Raskhan
ਰਸਖਾਨ

Punjabi Kavita
  

ਰਸਖਾਨ

ਰਸਖਾਨ (੧੫੪੮-੧੬੨੮) ਦਾ ਅਸਲੀ ਨਾਂ ਸੱਯਦ ਇਬਰਾਹੀਮ ਸੀ । ਉਨ੍ਹਾਂ ਦੇ ਜਨਮ ਦੇ ਸਾਲ ਬਾਰੇ ਵਿਦਵਾਨਾਂ ਵਿੱਚ ਮਤਭੇਦ ਹਨ । ਬਹੁਤੇ ਵਿਦਵਾਨਾਂ ਦਾ ਇਹ ਵਿਚਾਰ ਹੈ ਕਿ ਉਹ ਇੱਕ ਪਠਾਨ ਸਰਦਾਰ ਸਨ ਅਤੇ ਉਨ੍ਹਾਂ ਦਾ ਜਨਮ ਸਥਾਨ ਅਮਰੋਹਾ ਜਿਲ੍ਹਾ ਮੁਰਾਦਾਬਾਦ, ਉੱਤਰ ਪ੍ਰਦੇਸ਼ ਹੈ ।ਉਨ੍ਹਾਂ ਨੇ ਹਿੰਦੀ ਅਤੇ ਫਾਰਸੀ ਵਿੱਚ ਕਾਵਿ ਰਚਨਾ ਕੀਤੀ । ਉਨ੍ਹਾਂ ਨੇ 'ਭਾਗਵਤ ਪੁਰਾਣ' ਦਾ ਫਾਰਸੀ ਵਿੱਚ ਅਨੁਵਾਦ ਕੀਤਾ । ਉਨ੍ਹਾਂ ਦੀ ਹਿੰਦੀ ਕਵਿਤਾ ਕ੍ਰਿਸ਼ਨ ਭਗਤੀ ਵਿੱਚ ਓਤਪ੍ਰੋਤ ਹੈ । ਉਨ੍ਹਾਂ ਦੀਆਂ ਦੋ ਰਚਨਾਵਾਂ ਸੁਜਾਨ ਰਸਖਾਨ ਅਤੇ ਪ੍ਰੇਮਵਾਟਿਕਾ ਮਿਲਦੀਆਂ ਹਨ ।


ਰਸਖਾਨ ਦੀ ਹਿੰਦੀ ਕਵਿਤਾ ਪੰਜਾਬੀ ਵਿਚ

ਆਯੋ ਹੁਤੋ ਨਿਯਰੇ ਰਸਖਾਨਿ
ਆਵਤ ਹੈ ਵਨ ਤੇ ਮਨਮੋਹਨ
ਸੰਕਰ ਸੇ ਸੁਰ ਜਾਹਿੰ ਜਪੈਂ
ਸੇਸ ਗਨੇਸ ਮਹੇਸ ਦਿਨੇਸ
ਸੋਹਤ ਹੈ ਚੰਦਵਾ ਸਿਰ ਮੋਰ ਕੋ
ਕਰ ਕਾਨਨ ਕੁੰਡਲ ਮੋਰਪਖਾ
ਕਾਨ੍ਹ ਭਯੇ ਬਸ ਬਾਂਸੁਰੀ ਕੇ
ਕਾਨਨ ਦੈ ਅੰਗੁਰੀ ਰਹਿਹੌਂ
ਖੇਲਤ ਫਾਗ ਸੁਹਾਗ ਭਰੀ
ਗਾਵੈਂ ਗੁਨੀ ਗਨਿਕਾ ਗੰਧਰਵ
ਗੋਰੀ ਬਾਲ ਥੋਰੀ ਵੈਸ
ਜਾ ਦਿਨਤੇਂ ਨਿਰਖਯੌ ਨੰਦ-ਨੰਦਨ
ਜੇਹਿ ਬਿਨੁ ਜਾਨੇ ਕਛੁਹਿ ਨਹਿੰ ਜਾਨਯੋਂ
ਦੋਹੇ ਰਸਖਾਨ
ਧੂਰਿ ਭਰੇ ਅਤਿ ਸੋਹਤ ਸਯਾਮ ਜੂ
ਨੈਨ ਲਖਯੋ ਜਬ ਕੁੰਜਨ ਤੈਂ
ਪ੍ਰਾਨ ਵਹੀ ਜੁ ਰਹੈਂ ਰਿਝਿ ਵਾ ਪਰ
ਫਾਗੁਨ ਲਾਗਯੌ ਸਖਿ ਜਬ ਤੇਂ
ਬ੍ਰਹਮ ਮੈਂ ਢੂੰਢਯੋ ਪੁਰਾਨਨ-ਗਾਨਨ
ਬੈਨ ਵਹੀ ਉਨਕੌ ਗੁਨ ਗਾਇ
ਮਾਨੁਸ ਹੌਂ ਤੋ ਵਹੀ ਰਸਖਾਨ
ਮੋਹਨ ਹੋ-ਹੋ, ਹੋ-ਹੋ ਹੋਰੀ
ਮੋਰਪਖਾ ਸਿਰ ਊਪਰ ਰਾਖਿਹੌਂ
ਮੋਰਪਖਾ ਮੁਰਲੀ ਬਨਮਾਲ
ਯਾ ਲਕੁਟੀ ਅਰੁ ਕਾਮਰਿਯਾ ਪਰ
 
 

To veiw this site you must have Unicode fonts. Contact Us

punjabi-kavita.com