Shah Hussain
ਸ਼ਾਹ ਹੁਸੈਨ

Punjabi Kavita
  

ਸ਼ਾਹ ਹੁਸੈਨ

ਸ਼ਾਹ ਹੁਸੈਨ (੧੫੩੮-੧੫੯੯) ਪੰਜਾਬੀ ਸੂਫ਼ੀ ਕਵੀ ਅਤੇ ਸੰਤ ਸਨ। ਆਪ ਦੇ ਪਿਤਾ ਜੀ ਸ਼ੇਖ ਉਸਮਾਨ ਢੱਡੇ ਜੁਲਾਹੇ ਦਾ ਕੰਮ ਕਰਦੇ ਸਨ। ਉਨ੍ਹਾਂ ਦਾ ਜਨਮ ਲਾਹੌਰ (ਪਾਕਿਸਤਾਨ) ਵਿੱਚ ਹੋਇਆ। ਉਹ ਅਕਬਰ ਅਤੇ ਜਹਾਂਗੀਰ ਦੇ ਸਮਕਾਲੀ ਸਨ ਅਤੇ ਉਨ੍ਹਾਂ ਦੇ ਗੁਰੂ ਅਰਜਨ ਦੇਵ ਜੀ ਅਤੇ ਛੱਜੂ ਭਗਤ ਨਾਲ ਗੂੜ੍ਹੇ ਸੰਬੰਧ ਸਨ। ਉਨ੍ਹਾਂ ਨੂੰ ਪੰਜਾਬੀ ਵਿੱਚ ਕਾਫ਼ੀ ਦਾ ਮੋਢੀ ਵੀ ਮੰਨਿਆਂ ਜਾਂਦਾ ਹੈ। ਉਨ੍ਹਾਂ ਦੇ ਬਹੁਤੇ ਅਲੰਕਾਰ ਜੁਲਾਹਿਆਂ ਦੀ ਰੋਜ਼ਾਨਾ ਜ਼ਿੰਦਗੀ ਨਾਲ ਸੰਬੰਧਿਤ ਹਨ। ਉਨ੍ਹਾਂ ਦੀ ਰਚਨਾ ਸੰਗੀਤਕ ਅਤੇ ਸਾਦੀ ਹੋਣ ਕਰਕੇ ਲੋਕਾਂ ਵਿੱਚ ਬਹੁਤ ਹੀ ਹਰਮਨ ਪਿਆਰੀ ਰਹੀ ਹੈ। ਉਨ੍ਹਾਂ ਦੀ ਕਬਰ ਅਤੇ ਮਜ਼ਾਰ ਬਾਗ਼ਬਾਨਪੁਰੇ ਵਿੱਚ ਸ਼ਾਲੀਮਾਰ ਬਾਗ਼ ਦੇ ਨੇੜੇ ਹੈ। ਇੱਥੇ ਹਰ ਸਾਲ ਉਨ੍ਹਾਂ ਦਾ ਉਰਸ 'ਮੇਲਾ ਚਿਰਾਗ਼ਾਂ' ਦੇ ਨਾਂ ਨਾਲ ਮਨਾਇਆ ਜਾਂਦਾ ਹੈ।

ਪੰਜਾਬੀ ਕਾਫ਼ੀਆਂ ਸ਼ਾਹ ਹੁਸੈਨ

ਓਥੇ ਹੋਰ ਨ ਕਾਇ ਕਬੂਲ ਮੀਆਂ
ਅਸਾਂ ਕਿਤਕੂੰ ਸ਼ੇਖ਼ ਸਦਾਵਣਾ
ਅਸਾਂ ਤਲਬ ਸਾਂਈਂ ਦੇ ਨਾਮੁ ਦੀ
ਅਸਾਂ ਬਹੁੜਿ ਨਾ ਦੁਨੀਆਂ ਆਵਣਾ
ਅਹਿਨਿਸਿ ਵਸਿ ਰਹੀ ਦਿਲ ਮੇਰੇ
ਅਨੀ ਸਈਓ ਨੀਂ ਮੈਂ ਕੱਤਦੀ ਕੱਤਦੀ ਹੁੱਟੀ
