Shah Hussain ਸ਼ਾਹ ਹੁਸੈਨ

Shah Hussain (1538 – 1599) was a Punjabi Sufi poet and Sufi saint. He was the son of Sheikh Usman, a weaver, and belonged to the Dhudha clan of Rajputs. He was born in Lahore, (Pakistan). He was contemporary of Akbar and Jahangir. He was a close friend of Guru Arjun Dev Ji and Chhajju Bhagat. He is considered a pioneer of the Kafi form of Punjabi poetry. The symbols used in his Kafis are taken from the day to day life of a weaver. His poetry is set to music. His style is very simple and touches the heart. His tomb and shrine lies in Baghbanpura, near the Shalimar Gardens. His urs (annual death anniversary) is celebrated at his shrine every year during the “Mela Chiraghan” (“Festival of Lights”). Poetry of Shah Hussain in ਗੁਰਮੁਖੀ, شاہ مکھی/ اُردُو and हिन्दी.
ਸ਼ਾਹ ਹੁਸੈਨ (੧੫੩੮-੧੫੯੯) ਪੰਜਾਬੀ ਸੂਫ਼ੀ ਕਵੀ ਅਤੇ ਸੰਤ ਸਨ। ਆਪ ਦੇ ਪਿਤਾ ਜੀ ਸ਼ੇਖ ਉਸਮਾਨ ਢੱਡੇ ਜੁਲਾਹੇ ਦਾ ਕੰਮ ਕਰਦੇ ਸਨ। ਉਨ੍ਹਾਂ ਦਾ ਜਨਮ ਲਾਹੌਰ (ਪਾਕਿਸਤਾਨ) ਵਿੱਚ ਹੋਇਆ। ਉਹ ਅਕਬਰ ਅਤੇ ਜਹਾਂਗੀਰ ਦੇ ਸਮਕਾਲੀ ਸਨ ਅਤੇ ਉਨ੍ਹਾਂ ਦੇ ਗੁਰੂ ਅਰਜਨ ਦੇਵ ਜੀ ਅਤੇ ਛੱਜੂ ਭਗਤ ਨਾਲ ਗੂੜ੍ਹੇ ਸੰਬੰਧ ਸਨ। ਉਨ੍ਹਾਂ ਨੂੰ ਪੰਜਾਬੀ ਵਿੱਚ ਕਾਫ਼ੀ ਦਾ ਮੋਢੀ ਵੀ ਮੰਨਿਆਂ ਜਾਂਦਾ ਹੈ। ਉਨ੍ਹਾਂ ਦੇ ਬਹੁਤੇ ਅਲੰਕਾਰ ਜੁਲਾਹਿਆਂ ਦੀ ਰੋਜ਼ਾਨਾ ਜ਼ਿੰਦਗੀ ਨਾਲ ਸੰਬੰਧਿਤ ਹਨ। ਉਨ੍ਹਾਂ ਦੀ ਰਚਨਾ ਸੰਗੀਤਕ ਅਤੇ ਸਾਦੀ ਹੋਣ ਕਰਕੇ ਲੋਕਾਂ ਵਿੱਚ ਬਹੁਤ ਹੀ ਹਰਮਨ ਪਿਆਰੀ ਰਹੀ ਹੈ। ਉਨ੍ਹਾਂ ਦੀ ਕਬਰ ਅਤੇ ਮਜ਼ਾਰ ਬਾਗ਼ਬਾਨਪੁਰੇ ਵਿੱਚ ਸ਼ਾਲੀਮਾਰ ਬਾਗ਼ ਦੇ ਨੇੜੇ ਹੈ। ਇੱਥੇ ਹਰ ਸਾਲ ਉਨ੍ਹਾਂ ਦਾ ਉਰਸ 'ਮੇਲਾ ਚਿਰਾਗ਼ਾਂ' ਦੇ ਨਾਂ ਨਾਲ ਮਨਾਇਆ ਜਾਂਦਾ ਹੈ।

Kafian Shah Hussain

ਕਾਫ਼ੀਆਂ ਸ਼ਾਹ ਹੁਸੈਨ

