Karamjit Singh Gathwala
ਕਰਮਜੀਤ ਸਿੰਘ ਗਠਵਾਲਾ

Punjabi Kavita
  

ਪ੍ਰਿੰਸੀਪਲ ਕਰਮਜੀਤ ਸਿੰਘ ਗਠਵਾਲਾ

ਪ੍ਰਿੰਸੀਪਲ ਕਰਮਜੀਤ ਸਿੰਘ ਗਠਵਾਲਾ (੨੩ਮਾਰਚ ੧੯੫੧-) ਦਾ ਜਨਮ ਪਿੰਡ ਨਾਰਾਇਣ ਗੜ੍ਹ ਜਿਲ੍ਹਾ ਸੰਗਰੂਰ (ਪੰਜਾਬ) ਵਿਚ ਹੋਇਆ । ਉਨ੍ਹਾਂ ਨੇ ਪੰਜਾਬੀ, ਹਿੰਦੀ ਅਤੇ ਅੰਗ੍ਰੇਜੀ ਦੀ ਐਮ. ਏ. ਤੱਕ ਸਿੱਖਿਆ ਪ੍ਰਾਪਤ ਕੀਤੀ । ਜ਼ਿੰਦਗੀ ਦੇ ਹਰ ਖੇਤਰ ਨੂੰ ਉਨ੍ਹਾਂ ਨੇ ਨੇੜਿਉਂ ਹੋ ਕੇ ਵੇਖਿਆ ਹੈ । ਉਨ੍ਹਾਂ ਨੂੰ ਬਚਪਨ ਤੋਂ ਹੀ ਸਾਹਿਤ ਨਾਲ ਬਹੁਤ ਪਿਆਰ ਹੈ ।


