Pritam Singh Kasad
ਪ੍ਰੀਤਮ ਸਿੰਘ ਕਾਸਦ

Punjabi Kavita
  

ਪ੍ਰੀਤਮ ਸਿੰਘ ਕਾਸਦ

ਪ੍ਰੀਤਮ ਸਿੰਘ 'ਕਾਸਦ' (ਸਾਹਨੀ) (1924-2008) ਦਾ ਜਨਮ ਧਨ ਪੁਠੋਹਾਰ (ਪੱਛਮੀ ਪੰਜਾਬ) ਦੇ ਪ੍ਰਸਿੱਧ ਪਿੰਡ 'ਗਹਿਆ' ਤਹਿਸੀਲ ਚਕਵਾਲ, ਜ਼ਿਲ੍ਹਾ ਜਿਹਲਮ (ਪਾਕਿਸਤਾਨ) ਵਿਚ, ਸਰਦਾਰਨੀ ਭਾਗਵੰਤੀ ਦੀ ਸੁਭਾਗੀ ਕੁਖੋਂ, ਦਫੇਦਾਰ ਗੋਦੜ ਸਿੰਘ 'ਸਾਹਣੀ' ਦੇ ਘਰ ਹੋਇਆ । ਉਹ ਪੰਜਾਬੀ ਕਵੀ ਅਤੇ ਨਾਟਕਕਾਰ ਸਨ । ਉਨ੍ਹਾਂ ਨੂੰ ਪੰਜਾਬੀ ਸਟੇਜੀ ਸ਼ਾਇਰੀ ਦਾ ਥੰਮ੍ਹ ਕਿਹਾ ਜਾਂਦਾ ਹੈ । ਉਨ੍ਹਾਂ ਦੀਆਂ ਰਚਨਾਵਾਂ ਵਿੱਚ ਆਜ਼ਾਦੀ ਦੀ ਵੇਦੀ 'ਤੇ, ਜਾਗ ਮਨੁਖਤਾ ਜਾਗ, ਕੇਸਰੀ ਨਿਸ਼ਾਨ, ਖੜਗ ਖਾਲਸਾ, ਰੁੱਤਾਂ ਦੇ ਪਰਛਾਵੇਂ ਸ਼ਾਮਿਲ ਹਨ।

ਆਜ਼ਾਦੀ ਦੀ ਵੇਦੀ ਤੇ ਪ੍ਰੀਤਮ ਸਿੰਘ ਕਾਸਦ

ਅਜੇ ਤਾਂ ਸਾਡੀਆਂ ਰਗਾਂ 'ਚ ਕਲਗੀਧਰ ਦਾ ਖ਼ੂਨ ਹੈ
ਤੀਰਜ਼ਨ ਦਸਮੇਸ਼
ਮੈਂ ਤੈਨੂੰ ਪਿਆਰ ਕਰਦਾ ਹਾਂ
ਦੋਹਰਾ ਪ੍ਰੱਣ
ਅਮਨ ਦੇ ਆਸਮਾਂ ਤੇ ਜੰਗ ਦੇ ਕਾਲੇ ਸਿਆਹ ਬਦਲੋ-ਗ਼ਜ਼ਲ

ਜਾਗ ਮਨੁਖਤਾ ਜਾਗ ਪ੍ਰੀਤਮ ਸਿੰਘ ਕਾਸਦ

ਕਲਮਾਂ ਕੀ ਮੁੜੀਆਂ ਪਰਦੇਸੋਂ ?
ਚੋਲੀ ਦਾਮਨ
ਸਤਵਾਰਾ

ਕੇਸਰੀ ਨਿਸ਼ਾਨ ਪ੍ਰੀਤਮ ਸਿੰਘ ਕਾਸਦ

ਚਮਕੌਰ ਦੀ ਗੜ੍ਹੀ
ਵੇਚ ਦਿੱਤੀਆਂ ਤੇਰੇ ਸਰਦਾਰਾਂ…
ਤੇਗ ਬਹਾਦਰ ਸੀ ਕ੍ਰਿਆ ਕਰੀ ਨ ਕਿਨਹੂੰ ਆਨ
ਪਰਉਪਕਾਰੀ ਨਾਨਕ
ਨਿਉਟਿਆਂ ਦੀ ਓਟ

ਖੜਗ ਖ਼ਾਲਸਾ ਪ੍ਰੀਤਮ ਸਿੰਘ ਕਾਸਦ

ਖ਼ਾਲਸਾ
ਅਣਖ਼ ਦੀ ਗੰਗਾ
ਮੈਂ ਅੰਧੁਲੇ ਕੀ ਟੇਕ
ਅਲੌਕਿਕ ਸ਼ਹੀਦ
ਪਰਵਾਨੇ
ਸ਼ਹੀਦੀ ਜਾਮ
ਅਨਮੋਲ ਮੋਤੀ
ਅੱਜ ਮੈਂ ਤੇਰੀ ਤਸਵੀਰ ਵੇਖੀ
ਪੀਰ ਬੁਧੂ ਸ਼ਾਹ ਤੇ ਬੇਗ਼ਮ ਨਸੀਰਾਂ
ਦੋ ਖ਼ੁਸ਼ਨੁਮਾ ਗ਼ੁੰਚੇ
ਚਨਾਬ
ਨਗਰੀ ਹੈ ਸੋਹਣੀ
ਸ਼ਬਦ ਗੁਰੂ
ਗੁਰਸਿੱਖੀ

ਰੁੱਤਾਂ ਦੇ ਪਰਛਾਵੇਂ ਪ੍ਰੀਤਮ ਸਿੰਘ ਕਾਸਦ

ਨਾ ਉਡੀਕੋ ਪੰਛੀਆਂ ਨੂੰ ਹਾਣੀਉਂ
ਚੰਦਰਮਾਂ ਖ਼ਾਮੋਸ਼, ਤਾਰੇ ਡੁਸਕਦੇ
ਸਾਉਣ ਮਹਿਫ਼ਲ ਤੇ ਮਹਿਫ਼ਲ ਸਜਾਉਂਦਾ ਰਿਹਾ
ਇਹ ਕੌਣ ਖ਼ੁਸ਼ਨਸ਼ੀਬ ਹੈ ਜਿਸ ਦੇ ਮਜ਼ਾਰ ਤੇ
ਚੜ੍ਹਿਆ ਰੰਗ ਮਜੀਠ ਦਾ, ਦਿਨ ਢਲਦੇ ਢਲਦੇ
ਮੈਂ ਇਸ਼ਕ ਬਣ ਕੇ ਨਿਸਰਿਆ ਜਾਂ ਵਿਸ਼ਵ-ਨੂਰ 'ਚੋਂ