  • Aage Nain Doonghi
  • Aakhir Da Dam Bujh Ve Aria
  • Aakhir Pachhotanvengi Kurie
  • Aakh Ni Mae Aakh Ni
  • Aao Kure Ral Jhumar Pao Ni
  • Aap Nu Pachhan Bande
  • Aashiq Hovain Taan Ishq Kamavain
  • Ahnis Vas Rahi Dil Mere
  • Amlan De Upar Hog Nibera
  • Ani Jinde Maindarie
  • Ani Saeeo Ni Main Katdi Katdi Huti
  • Asan Bahur Na Dunian Aavna
  • Asan Kitkoon Sheikh Sadavana
  • Asan Talab Saeen De Naam Di
  • Attan Main Kiun Aai Saan
  • Babal Gandhin Paaian
  • Bajhun Sajjan Mainu Hor Nahin Sujhda
  • Balpan Khed Lai Kuriye Ni
  • Bande Aap Nu Pachhan
  • Burian Kol Na Bahu Ve
  • Chaare Palu Cholni
  • Chandin Hajar Aalam
  • Chare Palle Chunri
  • Charkha Mera Rangalra Rang Lal
  • Choohri Haan Darbar Di
  • Dadha Beparwah
  • Dard Vichhore Da Haal
  • Dekh Na Mainde Avgun Dahoon
  • Dil Dardan Kiti Puri
  • Din Char Chaugan Main Khel Khari
  • Dinhu Latha Hi Harat Na Ger Ni
  • Din Lathra Harat Na Ger Muiye
  • Dunian Jeevan Char Dihare
  • Dunian Talab Matlab Di Wo
  • Dunian Ton Mar Javna Wat Na Aavna
  • Gahak Vainda Hi Kujh Vat Lai
  • Gal Vo Keeti Saade Khial Pai
  • Ghari Ik De Mijman Musafir
  • Ghar Sohan Sahian Etrian
  • Gholi Vanjan Saeen Taithon
  • Ghum Charakhria Ghum
  • Goilra Din Char
  • Hassan Khedan Bhae Asaade
  • Haun Matin Dendi Haan Baal Iane Nu
  • Hun Tan Desan Tera Tana
  • Hussainu Kis Baage Di Mooli
  • Ik Araz Nimanian Di
  • Ik Din Tainu Supna Bhi Hosan