ਪੰਜਾਬੀ ਗ਼ਜ਼ਲਾਂ

ਬੰਦੇ ਨੂੰ ਬਦਲਦੇ ਨੇ ਹਾਲਾਤ ਇਸ ਤਰ੍ਹਾਂ
ਭਾਵੇਂ ਕਰਦੇ ਆਪਣੇਂ ਮੂੰਹ ਤੇ ਐਡੇ ਵੱਡੇ ਪਰਦੇ ਲੋਕ
ਭੁੱਲ ਜਾਵਾਂ ਇਸ ਕਹਾਣੀ ਨੂੰ ਦੱਸਦੇ ਦੱਸਦੇ
ਚੰਨ ਦੀਆਂ ਰਿਸ਼ਮਾਂ ਤੇਰੇ ਬਾਝੋਂ ਹੈਣ ਬਿਜਲੀਆਂ ਹੋ ਗਈਆਂ
ਦਿਲ ਵਹਿ ਤੁਰਿਆ ਦਿਲ ਵਹਿ ਤੁਰਿਆ ਕਿਦਾਂ ਮੈਂ ਰੋਕਾਂ ਰਾਹ ਇਸਦੀ
ਇਹ ਸਫ਼ਰ ਲੰਮੇਰਾ ਜ਼ਿੰਦਗੀ ਦਾ ਤੇਰੇ ਬਿਨ ਕੱਟਿਆ ਨਹੀਂ ਜਾਂਦਾ
ਕਈ ਚਿਰਾਂ ਦੀ ਵਗ ਰਹੀ ਇਹ ਜੋ ਬਰਫ਼ੀਲੀ ਹਵਾ
ਕਈ ਵਾਰੀ ਤਾਂ ਸਭ ਕੁਝ ਚੰਗਾ ਲਗਦਾ ਹੈ
ਕੀਤਿਆਂ ਬਿਨ ਇਕਰਾਰ ਗਿਉਂ ਤੈਨੂੰ ਬੁਲਾਵਾਂ ਕਿਸ ਤਰ੍ਹਾਂ
ਕਿੰਨੇ ਚੰਗੇ ਮੋੜ ਤੇ ਲੈ ਆਇਆ ਮੈਨੂੰ ਨਸੀਬ
ਕਿੰਨੀ ਕੁ ਜ਼ਿੰਦਗੀ ਬਾਕੀ ਕਿੰਨੀ ਕੁ ਆਸ ਰੱਖਾਂ
ਕੋਈ ਮੇਰੇ ਨਾਲ ਕਿਹੋ ਜਿਹੀ ਕਰ ਗਿਆ
ਕੋਈ ਪੁੱਛ ਵੀ ਲਏ ਕੀ ਦੱਸਾਂ ਮੈਂ ਕੀਹਨੇ ਗਲ ਘੁੱਟਿਆ ਸਾਹਵਾਂ ਦਾ
ਕੁੱਝ ਗੂੰਗੇ ਤੇ ਕੁੱਝ ਬੋਲ਼ੇ ਤੇਰੇ ਗਿਰਾਂ ਦੇ ਲੋਕ
ਕੁਝ ਝਿਜਕਦਾ ਕੁਝ ਸੰਗਦਾ, ਮੇਰੇ ਗਿਰਾਂ ਦਾ ਹਰ ਬੰਦਾ
ਮੇਰੇ ਦਿਲ ਨੂੰ ਘੇਰਿਆ ਇੱਕ ਸਹਿਮ ਹੈ
ਰਿਸ਼ਤਿਆਂ ਦਾ ਖੂਨ ਹੁੰਦਾ ਮੈਂ ਜਦੋਂ ਵੀ ਵੇਖਦਾਂ
ਸੁਪਨਿਆਂ ਦੇ ਜਲਣ ਤੇ ਮੇਰੇ ਗੀਤਾਂ ਦਾ ਸਿਰ ਦੁਖੇ
ਤੂੰ ਕਹੇਂ ਤਾਂ ਇਸ ਸ਼ਹਿਰ ਵੀ ਲੋਕ ਵੱਸਦੇ ਹੋਣਗੇ
ਵਰ੍ਹਿਆਂ ਦੇ ਵਰ੍ਹੇ ਲੰਘਦੇ ਕੋਈ ਯਾਦ ਕੀ ਕਰੇ
ਯਾਦ ਕਰਨਾ ਭੁੱਲਣਾ ਤੇਰੇ ਸ਼ਹਿਰ ਦਾ ਰਿਵਾਜ਼ ਸੀ
ਆਸ ਮੇਰੀ ਦੇ ਝਰਨੇ ਸੱਜਣਾਂ ਰੰਗ ਬਦਲਦੇ ਰਹਿੰਦੇ ਨੇ
ਸਿਰਲੱਥਾਂ ਦੀ ਸੱਥ ਅੱਗੇ, ਲੰਘਣਾਂ ਤਾਂ ਲੰਘੀਂ ਸੋਚ ਕੇ
ਮੇਰੇ ਖ਼ਿਆਲ ਜਿਸ ਜਲਾਏ ਉਸ ਸਿਤਮ ਦਾ ਕੀ ਕਰਾਂ
ਦਿਨ ਵੇਲੇ ਜੋ ਲੜਦਾ ਸੀ ਦੂਜਿਆਂ ਲਈ ਦਰਿਆਵਾਂ ਨਾਲ
ਆਪਣੀ ਰਾਹ ਤੇ ਤੁਰਦੇ, ਕਿੰਨੇ ਹੀ ਕੰਡੇ ਹੂੰਝੇ
ਵੇਖੋ ਕੀਹਦੇ ਹੱਥ ਵਿੱਚ ਆਈਆਂ ਸ਼ਾਹੀਆਂ ਨੇ
ਦੋਸਤੀ ਦੇ ਦੂਰ ਘਰ ਨੇ ਆਖਿਆ ਸੀ ਰਹਿਣ ਦੇ
ਤੇਰੇ ਨਾਲ ਇਕੱਠੀਆਂ ਤੁਰੀਆਂ ਰੁਕ ਰੁਕ ਤੈਨੂੰ ਭਾਲਦੀਆਂ
ਲਾਲੀ ਤੱਕ ਕਿਸੇ ਦੇ ਚਿਹਰੇ ਕਿਉਂ ਪਈ ਤੇਰੀ ਜਿੰਦ ਕੁੜ੍ਹੇ
ਬੜੇ ਚਿਰਾਂ ਦੇ ਬਾਦ ਉਹਦੇ ਹੱਥ ਆਈ ਚੰਗੀ ਬਾਜ਼ੀ ਏ
ਸੂਹੇ ਫੁੱਲ ਗੁਲਾਬ ਨੂੰ ਤੱਕਿਆਂ, ਕਿਉਂ ਤੇਰੇ ਮੂੰਹ ਜਰਦ ਫਿਰੀ
ਪਪੀਹਾ ਪੀ ਪੀ ਕਹਿੰਦਾ ਜੋ ਕਿੰਨਾਂ ਚਿਰ ਹੋਰ ਤਰਸੇਗਾ
ਜਿਦਣ ਦੀ ਉਸ ਭਰੀ ਉਡਾਰੀ, ਕੌਣ ਤੁਸੀਂ ਤੇ ਕੌਣ ਅਸੀਂ
ਮੈਨੂੰ ਸ਼ਬਦ ਸਦਾਵਾਂ ਦਿੰਦੇ ਨੇ, ਕੁਝ ਕਰਨ ਲਈ, ਕੁਝ ਕਰਨ ਲਈ
ਯਾਰ ਬਣਾਕੇ ਲੁੱਟਣਾ ਉਸਦੀ ਆਦਤ ਏ

