Ram Prasad Bismil
ਰਾਮ ਪ੍ਰਸਾਦ ਬਿਸਮਿਲ

Punjabi Kavita
  

ਰਾਮ ਪ੍ਰਸਾਦ ਬਿਸਮਿਲ

ਰਾਮ ਪ੍ਰਸਾਦ ਬਿਸਮਿਲ (੧੧ ਜੂਨ ੧੮੯੭-੧੯ ਦਿਸੰਬਰ ੧੯੨੭) ਪ੍ਰਸਿੱਧ ਦੇਸ਼ ਭਗਤ ਸਨ । ਉਨ੍ਹਾਂ ਦਾ ਜਨਮ ਉੱਤਰ ਪ੍ਰਦੇਸ਼ ਦੇ ਸ਼ਹਿਰ ਸ਼ਾਹਜਹਾਂਪੁਰ ਵਿੱਚ ਹੋਇਆ । ਉਹ ਦੇਸ਼ ਭਗਤ ਹੋਣ ਦੇ ਨਾਲ ਨਾਲ ਉਰਦੂ ਅਤੇ ਹਿੰਦੀ ਦੇ ਕਵੀ ਵੀ ਸਨ । ਉਹ ਕ੍ਰਾਂਤੀਕਾਰੀਆਂ ਦੀ ਜਥੇਬੰਦੀ ਹਿੰਦੁਸਤਾਨ ਰੀਪਬਲੀਕਨ ਆਰਗੇਨਾਈਜੇਸ਼ਨ ਦੇ ਸੰਸਥਾਪਕ ਮੈਂਬਰਾਂ ਵਿੱਚੋਂ ਸਨ । ਉਨ੍ਹਾਂ ਨੂੰ ਕਾਕੋਰੀ ਕਾਂਡ ਵਿੱਚ ਸ਼ਾਮਿਲ ਹੋਣ ਕਰਕੇ ੧੯ ਦਿਸੰਬਰ ੧੯੨੭ ਨੂੰ ਫਾਂਸੀ ਦੇ ਦਿੱਤੀ ਗਈ ।

ਹਿੰਦੀ ਕਵਿਤਾ ਪੰਜਾਬੀ ਵਿਚ ਰਾਮ ਪ੍ਰਸਾਦ ਬਿਸਮਿਲ

ਅਰੂਜ਼ੇ ਕਾਮਯਾਬੀ ਪਰ ਕਭੀ ਤੋ ਹਿੰਦੁਸਤਾਂ ਹੋਗਾ
ਐ ਮਾਤ੍ਰੀਭੂਮੀ ਤੇਰੀ ਜਯ ਹੋ
ਸਰ ਫ਼ਰੋਸ਼ੀ ਕੀ ਤਮੰਨਾ
ਹੇ ਮਾਤ੍ਰੀਭੂਮੀ ਤੇਰੇ ਚਰਣੋਂ ਮੇਂ ਸ਼ਿਰ ਨਵਾਊਂ
ਹੈਫ਼ ਹਮ ਜਿਸਪੇ ਕਿ ਤੈਯਾਰ ਥੇ ਮਰ ਜਾਨੇ ਕੋ
ਕੁਛ ਅਸ਼ਆਰ
ਜ਼ਿੰਦਗੀ ਕਾ ਰਾਜ (ਚਰਚਾ ਅਪਨੇ ਕਤਲ ਕਾ)
ਮਿਟ ਗਯਾ ਜਬ ਮਿਟਨੇ ਵਾਲਾ Wala (ਅਖੀਰੀ ਰਚਨਾ)
ਨ ਚਾਹੂੰ ਮਾਨ ਦੁਨੀਯਾ ਮੇਂ
ਭਾਰਤ ਜਨਨੀ ਤੇਰੀ ਜਯ ਹੋ ਵਿਜਯ ਹੋ
 
 

To veiw this site you must have Unicode fonts. Contact Us

punjabi-kavita.com