  • Ik Din Tainu Supna Theesan
  • Ik Dui Tin Char
  • Ishq Faqiran Da Kayam Dayam
  • Ithe Rehna Nahin
  • Ivain Gayi Vihaye
  • Ivain Gujri Raat
  • Iven Gujri Galin Kardian
  • Jaag Na Ladhia Sun Jindu
  • Jaan Jeevain Taan Darda Rahu Vo
  • Jag Main Jeevan Thohra
  • Jahan Dekho Tahan Kapat Hai
  • Jeti Jeti Dunian Ram Ji
  • Jhume Jhum Khel Lai
  • Jindu Maindarie Tera Nalian Da Wakhat Vihana
  • Jinhan Khari Na Keeti Meri Dolri
  • Jis Nagri Thakur Jas Nahin
  • Jit Val Mainda Mitar Piara
  • Joban Gia Taan Ghalia
  • Kaai Baat Chalan Di Tu Kar Voe
  • Kadi Samajh Mian Mar Jana Hi
  • Kadi Samajh Nidana
  • Kai Bagai Di Mooli
  • Kaun Kise Naal Russe
  • Kehre Deson Aaion Ni Kuriye
  • Kia Karsi Baab Nimani De
  • Kia Kito Ethai Aaye Kai
  • Kit Gun Lagengi Sahu Nu Piari
  • Kiun Gumaan Jindu Ni
  • Koi Dam Jeenvandian Rushnai
  • Koi Dam Maan Lai Rang Ralian
  • Koi Din Maan Lai Musafir Chale Ni
  • Kure Jandie Ni Tera Joban Kura
  • Latkadi Latkadi Ni Maaye
  • Likhi Lauh Kalam Di Kadar
  • Maen Ni Main Bhai Diwani
  • Maen Ni Main Kainu Aakhan
  • Mahi Mahi Kookdi
  • Main Bhi Jhok Ranjhan Di Jana
  • Mainde Sajna Ve Maule Naal Bani
  • Maindi Dil Ranjhan Ravan Mange
  • Maindi Dil Tainde Naal Lagi
  • Mainhdi Jaan Jo Range So Range
  • Mainu Ambar Jo Aakhdi Kat Ni
  • Man Atkia Beparvah Naal
  • Mandi Haan Ki Changi Haan
  • Man Varne Tau Par Janvda
  • Matin Deni Haan Baal Iaane Nu
