Sant Meera Bai ਸੰਤ ਮੀਰਾ ਬਾਈ

ਮੀਰਾ ਬਾਈ (੧੪੯੮-੧੫੪੭) ਇਕ ਸੰਤ ਕਵੀ ਤੇ ਗਾਇਕ ਸੀ ।ਉਨ੍ਹਾਂ ਦਾ ਨਾਂ ਭਗਤੀ ਧਾਰਾ ਦੇ ਮੁੱਖ ਸੰਤ ਭਗਤਾਂ ਵਿੱਚ ਆਉਂਦਾ ਹੈ । ਮੀਰਾ ਦਾ ਜਨਮ ਰਾਜਸਥਾਨ ਦੇ ਮੇਰਟਾ ਸ਼ਹਿਰ ਲਾਗਲੇ ਪਿੰਡ ਕੁੜਕੀ ਵਿੱਚ ਹੋਇਆ । ਬਚਪਨ ਵਿੱਚ ਮੀਰਾ ਆਪਣੇ ਪਿਤਾ ਜੀ ਦੀ ਕ੍ਰਿਸ਼ਣ ਭਗਤੀ ਤੋਂ ਬਹੁਤ ਪ੍ਰਭਾਵਿਤ ਹੋਈ । ਉਨ੍ਹਾਂ ਦੀ ਸ਼ਾਦੀ ਰਾਣਾ ਸਾਂਗਾ ਦੇ ਵੱਡੇ ਪੁੱਤਰ ਭੋਜ ਰਾਜ ਨਾਲ ਹੋਈ ।ਮੀਰਾ ਇਸ ਸ਼ਾਦੀ ਤੋਂ ਖ਼ੁਸ਼ ਨਹੀਂ ਸੀ ਕਿਉਂਕਿ ਉਹ ਕ੍ਰਿਸ਼ਣ ਨੂੰ ਹੀ ਆਪਣਾ ਸਭ ਕੁਝ ਮੰਨਦੀ ਸੀ । ਭੋਜ ਰਾਜ ੧੫੨੭ ਵਿੱਚ ਲੜਾਈ ਵਿੱਚ ਮਾਰੇ ਗਏ । ਉਸਤੋਂ ਬਾਦ ਉਸਨੂੰ ਆਪਣੇ ਸਹੁਰੇ ਪਰਿਵਾਰ ਵਿੱਚ ਬੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ । ਸੰਤ ਰਵਿਦਾਸ ਜੀ ਉਨ੍ਹਾਂ ਦੇ ਗੁਰੂ ਸਨ । ਉਨ੍ਹਾਂ ਦੀਆਂ ਰਚਨਾਵਾਂ ਹਨ-ਬਰਸੀ ਕਾ ਮਾਯਰਾ, ਗੀਤ ਗੋਵਿੰਦ ਟੀਕਾ, ਰਾਗ ਗੋਵਿੰਦ ਅਤੇ ਰਾਗ ਸੋਰਠ ਕੇ ਪਦ ।