ਅਨੀ ਜਿੰਦੇ ਮੈਂਡੜੀਏ
ਅਮਲਾਂ ਦੇ ਉਪਰਿ ਹੋਗ ਨਬੇੜਾ
ਅੱਤਣ ਮੈਂ ਕਿਉਂ ਆਈ ਸਾਂ
ਆਉ ਕੁੜੇ ਰਲਿ ਝੂੰਮਰ ਪਾਉ ਨੀਂ
ਆਸ਼ਕ ਹੋਵੈਂ ਤਾਂ ਇਸ਼ਕ ਕਮਾਵੈਂ
ਆਖ ਨੀਂ ਮਾਏ ਆਖ ਨੀਂ
ਆਖ਼ਰ ਦਾ ਦਮ ਬੁਝਿ, ਵੇ ਅੜਿਆ
ਆਖ਼ਰ ਪਛੋਤਾਵੇਂਗੀ ਕੁੜੀਏ
ਆਗੇ ਨੈਂ ਡੂੰਘੀ ਮੈਂ ਕਿਤ ਗੁਣ ਲੰਘਸਾਂ ਪਾਰਿ
ਆਪ ਨੂੰ ਪਛਾਣ ਬੰਦੇ
ਇਸ਼ਕ ਫ਼ਕੀਰਾਂ ਦਾ ਕਾਇਮ ਦਾਇਮ
ਇਕ ਦਿਨ ਤੈਨੂੰ ਸੁਪਨਾ ਥੀਸਨਿ
ਇਕ ਦਿਨ ਤੈਨੂੰ ਸੁਪਨਾ ਭੀ ਹੋਸਨ
ਇਕਿ ਦੁਇ ਤਿਨ ਚਾਰਿ ਪੰਜ
ਇਕੁ ਅਰਜ਼ ਨਿਮਾਣਿਆਂ ਦੀ
ਇਥੇ ਰਹਿਣਾ ਨਾਹੀਂ
ਈਵੈਂ ਗਈ ਵਿਹਾਇ
ਈਵੇਂ ਗੁਜਰੀ ਗਾਲੀਂ ਕਰਦਿਆਂ
ਈਵੈਂ ਗੁਜਰੀ ਰਾਤਿ
ਸਈਓ ਮੇਰਾ ਮਾਹੀ ਤਾਂ ਆਣਿ ਮਿਲਾਵੋ
ਸਜਣ ਬਿਨ ਰਾਤੀਂ ਹੋਈਆਂ ਵੱਡੀਆਂ
ਸਦਕੇ ਮੈਂ ਵੰਞਾ ਉਨ੍ਹਾਂ ਰਾਹਾਂ ਤੋਂ
ਸਮਝ ਨਿਦਾਨੜੀਏ, ਤੇਰਾ ਵੈਂਦਾ ਵਖਤ ਵਿਹਾਂਦਾ
ਸੱਜਣ ਦੇ ਹਥਿ ਬਾਂਹ ਅਸਾਡੀ
ਸੱਜਣ ਦੇ ਗਲ ਬਾਂਹ ਅਸਾਡੀ
ਸੱਜਣਾ, ਅਸੀਂ ਮੋਰੀਓਂ ਲੰਘ ਪਇਆਸੇ
ਸੱਜਣਾ ਬੋਲਣ ਦੀ ਜਾਇ ਨਾਹੀਂ
ਸਭ ਸਖੀਆਂ ਗੁਣਵੰਤੀਆਂ
ਸਭ ਵਲ ਛਡ ਕੇ ਤੂੰ ਇਕੋ ਵਲ ਹੋਇ
ਸਾਈਂ ਸਾਈਂ ਕਰੇਂਦਿਆਂ ਮਾਂ ਪਿਓ ਹੁੜੇਂਦਿਆਂ
ਸਾਈਂ ਜਿਨਾਂਦੜੇ ਵੱਲ ਤਿਨਾਂ ਨੂੰ ਗ਼ਮ ਕੈਂਦਾ
ਸਾਈਂ ਤੋਂ ਮੈਂ ਵਾਰੀਆਂ ਵੋ
