Sant Meera Bai ਸੰਤ ਮੀਰਾ ਬਾਈ
Sant Meerabai (1498-1547) was a saint, poet, singer and devotee of Lord Krishna. M1rabai, a Rajput princess was born in Kurki, a little village near Merta City in Rajasthan ( India). Her father, Jai Singh Aman, was a friend of the Rahore clan. She was highly influenced by her father’s devotion towards Lord Krishna. Meera was married to Prince Bhoj Raj, the eldest son of Rana Sanga of Chittor. She was not happy with her marriage as she considered herself already married to Krishna. Her husband died in a battle in 1527 AD. She had to bear many hardships in her in laws’ house. Sant Ravidas was her Guru. She wrote Barsi Ka Mayra, Geet Govind Teeka, Rag Govind and Rag Sorath Ke Pad. Most of his Padas are devted to Lord Krishna. Poetry of Sant Meera Bai in ਗੁਰਮੁਖੀ, اُردُو and हिन्दी.
ਮੀਰਾ ਬਾਈ (੧੪੯੮-੧੫੪੭) ਇਕ ਸੰਤ ਕਵੀ ਤੇ ਗਾਇਕ ਸੀ ।ਉਨ੍ਹਾਂ ਦਾ ਨਾਂ ਭਗਤੀ ਧਾਰਾ ਦੇ ਮੁੱਖ ਸੰਤ ਭਗਤਾਂ ਵਿੱਚ ਆਉਂਦਾ ਹੈ । ਮੀਰਾ ਦਾ ਜਨਮ ਰਾਜਸਥਾਨ ਦੇ ਮੇਰਟਾ ਸ਼ਹਿਰ ਲਾਗਲੇ ਪਿੰਡ ਕੁੜਕੀ ਵਿੱਚ ਹੋਇਆ । ਬਚਪਨ ਵਿੱਚ ਮੀਰਾ ਆਪਣੇ ਪਿਤਾ ਜੀ ਦੀ ਕ੍ਰਿਸ਼ਣ ਭਗਤੀ ਤੋਂ ਬਹੁਤ ਪ੍ਰਭਾਵਿਤ ਹੋਈ । ਉਨ੍ਹਾਂ ਦੀ ਸ਼ਾਦੀ ਰਾਣਾ ਸਾਂਗਾ ਦੇ ਵੱਡੇ ਪੁੱਤਰ ਭੋਜ ਰਾਜ ਨਾਲ ਹੋਈ ।ਮੀਰਾ ਇਸ ਸ਼ਾਦੀ ਤੋਂ ਖ਼ੁਸ਼ ਨਹੀਂ ਸੀ ਕਿਉਂਕਿ ਉਹ ਕ੍ਰਿਸ਼ਣ ਨੂੰ ਹੀ ਆਪਣਾ ਸਭ ਕੁਝ ਮੰਨਦੀ ਸੀ । ਭੋਜ ਰਾਜ ੧੫੨੭ ਵਿੱਚ ਲੜਾਈ ਵਿੱਚ ਮਾਰੇ ਗਏ । ਉਸਤੋਂ ਬਾਦ ਉਸਨੂੰ ਆਪਣੇ ਸਹੁਰੇ ਪਰਿਵਾਰ ਵਿੱਚ ਬੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ । ਸੰਤ ਰਵਿਦਾਸ ਜੀ ਉਨ੍ਹਾਂ ਦੇ ਗੁਰੂ ਸਨ । ਉਨ੍ਹਾਂ ਦੀਆਂ ਰਚਨਾਵਾਂ ਹਨ-ਬਰਸੀ ਕਾ ਮਾਯਰਾ, ਗੀਤ ਗੋਵਿੰਦ ਟੀਕਾ, ਰਾਗ ਗੋਵਿੰਦ ਅਤੇ ਰਾਗ ਸੋਰਠ ਕੇ ਪਦ ।
Poetry of Sant Meera Bai in Punjabi
ਪਦ ਸੰਤ ਮੀਰਾ ਬਾਈ