Pir Ghulam Jilani
ਪੀਰ ਗ਼ੁਲਾਮ ਜੀਲਾਨੀ

Punjabi Kavita
  

Punjabi Poetry Pir Ghulam Jilani Rohtaki

ਪੀਰ ਗ਼ੁਲਾਮ ਜੀਲਾਨੀ ਰੋਹਤਕੀ

ਗ਼ੁਲਾਮ ਜੀਲਾਨੀ ਰੋਹਤਕੀ(1749–1819) ਜਾਂ ਪੀਰ ਗ਼ੁਲਾਮ ਜੀਲਾਨੀ ਰੋਹਤਕੀ ਇੱਕ ਪ੍ਰਸਿੱਧ ਸੂਫ਼ੀ ਸੰਤ ਸਨ । ਉਨ੍ਹਾਂ ਦੀਆਂ ਲਿਖਤਾਂ ਤੋਂ ਸੂਫ਼ੀਵਾਦ ਵਿੱਚ ਹਿੰਦੂ ਰੰਗਤ ਦਾ ਪਤਾ ਲੱਗਦਾ ਹੈ । ਉਹ ਵਿਚਾਰਾਂ ਅਤੇ ਅਮਲਾਂ ਪੱਖੋਂ ਪੂਰੀ ਤਰ੍ਹਾਂ ਇੱਕ ਹਿੰਦੂ ਯੋਗੀ ਜਾਪਦੇ ਹਨ । ਵੇਦਾਂਤ ਉਨ੍ਹਾਂ ਦਾ ਪ੍ਰੇਰਨਾ ਸਰੋਤ ਹੈ ਅਤੇ ਉਨ੍ਹਾਂ ਦਾ ਜੋਗ ਸਾਗਰ ਹਿੰਦੂ ਧਾਰਮਿਕ ਆਸਥਾ ਅਤੇ ਹਵਾਲਿਆਂ ਨਾਲ ਭਰਿਆ ਪਿਆ ਹੈ। ਉਨ੍ਹਾਂ ਦੀਆਂ ਰਚਨਾਵਾਂ ਹਨ: ਸਰਾਤੁਲ ਆਫ਼ਰੀਨ, ਹੀਰ ਗ਼ੁਲਾਮ, ਜੀਲਾਨੀ ਸ਼ਾਹ , ਸਲਵਾਤੇ ਕਾਇਮੀ , ਖ਼ਤੂਤੁਲ ਸਾਲਕੀਨ , ਕਬਾਹਿਤ ਤੰਬਾਕੂਨੋਸ਼ੀ , ਸਰਾਪਾ ਰਮਜ਼, ਨਮਗਾ-ਏ-ਮੁਕੰਮਲ ਤਜ਼ਕਰਾ ਹਜ਼ਰਤ ਗ਼ੁਲ ਹਸਨ , ਤਾਅਜ਼ੀਮ ਮੁਰਸ਼ਦ, ਬਹਿਸ਼ਤ ਦੀ ਕੁੰਜੀ, ਕਿਤਾਬੁਲ ਬੈਤ ਮੈਅ ਅਕਵਾਲ-ਉਲ-ਸਾਦਿਕੀਨ , ਖ਼ੁਤਬਾ ਜੱਮਾ, ਪ੍ਰੇਮ ਲਹਿਰ, ਪ੍ਰੇਮਬਾਨੀ, ਪ੍ਰੇਮ ਪਿਆਲਾ ਇੰਤਖ਼ਾਬ ਤੇ ਜੋਗ ਸਾਗਰ ।

ਪੰਜਾਬੀ ਕਲਾਮ ਪੀਰ ਗ਼ੁਲਾਮ ਜੀਲਾਨੀ ਰੋਹਤਕੀ

ਜੋ ਕਲ ਕਰਨਾ ਕਰ ਅਜ ਕੁੜੇ
ਵਾਹਵਾ ਦਿਲਬਰ ਨਖ਼ਰੇ ਬਾਜਾ
ਫੜ ਸਤਿਗੁਰ ਦੇ ਚਰਨ
ਹੋ ਸੰਤਾਂ ਦੀ ਪਿਆਰੀ
ਮੱਤਾਂ
ਸੀਹਰਫ਼ੀਆਂ
 

To veiw this site you must have Unicode fonts. Contact Us

punjabi-kavita.com