ਸਾਈਂ ਬੇਪਰਵਾਹਿ ਮੈਂਡੀ ਲਾਜ ਤੌ ਪਰਿ ਆਈ
ਸਾਜਨ ਰੁਠੜਾ ਜਾਂਦਾ ਵੇ
ਸਾਜਨ ਤੁਮਰੇ ਰੋਸੜੇ
ਸਾਧਾਂ ਦੀ ਮੈਂ ਗੋਲੀ ਹੋਸਾਂ
ਸਾਰਾ ਜਗਿ ਜਾਣਦਾ
ਸਾਲੂ ਸਹਿਜ ਹੰਢਾਇ ਲੈ ਨੀਂ
ਸੁਣ ਤੋ ਨੀਂ ਕਾਲ ਮਰੇਂਦਾ ਈ
ਸੁਰਤਿ ਕਾ ਤਾਣਾ ਨਿਰਤ ਕਾ ਬਾਣਾ
ਹਉਂ ਮਤੀਂ ਦੇਂਦੀ ਹਾਂ ਬਾਲ ਇਆਣੇ ਨੂੰ
ਹੱਸਣ ਖੇਡਣੁ ਭਾਇ ਅਸਾਡੇ
ਹੁਸੈਨੂੰ ਕਿਸ ਬਾਗ਼ੇ ਦੀ ਮੂਲੀ
ਹੁਣਿ ਤਣਿ ਦੇਸਾਂ ਤੇਰਾ ਤਾਣਾ
ਕਉਣ ਕਿਸੇ ਨਾਲ ਰੁੱਸੇ
ਕਦੀ ਸਮਝ ਨਿਦਾਨਾ
ਕਦੀ ਸਮਝ ਮੀਆਂ ਮਰਿ ਜਾਣਾ ਹੀ
ਕਾਈ ਬਾਤ ਚਲਣ ਦੀ ਤੂੰ ਕਰ ਵੋਏ
ਕਿਉਂ ਗੁਮਾਨ ਜਿੰਦੂ ਨੀ
ਕਿਆ ਕਰਸੀ ਬਾਬ ਨਿਮਾਣੀ ਦੇ
ਕਿਆ ਕੀਤੋ ਏਥੈ ਆਇ ਕੈ
ਕਿਤ ਗੁਣ ਲਗੇਂਗੀ ਸਹੁ ਨੂੰ ਪਿਆਰੀ
ਕੁੜੇ ਜਾਂਦੀਏ ਨੀ ਤੇਰਾ ਜੋਬਨ ਕੂੜਾ
ਕੇੜ੍ਹੇ ਦੇਸੋਂ ਆਈਓਂ ਨੀਂ ਕੁੜੀਏ
ਕੈ ਬਾਗੈ ਦੀ ਮੂਲੀ ਹੁਸੈਨ
ਕੋਈ ਦਮ ਜੀਂਵਦਿਆਂ ਰੁਸ਼ਨਾਈ
ਕੋਈ ਦਮ ਮਾਣ ਲੈ ਰੰਗ ਰਲੀਆਂ
ਕੋਈ ਦਿਨ ਮਾਣ ਲੈ ਮੁਸਾਫ਼ਰ ਚਲੇ ਨੀ
ਗਲਿ ਵੋ ਕੀਤੀ ਸਾਡੇ ਖ਼ਿਆਲੁ ਪਈ
ਗਾਹਕੁ ਵੈਂਦਾ ਹੀ ਕੁਝਿ ਵਟਿ ਲੈ
ਗੋਇਲੜਾ ਦਿਨ ਚਾਰਿ
ਘਰਿ ਸੋਹਣਿ ਸਹੀਆਂ ਏਤੜੀਆਂ
ਘੜੀ ਇਕੁ ਦੇ ਮਿਜਮਾਨੁ ਮੁਸਾਫਰ
ਘੁੰਮ ਚਰਖੜਿਆ ਘੁੰਮ
ਘੋਲੀ ਵੰਞਾਂ ਸਾਂਈਂ ਤੈਥੋਂ
ਚਰਖਾ ਮੇਰਾ ਰੰਗਲੜਾ ਰੰਗ ਲਾਲੁ