  • Mehbooban Faqiran Da Saeen Nigehvan
  • Mere Sahiba Main Teri Ho Mukian
  • Mian Gal Suni Na Jandi Sachi
  • Mitran Di Mijmani Karan
  • Mitran Di Mijmani Khatar
  • Mushkil Ghaat Faqiri Da Vo
  • Naal Sajan De Rahiye
  • Ni Aseen Aao Khidahan Luddi
  • Ni Ger Girandiye
  • Ni Maae Sanu Khedan De
  • Ni Maaye Mainu Kherian Di Gal Na Aakh
  • Nimanian Di Rabba Rabba Hoi
  • Ni Saiyo Aseen Naina De Aakhe Lage
  • Ni Saiyo Mainu Dhol Mile Tan Japai
  • Ni Tainu Rabb Na Bhulli
  • Othe Hor Na Kae Kabool Mian
  • Pandhia Vo Gandh Sunjri
  • Pavenga Didar Sahib Da
  • Piare Bin Raatin Hoian Vaddian
  • Piare Lal Kia Bharvasa Dam Da
  • Pothi Khol Dikha Bhai Bahmana
  • Pur Takseer Bhari Main Aai
  • Raatin Saven Dihen Phirdi Toon Watte
  • Rabba Mere Augun Chit Na Dharin
  • Rabba Mere Gode De Heth Pirotara
  • Rabba Mere Haal Da Mehram Tu
  • Rabba Ve Main Nali Chhipaai
  • Rahiye Vo Naal Sajjan De
  • Ronda Mool Na Saunda Hi
  • Saajan Ruthra Janda Ve
  • Saajan Tumre Rosre
  • Saalu Sehaj Handhae Lai Ni
  • Sabh Sakhian Gunvantian
  • Sabh Val Chhal Chhad Ke Tu Iko Val Hoe
  • Sadhan Di Main Goli Hosan
  • Sadke Main Vanjan Unhan Rahan Ton
  • Saeen Beparvah Maindi Laj Tau Par Aai
  • Saeen Jinhandare Wal Tinhan Nu Gham Kainda
  • Saeen Saeen Karendian
  • Saeen Ton Main Varian Wo
  • Saeeo Mera Mahi Tan Aan Milavo
  • Sajan Bin Raatin Hoian Vaddian
  • Sajan De Gal Banh Asadi
