ਸੱਯਦ ਸ਼ਾਹ ਮੁਰਾਦ ਪੰਜਾਬੀ ਕਵਿਤਾ

Sayyed Shah Murad
ਸੱਯਦ ਸ਼ਾਹ ਮੁਰਾਦ
 Punjabi Kavita
Punjabi Kavita
  

ਸੱਯਦ ਸ਼ਾਹ ਮੁਰਾਦ

ਸੱਯਦ ਸ਼ਾਹ ਮੁਰਾਦ (੧੮ਵੀਂ ਸਦੀ ਈਸਵੀ) ਆਪਣੇ ਸਮੇਂ ਦੇ ਉੱਘੇ ਫ਼ਕੀਰ ਸ਼ਾਇਰ ਸਨ । ਆਪ ਨੇਤਰ-ਹੀਨ ਸਨ ਤੇ 'ਹਾਫਜ਼ ਮੁਰਾਦ' ਕਰਕੇ ਵੀ ਪ੍ਰਸਿੱਧ ਸਨ । ਆਪ ਸੁਲਤਾਨ ਨੌਰੰਗ ਸ਼ਾਹ ਦੇ ਖ਼ਲੀਫ਼ਾ ਸਨ । ਆਪ ਦਾ ਮਜ਼ਾਰ ਡੇਰਾ ਇਸਮਾਈਲ ਖ਼ਾਂ (ਪਾਕਿਸਤਾਨ) ਲਾਗੇ, ਲੋਂਦਾ ਚੰਡ ਪਿੰਡ ਵਿਚ ਹੈ । ਉਨ੍ਹਾਂ ਦੀ ਰਚਨਾ ਵਿਚ ੧. ਅਬਯਾਤ ਮੁਰਾਦ, ੨. ਚਰਸਾ ਮੁਰਾਦ, ੩. ਨੂਰ ਨਾਮਾ, ੪. ਤੋਬਾਨਾਮਾ, ੫. ਬਾਰਾਂਮਾਹ, ਅਤੇ ੬. ਫੁਟਕਲ ਕਾਫ਼ੀਆਂ ਹਨ । ਆਪ ਦੀ ਬੋਲੀ ਤੇ ਸ਼ੈਲੀ ਉੱਤੇ ਸ਼ਾਹ ਹੁਸੈਨ ਦਾ ਪ੍ਰਭਾਵ ਹੈ । ਆਪ ਬਾਬਾ ਵਜੀਦ ਵਾਂਗ ਰੱਬ-ਪ੍ਰਤੀ ਬੇਬਾਕ ਵੀ ਹਨ ।


Punjabi Poetry Sayyed Shah Murad


 

To veiw this site you must have Unicode fonts. Contact Us

punjabi-kavita.com