ਪੰਜਾਬੀ ਗੀਤ

ਰਹੀਂ ਗੀਤ ਸੁਣਾਉਂਦਾ ਤੂੰ
ਸ਼ੀਸ਼ੇ ਦੇ ਸ਼ਹਿਰ ਦੇ ਵਾਸੀ ਕਿਉਂ ਖੇਡੇਂ ਪੱਥਰਾਂ ਨਾਲ
ਦਿਲ ਖਿੱਚ ਲਿਆ ਮੇਰਾ ਤੂੰ
ਦਿਲਾ ਮੇਰਿਆ ਸੁਣਾਵੇਂ ਕੀਹਨੂੰ ਹਾਲ
ਮੈਂ ਲਟਕ ਲਟਕ ਜਾਂਦੀ ਮੈਨੂੰ ਲਟਕ ਲੱਗੀ ਤੇਰੀ
ਆਜਾ ਵੇ ਸੱਜਣਾਂ ਯਾਦ ਤੇਰੀ ਹੰਝੂ ਲਿਆ ਦਿੱਤੇ
ਲੈਲਾ ਦੇ ਘਰ ਦੇ ਗਿਰਦੇ ਆਸ਼ਕਾਂ ਪਾਇਆ ਘੇਰਾ
ਆ ਗਈਆਂ ਕਣੀਆਂ, ਸਹੀਓ ਆ ਗਈਆਂ ਕਣੀਆਂ
ਚੁੱਪ ਰਹਿਣ ਨਾ ਦੇਵੇ, ਮੇਰੇ ਗੀਤਾਂ ਦਾ ਪਰਿੰਦਾ
ਵਿਸਾਖੀ ਯਾਦ ਆਉਂਦੀ ਏ
ਵਿਸਾਖੀ ! ਤੇਰੀ ਬੁੱਕਲ ਦੇ ਵਿਚ
ਸੁੱਕੇ ਹੋਏ ਪੱਤਿਆਂ ਵਾਂਗੂੰ, ਉੱਡਦੇ ਪਏ ਖ਼ਿਆਲ ਨੇ
ਪੌਣਾਂ ਦੇ ਸੰਗ ਖ਼ੁਸ਼ਬੂਆਂ ਨੇ ਤੇਰੀਆਂ ਸੂਹਾਂ ਘੱਲੀਆਂ ਵੇ

ਕੁਝ ਵਿਸ਼ਵ-ਪ੍ਰਸਿੱਧ ਕਹਾਣੀਆਂ ਦਾ ਪੰਜਾਬੀ ਕਾਵਿ-ਰੂਪ

ਸਵਾਰਥੀ ਦਿਉ-ਔਸਕਰ ਵਾਇਲਡ
ਈਦਗਾਹ-ਮੁਨਸ਼ੀ ਪ੍ਰੇਮ ਚੰਦ
ਕਾਬੁਲੀਵਾਲਾ-ਰਾਬਿੰਦਰ ਨਾਥ ਟੈਗੋਰ
ਹਾਰ ਦੀ ਜਿੱਤ-ਸੁਦਰਸ਼ਨ
ਬਾਜ਼ ਦਾ ਗੀਤ-ਮੈਕਸਿਮ ਗੋਰਕੀ
ਗਿਰਗਿਟ-ਅਨਤੋਨ ਚੈਖ਼ੋਵ
ਖ਼ੁਸ਼ ਸ਼ਹਿਜ਼ਾਦਾ-ਔਸਕਰ ਵਾਇਲਡ
ਆਖਰੀ ਪੱਤਾ-ਓ. ਹੈਨਰੀ
ਡਾਕ ਬਾਬੂ-ਰਾਬਿੰਦਰ ਨਾਥ ਟੈਗੋਰ
ਰੱਬ ਨੂੰ ਚਿੱਠੀ-ਗਰਿਗੋਰੀਓ ਲੋਪੇਜ਼ ਵਾਇ ਫ਼ਯੂਐਂਟਸ