  • Sajjan De Hath Banh Asadi
  • Sajjna Aseen Morion Langh Paiaase
  • Sajna Bolan Di Jae Nahin
  • Samajh Nidanarie Tera Vainda Wakhat Vihanda
  • Sara Jag Janda
  • Sun To Ni Kaal Marenda Ee
  • Surat Ka Tana Nirat Ka Bana
  • Taarin Saeen Rabba
  • Tere Sahu Ravan Di Vera
  • Thohri Reh Gaiyo Raatri
  • Tinhan Gham Keha Saeen Jinhan De Wal
  • Toon Aaho Katt Vallali
  • Tujhai Gor Bulavai Ghar Aao Re
  • Tuk Boojh Man Mein Kaun Hai
  • Tuk Boojh Samajh Dil Kaun Hai
  • Tusin Bai Na Bhullo
  • Tusin Mat Koi Karo Guman
  • Tusin Ral Mil Dehu Mumarkhan
  • Vaaho Bandi Hai Gal
  • Vaare Vaare Jani Haan Gholian
  • Vari Vo Dekh Nimanian Da Haal
  • Vo Gumanian Dam Ghaneemat Jaan
  • Vo Ki Aakar Aakar Chalna
  • Vo Yaar Jinhan Nu Ishq Tinhan Kattan Keha
  • Wat Na Aavna Bholri Mao
  • Wat Na Dunian Aavan
  • Wela Simran Da Ni Uthi Ram Dhiaae
  • Ya Dilbar Ya Sir Kar Piara
  • ਓਥੇ ਹੋਰ ਨ ਕਾਇ ਕਬੂਲ ਮੀਆਂ
  • ਅਸਾਂ ਕਿਤਕੂੰ ਸ਼ੇਖ਼ ਸਦਾਵਣਾ
  • ਅਸਾਂ ਤਲਬ ਸਾਂਈਂ ਦੇ ਨਾਮੁ ਦੀ
  • ਅਸਾਂ ਬਹੁੜਿ ਨਾ ਦੁਨੀਆਂ ਆਵਣਾ
  • ਅਹਿਨਿਸਿ ਵਸਿ ਰਹੀ ਦਿਲ ਮੇਰੇ
  • ਅਨੀ ਸਈਓ ਨੀਂ ਮੈਂ ਕੱਤਦੀ ਕੱਤਦੀ ਹੁੱਟੀ
  • ਅਨੀ ਜਿੰਦੇ ਮੈਂਡੜੀਏ
  • ਅਮਲਾਂ ਦੇ ਉਪਰਿ ਹੋਗ ਨਬੇੜਾ
  • ਅੱਤਣ ਮੈਂ ਕਿਉਂ ਆਈ ਸਾਂ
  • ਆਉ ਕੁੜੇ ਰਲਿ ਝੂੰਮਰ ਪਾਉ ਨੀਂ
  • ਆਸ਼ਕ ਹੋਵੈਂ ਤਾਂ ਇਸ਼ਕ ਕਮਾਵੈਂ
  • ਆਖ ਨੀਂ ਮਾਏ ਆਖ ਨੀਂ
  • ਆਖ਼ਰ ਦਾ ਦਮ ਬੁਝਿ, ਵੇ ਅੜਿਆ
  • ਆਖ਼ਰ ਪਛੋਤਾਵੇਂਗੀ ਕੁੜੀਏ
  • ਆਗੇ ਨੈਂ ਡੂੰਘੀ ਮੈਂ ਕਿਤ ਗੁਣ ਲੰਘਸਾਂ ਪਾਰਿ
  • ਆਪ ਨੂੰ ਪਛਾਣ ਬੰਦੇ
  • ਇਸ਼ਕ ਫ਼ਕੀਰਾਂ ਦਾ ਕਾਇਮ ਦਾਇਮ
  • ਇਕ ਦਿਨ ਤੈਨੂੰ ਸੁਪਨਾ ਥੀਸਨਿ
  • ਇਕ ਦਿਨ ਤੈਨੂੰ ਸੁਪਨਾ ਭੀ ਹੋਸਨ
