Punjabi Kavita
  

ਰਵਿੰਦਰ 'ਰੌਕੀ'

ਰਵਿੰਦਰ ਸਿੰਘ, ਜ਼ਿਲਾ ਫਰੀਦਕੋਟ ਦੇ ਸ਼ਹਿਰ ਕੋਟਕਪੂਰਾ ਦੇ ਨਿਵਾਸੀ ਹਨ ਅਤੇ ਅੱਜਕਲ੍ਹ ਮੋਹਾਲੀ ਵਿਚ ਰਹਿ ਕੇ ਬਿਲਡਰ ਦਾ ਕਰੋਬਾਰ ਕਰ ਰਹੇ ਹਨ । ਉਹ ਬੀ ਕਾਮ ਪਾਸ ਹਨ, ਉਨ੍ਹਾਂ ਨੇ ੪੨ ਸਾਲ ਦੀ ਉਮਰ ਵਿਚ ਆ ਕੇ ਆਪਣੇ ਲਿਖਣ ਦੇ ਸ਼ੌਕ ਨੂੰ ਪੂਰਾ ਕਰਨਾ ਸ਼ੁਰੂ ਕੀਤਾ ਹੈ । ਉਨ੍ਹਾਂ ਨੂੰ ਬਚਪਨ ਤੋਂ ਹੀ ਸ਼ਾਇਰੀ ਦੀਆਂ ਕਿਤਾਬਾਂ ਪੜ੍ਹਨ ਦਾ ਸ਼ੌਕ ਰਿਹਾ ਹੈ, ਉਨ੍ਹਾਂ ਨੇ ਕਾਲਜ ਦੇ ਸਮੇਂ ਕਾਫੀ ਨਾਟਕ ਵੀ ਖੇਡੇ ਅਤੇ ਐਕਟਿੰਗ ਦਾ ਵੀ ਕਾਫੀ ਸ਼ੌਕ ਸੀ ਜੋ ਰੁਜਗਾਰ ਨੇ ਦਬਾ ਦਿੱਤਾ । ਉਹ ਬਹੁਤ ਸਾਰੀਆਂ ਸਮਾਜ ਸੇਵੀ ਅਤੇ ਧਾਰਮਿਕ ਸੰਸਥਾਵਾਂ ਨਾਲ ਜੁੜੇ ਹੋਏ ਹਨ ਅਤੇ ਕਈ ਦੇਸ਼ਾਂ ਦੀ ਯਾਤਰਾ ਕਰ ਚੁੱਕੇ ਹਨ। ਰਵਿੰਦਰ 'ਰੌਕੀ' ਉਨ੍ਹਾਂ ਦਾ ਕਾਵਿ ਨਾਂ ਹੈ ।

ਪੰਜਾਬੀ ਕਵਿਤਾ ਰਵਿੰਦਰ 'ਰੌਕੀ'