Poetry of Sant Meera Bai in Punjabi

ਪਦ ਸੰਤ ਮੀਰਾ ਬਾਈ

  • ਅਬ ਤੋ ਨਿਭਾਯਾਂ ਸਰੇਗੀ, ਬਾਂਹ ਗਹੇ ਕੀ ਲਾਜ
  • ਅਬ ਤੌ ਹਰੀ ਨਾਮ ਲੌ ਲਾਗੀ
  • ਅੱਛੇ ਮੀਠੇ ਫਲ ਚਾਖ ਚਾਖ, ਬੇਰ ਲਾਈ ਭੀਲਣੀ
  • ਆਲੀ, ਮ੍ਹਾਂਨੇ ਲਾਗੇ ਵਰਿੰਦਾਵਨ ਨੀਕੋ
  • ਆਲੀ ਰੇ ਮੇਰੇ ਨੈਣਾ ਬਾਣ ਪੜੀ
  • ਸਖੀ ਮੇਰੀ ਨੀਂਦ ਨਸਾਨੀ ਹੋ
  • ਸਯਾਮ ! ਮਨੇ ਚਾਕਰ ਰਾਖੋ ਜੀ
  • ਹਰੀ ਤੁਮ ਹਰੋ ਜਨ ਕੀ ਭੀਰ
  • ਹੇ ਰੀ ਮੈਂ ਤੋ ਪ੍ਰੇਮ-ਦੀਵਾਨੀ ਮੇਰੋ ਦਰਦ ਨ ਜਾਣੈ ਕੋਯ
  • ਕੁਣ ਬਾਂਚੇ ਪਾਤੀ, ਬਿਨਾ ਪ੍ਰਭੁ ਕੁਣ ਬਾਂਚੇ ਪਾਤੀ
  • ਕੁਬਜਾ ਨੇ ਜਾਦੂ ਡਾਰਾ
  • ਖਬਰ ਮੋਰੀ ਲੇਜਾ ਰੇ ਬੰਦਾ
  • ਗਲੀ ਤੋ ਚਾਰੋਂ ਬੰਦ ਹੁਈ
  • ਗੋਬਿੰਦ ਕਬਹੁੰ ਮਿਲੈ ਪੀਯਾ ਮੇਰਾ
  • ਘਰ ਆਵੋ ਜੀ ਸਜਨ ਮਿਠ ਬੋਲਾ
  • ਘਰ ਆਂਗਣ ਨ ਸੁਹਾਵੈ
  • ਚਾਲੋ ਮਨ ਗੰਗਾ ਜਮੁਨਾ ਤੀਰ
  • ਜਾਗੋ ਬੰਸੀ ਵਾਰੇ ਜਾਗੋ ਮੋਰੇ ਲਲਨ
  • ਜਾਨਯੋ ਮੈਂ ਰਾਜ ਕੋ ਬੇਹੇਵਾਰ ਊਧਵ ਜੀ
  • ਜੋ ਤੁਮ ਤੋੜੋ ਪੀਯਾ ਮੈਂ ਨਾਹੀਂ ਤੋੜੂੰ
  • ਤਨਕ ਹਰੀ ਚਿਤਵੌ ਜੀ ਮੋਰੀ ਓਰ
  • ਤੁਮ ਸੁਣੌ ਦਯਾਲ ਮ੍ਹਾਰੀ ਅਰਜੀ
  • ਦਰਸ ਬਿਨੁ ਦੂਖਣ ਲਾਗੇ ਨੈਨ
  • ਪਗ ਘੁੰਘਰੂ ਬਾਂਧ ਮੀਰਾ ਨਾਚੀ ਰੇ
  • ਪਪਈਯਾ ਰੇ, ਪਿਵ ਕੀ ਵਾਣੀ ਨ ਬੋਲ
  • ਪਾਨੀ ਮੇਂ ਮੀਨ ਪਯਾਸੀ
  • ਪਾਯੋ ਜੀ ਮੈਂਨੇ ਰਾਮ ਰਤਨ ਧਨ ਪਾਯੋ
  • ਪੀਯ ਬਿਨ ਸੂਨੋ ਛੈ ਜੀ ਮ੍ਹਾਰੋ ਦੇਸ
  • ਬਸੋ ਮੋਰੇ ਨੈਨਨ ਮੇਂ ਨੰਦਲਾਲ
  • ਬਰਸੈ ਬਦਰੀਯਾ ਸਾਵਨ ਕੀ
  • ਬੰਸੀਵਾਰਾ ਆਜਯੋ ਮ੍ਹਾਰੇ ਦੇਸ
  • ਬਾਦਲ ਦੇਖ ਡਰੀ ਹੋ, ਸਯਾਮ
  • ਮ੍ਹਾਰੇ ਘਰ ਆਓ ਪ੍ਰੀਤਮ ਪਯਾਰਾ
  • ਮਾਈ ਰੀ ! ਮੈਂ ਤੋ ਲੀਯੋ ਗੋਵਿੰਦੋ ਮੋਲ
  • ਮੀਰਾ ਮਗਨ ਭਈ ਹਰੀ ਕੇ ਗੁਣ ਗਾਯ
  • ਮੇਰੇ ਤੋ ਗਿਰਧਰ ਗੋਪਾਲ ਦੂਸਰੋ ਨ ਕੋਈ
  • ਮੋਹਿ ਲਾਗੀ ਲਗਨ ਗੁਰੂ ਚਰਣਨ ਕੀ