ ਕੁਝ ਲਿਖਿਆ ਹੈ । ਉਨ੍ਹਾਂ ਨੇ ਪੰਜਾਬ ਯੂਨੀਵਰਸਿਟੀ ਲਹੌਰ ਤੋਂ ਪੀਐਚ. ਡੀ. ਕੀਤੀ ਹੈ । ਉਨ੍ਹਾਂ ਨੇ ਉਰਦੂ, ਪੰਜਾਬੀ, ਇਸਲਾਮਿਕ ਸਟੱਡੀਜ਼ ਅਤੇ ਰਾਜਨੀਤੀ ਵਿਗਿਆਨ ਵਿੱਚ ਐਮ. ਏ. ਵੀ ਕੀਤੀ ਹੈ ।

ਪੰਜਾਬੀ ਕਲਾਮ/ਕਵਿਤਾ ਸ਼ਾਹਿਦਾ ਦਿਲਾਵਰ ਸ਼ਾਹ

ਗ਼ਜ਼ਲ-ਚੁੱਪ ਰਹਿ ਕੇ ਉਹ ਭੁਲੇਖਾ ਪਿਆਰ ਦਾ ਪਾਉਂਦਾ ਰਿਹਾ
ਗ਼ਜ਼ਲ-ਕਦੀ ਕਦਾਈਂ ਆ ਜਾਂਦਾ ਏ
ਗ਼ਜ਼ਲ-ਲਾਰੇ ਸਾਨੂੰ ਲਾਓ ਨਾ
ਜੇ ਤੂੰ ਆਉਣ ਦਾ ਵਾਅਦਾ ਕਰ ਲੇਂ
ਡਰਾਇਵਰ
ਜ਼ਖ਼ਮ ਦਿਲ ਦੇ
ਧੋਖਾ
ਗੰਢਾਂ ਆਪਣੇ ਇਸ਼ਕ ਦੀਆਂ
ਸੱਜਣਾ! ਕੁਝ ਤੇ ਕਰ ਲੈਂਦਾ
ਕਿਆਫ਼ਾ
ਧ੍ਰੋਹ
ਮੰਗ
 

To veiw this site you must have Unicode fonts. Contact Us

punjabi-kavita.com