ਪੰਜਾਬੀ ਕਵਿਤਾਵਾਂ

ਸਾਡੀ ਉਮਰ ਬੀਤਦੀ ਜਾਂਦੀ ਛੇਤੀ ਮਿਲਜਾ ਤੂੰ (ਕਲੀ)
ਤੈਨੂੰ ਭੁੱਲਣਾਂ ਹੁੰਦਾ ਭੁੱਲ ਜਾਂਦੇ ਕਈ ਜਨਮਾਂ ਦੇ (ਕਲੀ)
ਚਿੱਠੀ ਪਹਿਲੜੀ ਵਿਚ ਕੀ ਲਿਖਾਂ ਤੈਨੂੰ
ਤੂੰ ਤੇ ਆਖਿਆ ਸੀ ਛੇਤੀ ਫੇਰ ਆਵਾਂ
ਚੀਰ ਲਹਿਣ ਲੱਗੇ ਸ਼ਾਮ ਪਹੁੰਚ ਗਿਆ
ਰੁੱਖ ਝੂਮ ਪਏ ਯਾਦ ਦੇ ਆਏ ਬੁੱਲੇ
ਚੰਨ ਝੁਕ ਗਿਆ ਚਾਨਣੀ ਨਾਲ ਝੁਕ ਗਈ
ਪਿੰਜਰਾ ਖੋਲ੍ਹ ਤਾਂ ਦੇਵਾਂ ਮੈਂ ਰੂਹ ਵਾਲਾ
ਤੇਰਾ ਖੇਤ ਮੇਰਾ ਖੇਤ
ਟੱਪੇ
ਹਕੀਮ ਅੱਲ੍ਹਾ ਯਾਰ ਖਾਂ ਜੋਗੀ ਨੂੰ
ਹਸੂਏ ਖੁਸ਼ੀਏ ਦਾ ਘੋਲ
ਗੁਰੂ ਨਾਨਕ ਦੇਵ ਜੀ
ਗੁਰੂ ਤੇਗ ਬਹਾਦੁਰ ਜੀ
੧੬੯੯ ਦੀ 'ਵਿਸਾਖੀ' ਸ਼ਾਮ ਨੂੰ
ਵਿਹੁਲਾ-ਰੁੱਖ (A Poison Tree-William Blake)
ਮਾਲੀ-ਗੁਰੂ ਅਰਜਨ ਦੇਵ ਜੀ
ਨਾਨਕ ਨਾਨਕ ਦੁਨੀਆਂ ਕਰਦੀ
ਪੰਜਾਬੀ ਕਵਿਤਾ
ਮੈਂ ਕਵਿਤਾ ਕੋਈ ਕਿਉਂ ਲਿਖਦਾ ਹਾਂ

ਬੱਚਿਆਂ ਲਈ ਪੰਜਾਬੀ ਕਵਿਤਾਵਾਂ

ਆਈ ਵਿਸਾਖੀ
ਬਸੰਤ
ਚੰਨ ਨਾਲ ਦੌੜ
ਤਾਰੇ
ਕੋਇਲ
ਤੋਤਾ
ਬੁਲਬੁਲ
ਕਾਲੀ ਘਟਾ
ਗੁਰੂ ਨਾਨਕ ਦੇਵ ਜੀ ਤੇ ਵਲੀ ਕੰਧਾਰੀ
ਤੂੰ ਮੇਰਾ ਮੀਂਹ ਏਂ
ਗੁਰੂ ਗੋਬਿੰਦ ਸਿੰਘ ਜੀ
ਖ਼ੁਸ਼ਬੂ
ਧੀ ਰਾਣੀ
ਲੋਰੀ-ਧੀ ਲਈ
ਰਾਣੀ ਧੀ
ਪੀਂਘ ਝੂਟਦੀ ਧੀ
 
 

To veiw this site you must have Unicode fonts. Contact Us

punjabi-kavita.com