ਚੰਦੀਂ ਹਜਾਰ ਆਲਮੁ ਤੂੰ ਕੇਹੜੀਆਂ ਕੁੜੇ
ਚਾਰੇ ਪੱਲੇ ਚੂਨੜੀ ਨੈਣ ਰੋਂਦੀ ਦੇ ਭਿੰਨੇ
ਚਾਰੇ ਪਲੂ ਚੋਲਣੀ ਨੈਣ ਰੋਂਦੀ ਦੇ ਭਿੰਨੇ
ਚੂਹੜੀ ਹਾਂ ਦਰਬਾਰ ਦੀ
ਜਹਾਂ ਦੇਖੋ ਤਹਾਂ ਕਪਟ ਹੈ
ਜਗਿ ਮੈਂ ਜੀਵਨ ਥੋਹੜਾ
ਜਾਗ ਨ ਲਧੀਆ ਸੁਣ ਜਿੰਦੂ
ਜਾਂ ਜੀਵੈਂ ਤਾਂ ਡਰਦਾ ਰਹੁ ਵੋ
ਜਿਸ ਨਗਰੀ ਠਾਕੁਰ ਜਸੁ ਨਾਹੀਂ
ਜਿਤੁ ਵਲਿ ਮੈਂਡਾ ਮਿੱਤਰ ਪਿਆਰਾ
ਜਿਨ੍ਹਾਂ ਖੜੀ ਨ ਕੀਤੀ ਮੇਰੀ ਡੋਲੜੀ
ਜਿੰਦੂ ਮੈਂਡੜੀਏ ਤੇਰਾ ਨਲੀਆਂ ਦਾ ਵਖਤ ਵਿਹਾਣਾ
ਜੇਤੀ ਜੇਤੀ ਦੁਨੀਆਂ ਰਾਮ ਜੀ
ਜੋਬਨ ਗਇਆ ਤਾਂ ਘਲਿਆ
ਝੁਮੇ ਝੁਮ ਖੇਲਿ ਲੈ ਮੰਝ ਵੇਹੜੇ
ਟੁਕ ਬੂਝ ਸਮਝ ਦਿਲ ਕੌਨ ਹੈ
ਟੁਕ ਬੂਝ ਮਨ ਮੇਂ ਕਉਣ ਹੈ
ਡਾਢਾ ਬੇਪਰਵਾਹ ਮੈੱਡੀ ਲਾਜ ਤੈਂ ਪਰ ਆਹੀ
ਡੇਖ ਨ ਮੈਂਡੇ ਅਵਗੁਣ ਡਾਹੂੰ
ਤਾਰੀਂ ਸਾਈਂ ਰੱਬਾ ਵੇ ਮੈਂ ਔਗੁਣਿਆਰੀ
ਤਿਨਾ ਗ਼ਮ ਕੇਹਾ ਸਾਈਂ ਜਿਨ੍ਹਾਂ ਦੇ ਵੱਲਿ
ਤੁਸੀਂ ਬਈ ਨ ਭੁੱਲੋ
ਤੁਸੀਂ ਮਤਿ ਕੋਈ ਕਰੋ ਗੁਮਾਨ
ਤੁਸੀਂ ਰਲ ਮਿਲਿ ਦੇਹੁ ਮੁਮਾਰਖਾਂ
ਤੁਝੈ ਗੋਰਿ ਬੁਲਾਵੈ ਘਰਿ ਆਉ ਰੇ
ਤੂੰ ਆਹੋ ਕੱਤ ਵਲੱਲੀ
ਤੇਰੇ ਸਹੁ ਰਾਵਣ ਦੀ ਵੇਰਾ
ਥੋਹੜੀ ਰਹਿ ਗਈਓ ਰਾਤੜੀ
ਦਰਦ ਵਿਛੋੜੇ ਦਾ ਹਾਲ ਨੀ ਮੈਂ ਕੈਨੂੰ ਆਖਾਂ
ਦਿਹੁੰ ਲਥਾ ਹੀ ਹਰਟ ਨ ਗੇੜ ਨੀਂ
ਦਿਨ ਚਾਰਿ ਚਉਗਾਨ ਮੈਂ ਖੇਲ ਖੜੀ