  • ਇਕਿ ਦੁਇ ਤਿਨ ਚਾਰਿ ਪੰਜ
  • ਇਕੁ ਅਰਜ਼ ਨਿਮਾਣਿਆਂ ਦੀ
  • ਇਥੇ ਰਹਿਣਾ ਨਾਹੀਂ
  • ਈਵੈਂ ਗਈ ਵਿਹਾਇ
  • ਈਵੇਂ ਗੁਜਰੀ ਗਾਲੀਂ ਕਰਦਿਆਂ
  • ਈਵੈਂ ਗੁਜਰੀ ਰਾਤਿ
  • ਸਈਓ ਮੇਰਾ ਮਾਹੀ ਤਾਂ ਆਣਿ ਮਿਲਾਵੋ
  • ਸਜਣ ਬਿਨ ਰਾਤੀਂ ਹੋਈਆਂ ਵੱਡੀਆਂ
  • ਸਦਕੇ ਮੈਂ ਵੰਞਾ ਉਨ੍ਹਾਂ ਰਾਹਾਂ ਤੋਂ
  • ਸਮਝ ਨਿਦਾਨੜੀਏ, ਤੇਰਾ ਵੈਂਦਾ ਵਖਤ ਵਿਹਾਂਦਾ
  • ਸੱਜਣ ਦੇ ਹਥਿ ਬਾਂਹ ਅਸਾਡੀ
  • ਸੱਜਣ ਦੇ ਗਲ ਬਾਂਹ ਅਸਾਡੀ
  • ਸੱਜਣਾ, ਅਸੀਂ ਮੋਰੀਓਂ ਲੰਘ ਪਇਆਸੇ
  • ਸੱਜਣਾ ਬੋਲਣ ਦੀ ਜਾਇ ਨਾਹੀਂ
  • ਸਭ ਸਖੀਆਂ ਗੁਣਵੰਤੀਆਂ
  • ਸਭ ਵਲ ਛਡ ਕੇ ਤੂੰ ਇਕੋ ਵਲ ਹੋਇ
  • ਸਾਈਂ ਸਾਈਂ ਕਰੇਂਦਿਆਂ ਮਾਂ ਪਿਓ ਹੁੜੇਂਦਿਆਂ
  • ਸਾਈਂ ਜਿਨਾਂਦੜੇ ਵੱਲ ਤਿਨਾਂ ਨੂੰ ਗ਼ਮ ਕੈਂਦਾ
  • ਸਾਈਂ ਤੋਂ ਮੈਂ ਵਾਰੀਆਂ ਵੋ
  • ਸਾਈਂ ਬੇਪਰਵਾਹਿ ਮੈਂਡੀ ਲਾਜ ਤੌ ਪਰਿ ਆਈ
  • ਸਾਜਨ ਰੁਠੜਾ ਜਾਂਦਾ ਵੇ
  • ਸਾਜਨ ਤੁਮਰੇ ਰੋਸੜੇ
  • ਸਾਧਾਂ ਦੀ ਮੈਂ ਗੋਲੀ ਹੋਸਾਂ
  • ਸਾਰਾ ਜਗਿ ਜਾਣਦਾ
  • ਸਾਲੂ ਸਹਿਜ ਹੰਢਾਇ ਲੈ ਨੀਂ
  • ਸੁਣ ਤੋ ਨੀਂ ਕਾਲ ਮਰੇਂਦਾ ਈ
  • ਸੁਰਤਿ ਕਾ ਤਾਣਾ ਨਿਰਤ ਕਾ ਬਾਣਾ
  • ਹਉਂ ਮਤੀਂ ਦੇਂਦੀ ਹਾਂ ਬਾਲ ਇਆਣੇ ਨੂੰ
  • ਹੱਸਣ ਖੇਡਣੁ ਭਾਇ ਅਸਾਡੇ
  • ਹੁਸੈਨੂੰ ਕਿਸ ਬਾਗ਼ੇ ਦੀ ਮੂਲੀ
  • ਹੁਣਿ ਤਣਿ ਦੇਸਾਂ ਤੇਰਾ ਤਾਣਾ
  • ਕਉਣ ਕਿਸੇ ਨਾਲ ਰੁੱਸੇ
  • ਕਦੀ ਸਮਝ ਨਿਦਾਨਾ
  • ਕਦੀ ਸਮਝ ਮੀਆਂ ਮਰਿ ਜਾਣਾ ਹੀ
  • ਕਾਈ ਬਾਤ ਚਲਣ ਦੀ ਤੂੰ ਕਰ ਵੋਏ
  • ਕਿਉਂ ਗੁਮਾਨ ਜਿੰਦੂ ਨੀ
  • ਕਿਆ ਕਰਸੀ ਬਾਬ ਨਿਮਾਣੀ ਦੇ
  • ਕਿਆ ਕੀਤੋ ਏਥੈ ਆਇ ਕੈ
  • ਕਿਤ ਗੁਣ ਲਗੇਂਗੀ ਸਹੁ ਨੂੰ ਪਿਆਰੀ
  • ਕੁੜੇ ਜਾਂਦੀਏ ਨੀ ਤੇਰਾ ਜੋਬਨ ਕੂੜਾ
  • ਕੇੜ੍ਹੇ ਦੇਸੋਂ ਆਈਓਂ ਨੀਂ ਕੁੜੀਏ
  • ਕੈ ਬਾਗੈ ਦੀ ਮੂਲੀ ਹੁਸੈਨ
  • ਕੋਈ ਦਮ ਜੀਂਵਦਿਆਂ ਰੁਸ਼ਨਾਈ
  • ਕੋਈ ਦਮ ਮਾਣ ਲੈ ਰੰਗ ਰਲੀਆਂ
  • ਕੋਈ ਦਿਨ ਮਾਣ ਲੈ ਮੁਸਾਫ਼ਰ ਚਲੇ ਨੀ
  • ਗਲਿ ਵੋ ਕੀਤੀ ਸਾਡੇ ਖ਼ਿਆਲੁ ਪਈ
  • ਗਾਹਕੁ ਵੈਂਦਾ ਹੀ ਕੁਝਿ ਵਟਿ ਲੈ
  • ਗੋਇਲੜਾ ਦਿਨ ਚਾਰਿ
  • ਘਰਿ ਸੋਹਣਿ ਸਹੀਆਂ ਏਤੜੀਆਂ
  • ਘੜੀ ਇਕੁ ਦੇ ਮਿਜਮਾਨੁ ਮੁਸਾਫਰ
