Rasool Hamzatov
ਰਸੂਲ ਹਮਜ਼ਾਤੋਵ

Punjabi Kavita
  

ਰਸੂਲ ਹਮਜ਼ਾਤੋਵ

ਰਸੂਲ ਹਮਜ਼ਾਤੋਵ/ਗਮਜ਼ਾਤੋਵ (੮ ਸਿਤੰਬਰ ੧੯੨੩ – ੩ ਨਵੰਬਰ ੨੦੦੩) ਦਾ ਜਨਮ ਉੱਤਰ-ਪੂਰਬੀ ਕਾਕੇਸਸ ਦੇ ਇਕ ਅਵਾਰ ਪਿੰਡ ਤਸਾਦਾ ਵਿੱਚ ਹੋਇਆ । ਉਨ੍ਹਾਂ ਦੇ ਪਿਤਾ ਹਮਜ਼ਾਤ ਤਸਾਦਾਸਾ ਇਕ ਅਵਾਰ ਲੋਕ ਕਵੀ ਸਨ । ਰਸੂਲ ਹਮਜ਼ਾਤੋਵ ਅਵਾਰ ਬੋਲੀ ਦੇ ਮੰਨੇ-ਪ੍ਰਮੰਨੇ ਕਵੀਆਂ ਵਿੱਚ ਗਿਣੇ ਜਾਂਦੇ ਹਨ ।ਉਨ੍ਹਾਂ ਦੀ ਕਵਿਤਾ 'ਜ਼ੁਰਾਵਲੀ' ਸਾਰੇ ਰੂਸ ਵਿੱਚ ਗਾਈ ਜਾਂਦੀ ਹੈ । ਉਨ੍ਹਾਂ ਨੂੰ 'ਦ ਸਟੇਟ ਸਟਾਲਿਨ ਪ੍ਰਾਈਜ਼' ੧੯੫੨ ਵਿੱਚ, 'ਦ ਲੈਨਿਨ ਪ੍ਰਾਈਜ਼' ੧੯੬੩ ਅਤੇ 'ਲਾੱਰੀਏਟ ਆਵ ਦ ਇੰਟਰਨੈਸ਼ਨਲ ਬੋਤੇਵ ਪ੍ਰਾਈਜ਼' ੧੯੮੧ ਵਿੱਚ ਮਿਲਿਆ । ਪੰਜਾਬੀ ਉਨ੍ਹਾਂ ਨੂੰ, ਉਨ੍ਹਾਂ ਦੀ ਰਚਨਾ 'ਮੇਰਾ ਦਾਗ਼ਿਸਤਾਨ', ਕਰਕੇ ਵਧੇਰੇ ਜਾਣਦੇ ਹਨ ।


ਰਸੂਲ ਹਮਜ਼ਾਤੋਵ ਦੀ ਕਵਿਤਾ 'ਮੇਰਾ ਦਾਗ਼ਿਸਤਾਨ' ਵਿੱਚੋਂ

ਉਕਾਬ ਅਤੇ ਤਾਰੇ ਨੂੰ
ਅੱਗ
ਸਾਗਰ ਦੀ ਸੁਣੋ
ਸਾਗਰ ਨਾਲ ਗੱਲਾਂ
ਸਾਰਸ
ਸ਼ਾਮੀਲ-ਇਕ ਵੀਰ-ਯੋਧਾ
ਹਾਜੀ-ਮੁਰਾਤ ਦਾ ਸਿਰ
ਹਾਜੀ-ਮੁਰਾਤ ਦੀ ਲੋਰੀ
ਗੀਤ ਲੈ ਆਣੇ
ਘੱਟ ਹੋ ਪਰ ਤੁੱਛ ਨਾ ਸਮਝੋ
ਕਵਿਤਾ-1
ਕਵਿਤਾ-2
ਕਿੰਨੇ ਮੂੜ੍ਹ ਨੇ ਪਾਣੀ ਨਦੀ ਪਹਾੜੀ ਦੇ
ਕੈਸਪੀ ਦੇ ਕੰਢੇ ਤੇ
ਖੰਜਰ ਅਤੇ ਕੁਮਜ਼
ਤਸਾਦਾ ਦਾ ਕਬਰਿਸਤਾਨ
ਦਾਗਿਸਤਾਨ
ਪਹਾੜੀ ਉਕਾਬ
ਪਹਾੜੀ ਗੀਤ ਦਾ ਜਨਮ
ਮਾਂ ਦੀ ਲੋਰੀ ਧੀ ਲਈ
ਮਾਂ ਦੀ ਲੋਰੀ ਪੁੱਤ ਲਈ
ਮਾਂ-ਬੋਲੀ

ਰਸੂਲ ਹਮਜ਼ਾਤੋਵ ਕੁਝ ਹੋਰ ਕਵਿਤਾਵਾਂ

ਇੱਕ ਸੌ ਲੜਕੀਆਂ ਨੂੰ ਮੈਂ ਕਰਾਂ ਪਿਆਰ
ਅਗਰ ਇੱਕ ਹਜ਼ਾਰ ਆਦਮੀ ਕਰਦੇ ਹੋਵਣ ਤੈਨੂੰ ਪਿਆਰ

ਰਸੂਲ ਹਮਜ਼ਾਤੋਵ ਦੀ ਕਵਿਤਾ ਅਨੁਵਾਦਕ ਫ਼ੈਜ਼ ਅਹਿਮਦ ਫ਼ੈਜ਼

ਆਰਜ਼ੂ
ਏਕ ਚੱਟਾਨ ਕੇ ਲੀਏ ਕਤਬਾ
ਸਾਲਗਿਰਹ
ਹਮਨੇ ਦੇਖਾ ਹੈ
ਤੀਰਗੀ ਜਾਲ ਹੈ
ਦਾਗ਼ਿਸਤਾਨੀ ਖ਼ਾਤੂਨ ਔਰ ਸ਼ਾਇਰ ਬੇਟਾ
ਨੁਸਖਾ-ਏ-ਉਲਫ਼ਤ ਮੇਰਾ
ਫ਼ੰਡ ਕੇ ਲੀਏ ਸਿਫ਼ਾਰਿਸ
ਮਰਦੇ-ਦਾਨਾ
ਮੈਂ ਤੇਰੇ ਸਪਨੇ ਦੇਖੂੰ
ਬ-ਨੋਕੇ-ਸ਼ਮਸ਼ੀਰ
ਭਾਈ
 

To veiw this site you must have Unicode fonts. Contact Us

punjabi-kavita.com