ਦਿਨ ਲਥੜਾ ਹਰਟ ਨ ਗੇੜ ਮੁਈਏ
ਦਿਲ ਦਰਦਾਂ ਕੀਤੀ ਪੂਰੀ
ਦੁਨੀਆਂ ਜੀਵਣ ਚਾਰ ਦਿਹਾੜੇ
ਦੁਨੀਆਂ ਤਾਲਬ ਮਤਲਬ ਦੀ ਵੋ
ਦੁਨੀਆਂ ਤੋਂ ਮਰ ਜਾਵਣਾ, ਵਤ ਨ ਆਵਣਾ
ਨਾਲ ਸਜਣ ਦੇ ਰਹੀਏ
ਨਿਮਾਣਿਆਂ ਦੀ ਰੱਬਾ ਰੱਬਾ ਹੋਈ
ਨੀ ਅਸੀਂ ਆਉ ਖਿਡਾਹਾਂ ਲੁੱਡੀ
ਨੀ ਸਈਓ ਅਸੀਂ ਨੈਣਾਂ ਦੇ ਆਖੇ ਲੱਗੇ
ਨੀ ਸਈਓ ਮੈਨੂੰ ਢੋਲ ਮਿਲੇ ਤਾਂ ਜਾਪੈ
ਨੀ ਗੇੜਿ ਗਿੜੰਦੀਏ
ਨੀ ਤੈਨੂੰ ਰੱਬ ਨ ਭੁੱਲੀ
ਨੀ ਮਾਏ ਸਾਨੂੰ ਖੇਡਣੁ ਦੇਇ
ਨੀ ਮਾਏ, ਮੈਨੂੰ ਖੇੜਿਆਂ ਦੀ ਗੱਲਿ ਨ ਆਖਿ
ਪਾਵੇਂਗਾ ਦੀਦਾਰੁ ਸਾਹਬੁ ਦਾ
ਪਾਂਧੀਆ ਵੋ ਗੰਢ ਸੁੰਞੜੀ
ਪਿਆਰੇ ਬਿਨ ਰਾਤੀਂ ਹੋਈਆਂ ਵੱਡੀਆਂ
ਪਿਆਰੇ ਲਾਲ ਕਿਆ ਭਰਵਾਸਾ ਦਮ ਦਾ
ਪੁਰ ਤਕਸੀਰ ਭਰੀ ਮੈਂ ਆਈ
ਪੋਥੀ ਖੋਲ੍ਹਿ ਦਿਖਾ ਭਾਈ ਬਾਮਣਾ
ਬੰਦੇ ਆਪ ਨੂੰ ਪਛਾਣ
ਬਾਝੂੰ ਸੱਜਣੁ ਮੈਨੂੰ ਹੋਰੁ ਨਹੀਂ ਸੁਝਦਾ
ਬਾਬਲ ਗੰਢੀਂ ਪਾਈਆਂ ਦਿਨ ਥੋੜੇ, ਪਾਏ
ਬਾਲਪਣ ਖੇਡ ਲੈ ਕੁੜੀਏ ਨੀਂ
ਬੁਰੀਆਂ ਕੋਲ ਨ ਬਹੁ ਵੇ
ਮਹਿਬੂਬਾਂ ਫ਼ਕੀਰਾਂ ਦਾ ਸਾਂਈਂ ਨਿਗਹਵਾਨ
ਮਤੀਂ ਦੇਨੀ ਹਾਂ ਬਾਲਿ ਇਆਣੇ ਨੂੰ
ਮਨ ਅਟਕਿਆ ਬੇ-ਪਰਵਾਹਿ ਨਾਲਿ
ਮਨ ਵਾਰਨੇ ਤਉ ਪਰ ਜਾਂਵਦਾ
ਮੰਦੀ ਹਾਂ ਕਿ ਚੰਗੀ ਹਾਂ
ਮਾਏਂ ਨੀਂ ਮੈਂ ਕੈਨੂੰ ਆਖਾਂ
ਮਾਏਂ ਨੀਂ ਮੈਂ ਭਈ ਦਿਵਾਨੀ
ਮਾਹੀ ਮਾਹੀ ਕੂਕਦੀ