  • ਘੁੰਮ ਚਰਖੜਿਆ ਘੁੰਮ
  • ਘੋਲੀ ਵੰਞਾਂ ਸਾਂਈਂ ਤੈਥੋਂ
  • ਚਰਖਾ ਮੇਰਾ ਰੰਗਲੜਾ ਰੰਗ ਲਾਲੁ
  • ਚੰਦੀਂ ਹਜਾਰ ਆਲਮੁ ਤੂੰ ਕੇਹੜੀਆਂ ਕੁੜੇ
  • ਚਾਰੇ ਪੱਲੇ ਚੂਨੜੀ ਨੈਣ ਰੋਂਦੀ ਦੇ ਭਿੰਨੇ
  • ਚਾਰੇ ਪਲੂ ਚੋਲਣੀ ਨੈਣ ਰੋਂਦੀ ਦੇ ਭਿੰਨੇ
  • ਚੂਹੜੀ ਹਾਂ ਦਰਬਾਰ ਦੀ
  • ਜਹਾਂ ਦੇਖੋ ਤਹਾਂ ਕਪਟ ਹੈ
  • ਜਗਿ ਮੈਂ ਜੀਵਨ ਥੋਹੜਾ
  • ਜਾਗ ਨ ਲਧੀਆ ਸੁਣ ਜਿੰਦੂ
  • ਜਾਂ ਜੀਵੈਂ ਤਾਂ ਡਰਦਾ ਰਹੁ ਵੋ
  • ਜਿਸ ਨਗਰੀ ਠਾਕੁਰ ਜਸੁ ਨਾਹੀਂ
  • ਜਿਤੁ ਵਲਿ ਮੈਂਡਾ ਮਿੱਤਰ ਪਿਆਰਾ
  • ਜਿਨ੍ਹਾਂ ਖੜੀ ਨ ਕੀਤੀ ਮੇਰੀ ਡੋਲੜੀ
  • ਜਿੰਦੂ ਮੈਂਡੜੀਏ ਤੇਰਾ ਨਲੀਆਂ ਦਾ ਵਖਤ ਵਿਹਾਣਾ
  • ਜੇਤੀ ਜੇਤੀ ਦੁਨੀਆਂ ਰਾਮ ਜੀ
  • ਜੋਬਨ ਗਇਆ ਤਾਂ ਘਲਿਆ
  • ਝੁਮੇ ਝੁਮ ਖੇਲਿ ਲੈ ਮੰਝ ਵੇਹੜੇ
  • ਟੁਕ ਬੂਝ ਸਮਝ ਦਿਲ ਕੌਨ ਹੈ
  • ਟੁਕ ਬੂਝ ਮਨ ਮੇਂ ਕਉਣ ਹੈ
  • ਡਾਢਾ ਬੇਪਰਵਾਹ ਮੈੱਡੀ ਲਾਜ ਤੈਂ ਪਰ ਆਹੀ
  • ਡੇਖ ਨ ਮੈਂਡੇ ਅਵਗੁਣ ਡਾਹੂੰ
  • ਤਾਰੀਂ ਸਾਈਂ ਰੱਬਾ ਵੇ ਮੈਂ ਔਗੁਣਿਆਰੀ
  • ਤਿਨਾ ਗ਼ਮ ਕੇਹਾ ਸਾਈਂ ਜਿਨ੍ਹਾਂ ਦੇ ਵੱਲਿ
  • ਤੁਸੀਂ ਬਈ ਨ ਭੁੱਲੋ
  • ਤੁਸੀਂ ਮਤਿ ਕੋਈ ਕਰੋ ਗੁਮਾਨ
  • ਤੁਸੀਂ ਰਲ ਮਿਲਿ ਦੇਹੁ ਮੁਮਾਰਖਾਂ
  • ਤੁਝੈ ਗੋਰਿ ਬੁਲਾਵੈ ਘਰਿ ਆਉ ਰੇ
  • ਤੂੰ ਆਹੋ ਕੱਤ ਵਲੱਲੀ
  • ਤੇਰੇ ਸਹੁ ਰਾਵਣ ਦੀ ਵੇਰਾ
  • ਥੋਹੜੀ ਰਹਿ ਗਈਓ ਰਾਤੜੀ
  • ਦਰਦ ਵਿਛੋੜੇ ਦਾ ਹਾਲ ਨੀ ਮੈਂ ਕੈਨੂੰ ਆਖਾਂ
  • ਦਿਹੁੰ ਲਥਾ ਹੀ ਹਰਟ ਨ ਗੇੜ ਨੀਂ
  • ਦਿਨ ਚਾਰਿ ਚਉਗਾਨ ਮੈਂ ਖੇਲ ਖੜੀ
  • ਦਿਨ ਲਥੜਾ ਹਰਟ ਨ ਗੇੜ ਮੁਈਏ
  • ਦਿਲ ਦਰਦਾਂ ਕੀਤੀ ਪੂਰੀ
  • ਦੁਨੀਆਂ ਜੀਵਣ ਚਾਰ ਦਿਹਾੜੇ
  • ਦੁਨੀਆਂ ਤਾਲਬ ਮਤਲਬ ਦੀ ਵੋ
  • ਦੁਨੀਆਂ ਤੋਂ ਮਰ ਜਾਵਣਾ, ਵਤ ਨ ਆਵਣਾ
  • ਨਾਲ ਸਜਣ ਦੇ ਰਹੀਏ
  • ਨਿਮਾਣਿਆਂ ਦੀ ਰੱਬਾ ਰੱਬਾ ਹੋਈ
  • ਨੀ ਅਸੀਂ ਆਉ ਖਿਡਾਹਾਂ ਲੁੱਡੀ
  • ਨੀ ਸਈਓ ਅਸੀਂ ਨੈਣਾਂ ਦੇ ਆਖੇ ਲੱਗੇ
  • ਨੀ ਸਈਓ ਮੈਨੂੰ ਢੋਲ ਮਿਲੇ ਤਾਂ ਜਾਪੈ
  • ਨੀ ਗੇੜਿ ਗਿੜੰਦੀਏ
  • ਨੀ ਤੈਨੂੰ ਰੱਬ ਨ ਭੁੱਲੀ
  • ਨੀ ਮਾਏ ਸਾਨੂੰ ਖੇਡਣੁ ਦੇਇ
  • ਨੀ ਮਾਏ, ਮੈਨੂੰ ਖੇੜਿਆਂ ਦੀ ਗੱਲਿ ਨ ਆਖਿ
