Sandeep Aulakh
ਸੰਦੀਪ ਔਲਖ

Punjabi Kavita
  

ਸੰਦੀਪ ਔਲਖ

ਸੰਦੀਪ ਔਲਖ (28 ਫਰਵਰੀ 1997-) ਦਾ ਜਨਮ ਰਾਮਪੁਰਾ ਫੂਲ ਜਿਲ੍ਹਾ ਬਠਿੰਡਾ (ਪੰਜਾਬ) ਦੇ ਇੱਕ ਕਿਸਾਨ ਪਰਿਵਾਰ ਵਿੱਚ ਹੋਇਆ । ਛੋਟੀ ਉਮਰ ਤੋਂ ਹੀ ਉਹ ਸ਼ਾਇਰੀ ਦੇ ਸ਼ੌਕੀਨ ਹਨ । ਉਹ ਪੰਜਾਬੀ ਦੇ ਕਵੀ, ਲੇਖਕ, ਗੀਤਕਾਰ ਅਤੇ ਗਾਇਕ ਹਨ । ਬਹੁਤ ਜਲਦੀ ਉਹਨਾਂ ਦੀਆਂ ਗਜ਼ਲਾਂ ਦੀ ਕਿਤਾਬ ਪ੍ਰਕਾਸ਼ਿਤ ਹੋ ਰਹੀ ਹੈ ।

ਪੰਜਾਬੀ ਗ਼ਜ਼ਲਾਂ, ਕਵਿਤਾਵਾਂ ਸੰਦੀਪ ਔਲਖ

ਐਵੇਂ ਆਪਣੇ ਲੇਖ ਫਰੋਲਣ ਬੈਠ ਗਿਆ
ਬਣ ਜਾਂਦੀ ਏ ਵਜ੍ਹਾ ਉਹੋ ਤਕਰਾਰਾਂ ਦੀ
ਦੇਵੋ ਜ਼ਰਾ ਧਿਆਨ ਤੇ ਵੇਖੋ
ਜਿਹੜੀ ਗੱਲ ਸੀ ਕਰਦੀ ਚੋਟ ਇਮਾਨਾਂ ਤੇ
ਕਿੱਦਾਂ ਦੇ ਹਾਲਾਤ 'ਚ ਰਹਿਨਾਂ
ਆਪਣੇ ਵੱਲੋਂ ਮੈਂ ਉਹ ਕੀਤਾ ਵੱਧ ਤੋਂ ਵੱਧ ਜੋ ਕਰ ਸਕਦਾ ਸੀ
ਮੇਰੇ ਤੇ ਵਰ੍ਹ ਪਿਆ ਉਲਟਾ ਭਲਾ ਕਹਿਕੇ ਬੁਰਾ ਕਹਿਕੇ
ਭਾਵੇਂ ਹੋਇਆਂ ਫੀਤਾ ਫੀਤਾ ਪੁੱਤਰ ਓਏ
ਸਿਰ ਤੇ ਕਿੰਨਾ ਭਾਰ ਉਠਾਈ ਫਿਰਦਾ ਹਾਂ
ਸੁਪਨੇ ਵੇਖੇ ਜ਼ਿੰਦਗੀ ਤੋਂ ਮੈਂ ਆਸਾਂ ਲਾਈਆਂ ਬੜੀਆਂ