ਮਿਤਰਾਂ ਦੀ ਮਿਜਮਾਨੀ ਕਾਰਨ
ਮਿੱਤਰਾਂ ਦੀ ਮਿਜਮਾਨੀਂ ਖ਼ਾਤਰ
ਮੀਆਂ ਗਲ ਸੁਣੀ ਨਾ ਜਾਂਦੀ ਸੱਚੀ
ਮੁਸ਼ਕਲ ਘਾਟ ਫ਼ਕੀਰੀ ਦਾ ਵੋ
ਮੇਰੇ ਸਾਹਿਬਾ ਮੈਂ ਤੇਰੀ ਹੋ ਮੁਕੀ ਆਂ
ਮੈਨੂੰ ਅੰਬੜਿ ਜੋ ਆਖਦੀ ਕਤਿ ਨੀ
ਮੈਂਹਡੀ ਜਾਨ ਜੋ ਰੰਗੇ ਸੋ ਰੰਗੇ
ਮੈਂਡੀ ਦਿਲ ਤੈਂਡੇ ਨਾਲ ਲੱਗੀ
ਮੈਂਡੀ ਦਿਲ ਰਾਂਝਨ ਰਾਵਨ ਮੰਗੇ
ਮੈਂਡੇ ਸਜਣਾ ਵੇ ਮਉਲੇ ਨਾਲ ਬਣੀ
ਮੈਂ ਭੀ ਝੋਕ ਰਾਂਝਣ ਦੀ ਜਾਣਾ
ਯਾ ਦਿਲਬਰ ਯਾ ਸਿਰ ਕਰ ਪਿਆਰਾ
ਰਹੀਏ ਵੋ ਨਾਲ ਸਜਨ ਦੇ
ਰੱਬਾ ਮੇਰੇ ਹਾਲ ਦਾ ਮਹਿਰਮੁ ਤੂੰ
ਰੱਬਾ ਮੇਰੇ ਅਉਗੁਣ ਚਿਤਿ ਨ ਧਰੀਂ
ਰੱਬਾ ਮੇਰੇ ਗੋਡੇ ਦੇ ਹੇਠਿ ਪਿਰੋਟੜਾ
ਰੱਬਾ ਵੇ ਮੈਂ ਨਲੀ ਛਿਪਾਈ
ਰਾਤੀਂ ਸਵੇਂ ਦਿਹੇਂ ਫਿਰਦੀ ਤੂੰ ਵੱਤੇ
ਰੋਂਦਾ ਮੂਲ ਨ ਸੌਂਦਾ ਹੀ
ਲਟਕਦੀ ਲਟਕਦੀ ਨੀਂ ਮਾਏ
ਲਿਖੀ ਲੌਹ ਕਲਮ ਦੀ ਕਾਦਰ
ਵੱਤ ਨ ਆਵਣਾ ਭੋਲੜੀ ਮਾਉ
ਵੱਤ ਨ ਦੁਨੀਆਂ ਆਵਣ
ਵਾਹੋ ਬਣਦੀ ਹੈ ਗਲ
ਵਾਰੀ ਵੋ ਦੇਖ ਨਿਮਾਣਿਆਂ ਦਾ ਹਾਲੁ
ਵਾਰੇ ਵਾਰੇ ਜਾਨੀ ਹਾਂ
ਵੇਲਾ ਸਿਮਰਣ ਦਾ ਨੀ
ਵੋ ਗੁਮਾਨੀਆਂ, ਦਮ ਗਨੀਮਤ ਜਾਣ
ਵੋ ਕੀ ਆਕੜਿ ਆਕੜਿ ਚਲਣਾ
ਵੋ ਯਾਰੁ ਜਿਨ੍ਹਾਂ ਨੂੰ ਇਸ਼ਕ ਤਿਨਾਂ ਕੱਤਣ ਕੇਹਾ
 

To veiw this site you must have Unicode fonts. Contact Us

punjabi-kavita.com