  • ਪਾਵੇਂਗਾ ਦੀਦਾਰੁ ਸਾਹਬੁ ਦਾ
  • ਪਾਂਧੀਆ ਵੋ ਗੰਢ ਸੁੰਞੜੀ
  • ਪਿਆਰੇ ਬਿਨ ਰਾਤੀਂ ਹੋਈਆਂ ਵੱਡੀਆਂ
  • ਪਿਆਰੇ ਲਾਲ ਕਿਆ ਭਰਵਾਸਾ ਦਮ ਦਾ
  • ਪੁਰ ਤਕਸੀਰ ਭਰੀ ਮੈਂ ਆਈ
  • ਪੋਥੀ ਖੋਲ੍ਹਿ ਦਿਖਾ ਭਾਈ ਬਾਮਣਾ
  • ਬੰਦੇ ਆਪ ਨੂੰ ਪਛਾਣ
  • ਬਾਝੂੰ ਸੱਜਣੁ ਮੈਨੂੰ ਹੋਰੁ ਨਹੀਂ ਸੁਝਦਾ
  • ਬਾਬਲ ਗੰਢੀਂ ਪਾਈਆਂ ਦਿਨ ਥੋੜੇ, ਪਾਏ
  • ਬਾਲਪਣ ਖੇਡ ਲੈ ਕੁੜੀਏ ਨੀਂ
  • ਬੁਰੀਆਂ ਕੋਲ ਨ ਬਹੁ ਵੇ
  • ਮਹਿਬੂਬਾਂ ਫ਼ਕੀਰਾਂ ਦਾ ਸਾਂਈਂ ਨਿਗਹਵਾਨ
  • ਮਤੀਂ ਦੇਨੀ ਹਾਂ ਬਾਲਿ ਇਆਣੇ ਨੂੰ
  • ਮਨ ਅਟਕਿਆ ਬੇ-ਪਰਵਾਹਿ ਨਾਲਿ
  • ਮਨ ਵਾਰਨੇ ਤਉ ਪਰ ਜਾਂਵਦਾ
  • ਮੰਦੀ ਹਾਂ ਕਿ ਚੰਗੀ ਹਾਂ
  • ਮਾਏਂ ਨੀਂ ਮੈਂ ਕੈਨੂੰ ਆਖਾਂ
  • ਮਾਏਂ ਨੀਂ ਮੈਂ ਭਈ ਦਿਵਾਨੀ
  • ਮਾਹੀ ਮਾਹੀ ਕੂਕਦੀ
  • ਮਿਤਰਾਂ ਦੀ ਮਿਜਮਾਨੀ ਕਾਰਨ
  • ਮਿੱਤਰਾਂ ਦੀ ਮਿਜਮਾਨੀਂ ਖ਼ਾਤਰ
  • ਮੀਆਂ ਗਲ ਸੁਣੀ ਨਾ ਜਾਂਦੀ ਸੱਚੀ
  • ਮੁਸ਼ਕਲ ਘਾਟ ਫ਼ਕੀਰੀ ਦਾ ਵੋ
  • ਮੇਰੇ ਸਾਹਿਬਾ ਮੈਂ ਤੇਰੀ ਹੋ ਮੁਕੀ ਆਂ
  • ਮੈਨੂੰ ਅੰਬੜਿ ਜੋ ਆਖਦੀ ਕਤਿ ਨੀ
  • ਮੈਂਹਡੀ ਜਾਨ ਜੋ ਰੰਗੇ ਸੋ ਰੰਗੇ
  • ਮੈਂਡੀ ਦਿਲ ਤੈਂਡੇ ਨਾਲ ਲੱਗੀ
  • ਮੈਂਡੀ ਦਿਲ ਰਾਂਝਨ ਰਾਵਨ ਮੰਗੇ
  • ਮੈਂਡੇ ਸਜਣਾ ਵੇ ਮਉਲੇ ਨਾਲ ਬਣੀ
  • ਮੈਂ ਭੀ ਝੋਕ ਰਾਂਝਣ ਦੀ ਜਾਣਾ
  • ਯਾ ਦਿਲਬਰ ਯਾ ਸਿਰ ਕਰ ਪਿਆਰਾ
  • ਰਹੀਏ ਵੋ ਨਾਲ ਸਜਨ ਦੇ
  • ਰੱਬਾ ਮੇਰੇ ਹਾਲ ਦਾ ਮਹਿਰਮੁ ਤੂੰ
  • ਰੱਬਾ ਮੇਰੇ ਅਉਗੁਣ ਚਿਤਿ ਨ ਧਰੀਂ
  • ਰੱਬਾ ਮੇਰੇ ਗੋਡੇ ਦੇ ਹੇਠਿ ਪਿਰੋਟੜਾ
  • ਰੱਬਾ ਵੇ ਮੈਂ ਨਲੀ ਛਿਪਾਈ
  • ਰਾਤੀਂ ਸਵੇਂ ਦਿਹੇਂ ਫਿਰਦੀ ਤੂੰ ਵੱਤੇ
  • ਰੋਂਦਾ ਮੂਲ ਨ ਸੌਂਦਾ ਹੀ
  • ਲਟਕਦੀ ਲਟਕਦੀ ਨੀਂ ਮਾਏ
  • ਲਿਖੀ ਲੌਹ ਕਲਮ ਦੀ ਕਾਦਰ
  • ਵੱਤ ਨ ਆਵਣਾ ਭੋਲੜੀ ਮਾਉ
  • ਵੱਤ ਨ ਦੁਨੀਆਂ ਆਵਣ
  • ਵਾਹੋ ਬਣਦੀ ਹੈ ਗਲ
  • ਵਾਰੀ ਵੋ ਦੇਖ ਨਿਮਾਣਿਆਂ ਦਾ ਹਾਲੁ
  • ਵਾਰੇ ਵਾਰੇ ਜਾਨੀ ਹਾਂ
  • ਵੇਲਾ ਸਿਮਰਣ ਦਾ ਨੀ
  • ਵੋ ਗੁਮਾਨੀਆਂ, ਦਮ ਗਨੀਮਤ ਜਾਣ
  • ਵੋ ਕੀ ਆਕੜਿ ਆਕੜਿ ਚਲਣਾ
  • ਵੋ ਯਾਰੁ ਜਿਨ੍ਹਾਂ ਨੂੰ ਇਸ਼ਕ ਤਿਨਾਂ ਕੱਤਣ ਕੇਹਾ