Rahim
ਰਹੀਮ

Punjabi Kavita
  

ਰਹੀਮ

ਖਾਨਜ਼ਾਦਾ ਮਿਰਜ਼ਾ ਖਾਨ ਅਬਦੁਲ ਰਹੀਮ ਖਾਨ-ਏ-ਖਾਨਾ (੧੭ ਦਿਸੰਬਰ ੧੫੫੬-੧੬੨੭) ਨੂੰ ਰਹੀਮ ਦੇ ਨਾਂ ਨਾਲ ਵਧੇਰੇ ਜਾਣਿਆ ਜਾਂਦਾ ਹੈ।ਉਹ ਮਹਾਰਾਜਾ ਅਕਬਰ ਦੇ ਦਰਬਾਰ ਦੇ ਨੌਂ ਰਤਨਾਂ ਵਿੱਚੋਂ ਇਕ ਸਨ।ਭਾਰਤੀ ਪੰਜਾਬ ਦੇ ਨਵਾਂ ਸ਼ਹਿਰ ਜਿਲ੍ਹੇ ਦੇ ਪਿੰਡ ਖਾਨਖਾਨਾ ਦਾ ਨਾਂ ਉਨ੍ਹਾਂ ਦੇ ਨਾਂ ਤੇ ਹੀ ਰੱਖਿਆ ਗਿਆ ਹੈ ।ਉਹ ਅਕਬਰ ਦੇ ਸਰਪ੍ਰਸਤ ਬੈਰਮ ਖਾਂ ਦੇ ਪੁੱਤਰ ਸਨ ।ਉਨ੍ਹਾਂ ਨੇ ਬਾਬਰ ਦੀ ਕਿਤਾਬ ਬਾਬਰਨਾਮਾ ਦਾ ਫਾਰਸੀ ਵਿੱਚ ਅਨੁਵਾਦ ਕੀਤਾ ।ਉਨ੍ਹਾਂ ਨੇ ਖਗੋਲ ਵਿਦਿਆ ਤੇ ਵੀ ਕਿਤਾਬਾਂ ਲਿਖੀਆਂ । ਉਨਾਂ ਨੇ ਹਿੰਦੀ ਵਿੱਚ ਦੋਹੇ, ਨਗਰ ਸ਼ੋਭਾ, ਬਰਵੈ ਨਾਯਿਕਾ-ਭੇਦ, ਬਰਵੈ ਭਕਤੀਪਰਕ, ਸ਼੍ਰਿੰਗਾਰ-ਸੋਰਠਾ ਅਤੇ ਮਦਨਾਸ਼ਟਕ ਦੀ ਰਚਨਾ ਕੀਤੀ । ਉਨ੍ਹਾਂ ਨੇ ਸੰਸਕ੍ਰਿਤ ਵਿੱਚ ਵੀ ਸ਼ਲੋਕ ਰਚੇ ।


ਰਹੀਮ ਦੀ ਹਿੰਦੀ ਕਵਿਤਾ ਪੰਜਾਬੀ ਵਿਚ

ਅਤਿ ਅਨਿਯਾਰੇ ਮਾਨੌ ਸਾਨ ਦੈ ਸੁਧਾਰੇ
ਕਮਲ-ਦਲ ਨੈਨਨਿ ਕੀ ਉਨਮਾਨਿ
ਕੌਨ ਧੌਂ ਸੀਖਿ 'ਰਹੀਮ' ਇਹਾਂ
ਛਬਿ ਆਵਨ ਮੋਹਨਲਾਲ ਕੀ
ਜਾਤਿ ਹੁਤੀ ਸਖੀ ਗੋਹਨ ਮੇਂ
ਜਿਹਿ ਕਾਰਨ ਬਾਰ ਨ ਲਾਯੇ ਕਛੂ
ਦੀਨ ਚਹੈਂ ਕਰਤਾਰ ਜਿਨਹੇਂ ਸੁਖ
ਦੋਹੇ ਰਹੀਮ
ਪਟ ਚਾਹੇ ਤਨ ਪੇਟ ਚਾਹਤ ਛਦਨ
ਪੁਤਰੀ ਅਤੁਰੀਨ ਕਹੂੰ ਮਿਲਿ ਕੈ
ਬੜੇਨ ਸੋਂ ਜਾਨ ਪਹਿਚਾਨ ਕੈ ਰਹੀਮ ਕਾਹ
ਮੋਹਿਬੋ ਨਿਛੋਹਿਬੋ ਸਨੇਹ ਮੇਂ ਤੋ ਨਯੋ ਨਾਹਿੰ
 
 

To veiw this site you must have Unicode fonts. Contact Us

punjabi-kavita.com