Qateel Shifai
ਕਤੀਲ ਸ਼ਿਫਾਈ

Punjabi Kavita
  

ਕਤੀਲ ਸ਼ਿਫਾਈ

ਕਤੀਲ ਸ਼ਿਫਾਈ (੨੪ ਦਿਸੰਬਰ ੧੯੧੯-੧੧ ਜੁਲਾਈ ੨੦੦੧) ਹਰੀਪੁਰ ਹਜ਼ਾਰਾ ਵਿੱਚ ਪੈਦਾ ਹੋਏ, ਉਨ੍ਹਾਂ ਦਾ ਅਸਲੀ ਨਾਂ ਔਰੰਗਜੇਬ ਖ਼ਾਨ ਸੀ । ਕਤੀਲ ਉਨ੍ਹਾਂ ਦਾ ਤਖੱਲੁਸ ਸੀ । ਆਪਣੇ ਉਸਤਾਦ ਹਕੀਮ ਮੁਹੰਮਦ ਸ਼ਿਫਾ ਦੇ ਸੰਮਾਨ ਵਿੱਚ ਕਤੀਲ ਨੇ ਆਪਣੇ ਨਾਂ ਨਾਲ ਸ਼ਿਫਾਈ ਸ਼ਬਦ ਜੋੜ ਲਿਆ ਸੀ । ਪਿਤਾ ਦੀ ਮੌਤ ਕਰਕੇ ਉਨ੍ਹਾਂ ਨੂੰ ਪੜ੍ਹਾਈ ਛੱਡਕੇ ਖੇਡਾਂ ਦੇ ਸਾਮਾਨ ਦੀ ਆਪਣੀ ਦੁਕਾਨ ਸ਼ੁਰੂ ਕਰਨੀ ਪਈ । ਉਨ੍ਹਾਂ ਨੇ ਰਾਵਲਪਿੰਡੀ ਦੀ ਇੱਕ ਟਰਾਂਸਪੋਰਟ ਕੰਪਨੀ ਵਿੱਚ ਵੀ ਕੰਮ ਕੀਤਾ । ਸੰਨ ੧੯੪੬ ਵਿੱਚ ਉਹ ਮਸ਼ਹੂਰ ਪਤ੍ਰਿਕਾ 'ਆਦਾਬ-ਏ-ਲਤੀਫ' ਦੇ ਸਹਿ ਸੰਪਾਦਕ ਬਣੇ । ਉਨ੍ਹਾਂ ਨੇ ਕਈ ਪਾਕਿਸਤਾਨੀ ਅਤੇ ਕੁੱਝ ਹਿੰਦੁਸਤਾਨੀ ਫਿਲਮਾਂ ਵਿੱਚ ਗੀਤ ਲਿਖੇ ।

ਸ਼ਾਇਰੀ ਕਤੀਲ ਸ਼ਿਫਾਈ

ਆਓ ਕੋਈ ਤਫਰੀਹ ਕਾ ਸਾਮਾਨ ਕਿਯਾ ਜਾਏ
ਅਪਨੇ ਹਾਥੋਂ ਕੀ ਲਕੀਰੋਂ ਮੇਂ ਬਸਾ ਲੇ ਮੁਝਕੋ
ਅਪਨੇ ਹੋਂਠੋਂ ਪਰ ਸਜਾਨਾ ਚਾਹਤਾ ਹੂੰ
ਇਕ-ਇਕ ਪੱਥਰ ਜੋੜ ਕੇ ਮੈਂਨੇ ਜੋ ਦੀਵਾਰ ਬਨਾਈ ਹੈ
ਸਿਸਕਿਯਾਂ ਲੇਤੀ ਹੁਈ ਗ਼ਮਗੀਂ ਹਵਾਓ ਚੁਪ ਰਹੋ
ਹਾਥ ਦਿਯਾ ਉਸਨੇ ਮੇਰੇ ਹਾਥ ਮੇਂ
ਹਾਲਾਤ ਸੇ ਖ਼ੌਫ਼ ਖਾ ਰਹਾ ਹੂੰ
ਖੁਲਾ ਹੈ ਝੂਟ ਕਾ ਬਾਜ਼ਾਰ ਆਓ ਸਚ ਬੋਲੇਂ
ਗਰਮੀ-ਏ-ਹਸਰਤ-ਏ-ਨਾਕਾਮ ਸੇ ਜਲ ਜਾਤੇ ਹੈਂ
ਗ਼ਮ ਕੇ ਸਹਰਾਓਂ ਮੇਂ ਘੰਘੋਰ ਘਟਾ ਸਾ ਭੀ ਥਾ
ਚਰਾਗ਼ ਦਿਲ ਕੇ ਜਲਾਓ ਕਿ ਈਦ ਕਾ ਦਿਨ ਹੈ
ਜਬ ਅਪਨੇ ਏਤਿਕਾਦ ਕੇ ਮਹਵਰ ਸੇ ਹਟ ਗਯਾ
ਜਬ ਭੀ ਚਾਹੇਂ ਏਕ ਨਈ ਸੂਰਤ ਬਨਾ ਲੇਤੇ ਹੈਂ ਲੋਗ
ਜ਼ਿੰਦਗੀ ਮੇਂ ਤੋ ਸਭੀ ਪਯਾਰ ਕਿਯਾ ਕਰਤੇ ਹੈਂ
ਤੁਮ ਪੂਛੋ ਔਰ ਮੈਂ ਨ ਬਤਾਊਂ ਐਸੇ ਤੋ ਹਾਲਾਤ ਨਹੀਂ
ਦਰਦ ਸੇ ਮੇਰਾ ਦਾਮਨ ਭਰ ਦੇ ਯਾ ਅੱਲਾਹ
ਦੁਨਿਯਾ ਨੇ ਹਮ ਪੇ ਜਬ ਕੋਈ ਇਲਜ਼ਾਮ ਰਖ ਦਿਯਾ
ਨਾਮਾਬਰ ਅਪਨਾ ਹਵਾਓਂ ਕੋ ਬਨਾਨੇ ਵਾਲੇ
ਪਰੇਸ਼ਾਂ ਰਾਤ ਸਾਰੀ ਹੈ ਸਿਤਾਰੋ ਤੁਮ ਤੋ ਸੋ ਜਾਓ
ਫੂਲ ਪੇ ਧੂਲ ਬਬੂਲ ਪੇ ਸ਼ਬਨਮ ਦੇਖਨੇ ਵਾਲੇ ਦੇਖਤਾ ਜਾ
ਬੇਚੈਨ ਬਹਾਰੋਂ ਮੇਂ ਕਯਾ-ਕਯਾ ਹੈ
ਰਕਸ ਕਰਨੇ ਕਾ ਮਿਲਾ ਹੁਕਮ ਜੋ ਦਰਿਯਾਓਂ ਮੇਂ
ਮੁਝੇ ਆਈ ਨਾ ਜਗ ਸੇ ਲਾਜ
ਮੈਨੇਂ ਪੂਛਾ ਪਹਲਾ ਪੱਥਰ ਮੁਝ ਪਰ ਕੌਨ ਉਠਾਯੇਗਾ
ਯਾਰੋ ਕਿਸੀ ਕਾਤਿਲ ਸੇ ਕਭੀ ਪਯਾਰ ਨ ਮਾਂਗੋ
ਵੋ ਸ਼ਕਸ ਕਿ ਮੈਂ ਜਿਸੇ ਮੁਹੱਬਤ ਨਹੀਂ ਕਰਤਾ
 
 

To veiw this site you must have Unicode fonts. Contact Us

punjabi-kavita.com