ਮੇਰੀ ਇਹ ਦੁਆ ਹੈ ਰੱਬਾ
ਤੇਰੇ ਕੰਮ ਅਵੱਲੇ ਰੱਬਾ, ਤੇਰੇ ਕੰਮ ਅਵੱਲੇ
ਚੱਲ ਮਨਾ ਚੱਲ ਚਲੀਏ ਆਪਣੇ ਗਰਾਂ ਨੂੰ
ਹੁੰਦੇ ਨੇ ਮਹਾਨ ਜਿਹੜੇ ਜਿੰਨੇ ਜਿਆਦਾ
ਜਿੱਤਾਂ ਦੀ ਮੰਜ਼ਿਲ ਤੇ ਅਪੜਨ ਦਾ ਰਸਤਾ
ਅੱਜ ਕੱਲ੍ਹ ਬੰਦੇ ਦੇ ਅੰਦਰ ਕਿਉਂ
ਰੱਬਾ, ਮੈਂ ਵੀ ਸਭ ਜਾਣਦਾ ਹਾਂ
ਇਸ਼ਕ ਦੇ ਹੱਥੇ ਜੋ ਵੀ ਚੜ੍ਹ ਗਏ
ਬੇਗ਼ਰਜ਼ ਜ਼ਮਾਨਾ ਕੀ ਜਾਣੇ
ਦੇਖਣ ਲਈ ਹੱਥ ਫੜੀ ਸੀ ਗੀਤਾ
ਸਾਰੇ ਇਲਮ ਮੁਹੱਬਤਾਂ ਵਾਲੇ
ਪੈ ਰਿਹੈ ਰੌਲਾ ਕਿਉਂ ਅੱਜ ਇਹ ਬੇਵਜਹ
ਕਲਮ ਕਾਗਜ਼ ਮਿਲਿਆ ਬਚਪਨ ਵਿੱਚ
ਮੇਰੇ ਦਿਲ ਦੀ ਜੋ ਅਰਜ਼ੀ ਐ
ਚੰਨ ਪੁੱਛੇ ਤਾਰੇ ਨੂੰ
ਗੱਲਾਂ ਦਾ ਕੜਾਹ
ਕੰਨ ਖੋਲ੍ਹ ਕੇ ਸੁਣ ਲੈ ਮੇਰੀ ਗੱਲ ਸੱਜਣਾ
ਮੇਰੀ ਪਿਆਰੀ ਪਤਨੀ ਲਈ
ਹੋਰ ਸੁਣਾ ਬਾਈ, ਕੀ ਗੱਲ ਬਾਤ ਹੈ
ਵੇਖੀਂ ਕਿਤੇ ਕਰੀਂ ਨਾ ਨਦਾਨੀ ਸੱਜਣਾ
ਮੁਖ਼ਾਲਿਫ ਹਵਾਵਾਂ ਤੋਂ ਡਰ ਕੇ ਨਾ ਬਹਿ ਜੀਂ
ਮੈਨੂੰ ਪੁੱਛਦਾ ਰਿਹਾ, ਕੀ ਹੁੰਦੇ ਨੇ ਇਹ ਤਾਰੇ
ਹੱਥਾਂ ਵਿੱਚ ਸਿਰਨਾਵਾਂ ਫੜ ਕੇ
ਬੜਾ ਸੁਆਦੀ ਲੱਗੇ
ਫੁੱਲ ਕੁਮਲਾਏ ਪਾਣੀ ਬਾਝੋਂ
ਮੇਰੇ ਦਿਲ ਵਿਚ ਲੁੱਡੀਆਂ ਪਾਵੇ ਪਿਆਰ ਜੇਹਾ
ਮੈਂ ਜਦ ਵੀ ਕੀਤੀ ਕੋਸ਼ਿਸ਼
ਉਹਨੇ ਹੁਣ ਤੱਕ ਕੀਤਾ ਕੀ ?
ਅਕਸਰ ਮੈਨੂੰ ਹੁੰਦਾ ਏ ਮਹਿਸੂਸ ਬੜਾ
ਨਾਮ ਤੇਰਾ ਲੈ ਕੇ ਚੜ੍ਹਦੀ
ਹਰ ਪੱਤੇ ਹਰ ਡਾਲੀ ਵਿੱਚ-ਗ਼ਜ਼ਲ
ਰਾਤ ਢਲੇ ਤੱਕ ਮੁਕਦੇ ਨਹੀਂ ਏ-ਗ਼ਜ਼ਲ
ਤੂੰ ਨਾ ਯਾਰ ਸਤਾਇਆ ਕਰ-ਗ਼ਜ਼ਲ
ਹਰ ਥਾਂ ਮੱਥਾ ਟੇਕ ਰਿਹਾ ਏ-ਗ਼ਜ਼ਲ
ਮੁਹੱਬਤ ਕਰਨ ਲਈ ਕੀਤਾ
ਉਹ ਪੱਥਰ ਪੂਜਦਾ ਹੋਇਆ
ਕਲਮ ਤਰਾਸ਼ ਕੇ ਕੁੱਝ ਨੀ ਹੋਣਾ
ਜਨਮ ਤੋਂ ਮਰਨ ਤੀਕਰ
ਕਈ ਦਿਨਾਂ ਦੀ ਗਰਮੀ ਮਗਰੋਂ
ਵਾਂਗ ਪਤੰਗ ਦੇ ਬੇਸ਼ੱਕ
ਰਾਤੀਂ ਸਾਰੇ ਫਿਰ ਤੋਂ ਵੇਖੇ