Nazeer Akbarabadi
ਨਜ਼ੀਰ ਅਕਬਰਾਬਾਦੀ

Punjabi Kavita
  

ਨਜ਼ੀਰ ਅਕਬਰਾਬਾਦੀ

ਨਜ਼ੀਰ ਅਕਬਰਾਬਾਦੀ (੧੭੩੫-੧੮੩੦), ਜਿਨ੍ਹਾਂ ਦਾ ਅਸਲੀ ਨਾਂ ਵਲੀ ਮੁਹੰਮਦ ਸੀ, ਨੂੰ ਉਰਦੂ 'ਨਜ਼ਮ ਦਾ ਪਿਤਾ' ਕਰਕੇ ਜਾਣਿਆ ਜਾਂਦਾ ਹੈ ।ਉਹ ਲੋਕ ਕਵੀ ਸਨ ।ਉਨ੍ਹਾਂ ਨੇ ਲੋਕ ਜੀਵਨ, ਰੁੱਤਾਂ, ਤਿਉਹਾਰਾਂ, ਫਲਾਂ, ਸਬਜ਼ੀਆਂ ਆਦਿ ਵਿਸ਼ਿਆਂ ਤੇ ਲਿਖਿਆ ।ਉਹ ਧਰਮ-ਨਿਰਪੇਖਤਾ ਦੀ ਸਿਰਕੱਢ ਉਦਾਹਰਣ ਹਨ ।ਕਿਹਾ ਜਾਂਦਾ ਹੈ ਕਿ ਉਨ੍ਹਾਂ ਨੇ ਲਗਭਗ ਦੋ ਲੱਖ ਰਚਨਾਵਾਂ ਲਿਖੀਆਂ ।ਪਰ ਉਨ੍ਹਾਂ ਦੀਆਂ ਛੇ ਹਜ਼ਾਰ ਦੇ ਕਰੀਬ ਰਚਨਾਵਾਂ ਮਿਲਦੀਆਂ ਹਨ ਤੇ ਇਨ੍ਹਾਂ ਵਿੱਚੋਂ ੬੦੦ ਦੇ ਕਰੀਬ ਗ਼ਜ਼ਲਾਂ ਹਨ ।

ਸ਼ਾਇਰੀ/ਕਵਿਤਾ ਪੰਜਾਬੀ ਵਿਚ ਨਜ਼ੀਰ ਅਕਬਰਾਬਾਦੀ

ਆਦਮੀ ਨਾਮਾ
ਇਸ਼ਕ ਕੀ ਮਸਤੀ
ਸ਼ਬ-ਬਰਾਤ
ਸ਼੍ਰੀ ਕ੍ਰਿਸ਼ਣ ਜੀ ਕੀ ਤਾਰੀਫ਼ ਮੇਂ
ਹੋਲੀ-ਹੁਆ ਜੋ ਆਕੇ ਨਿਸ਼ਾਂ ਆਸ਼ਕਾਰ ਹੋਲੀ ਕਾ
ਹੋਲੀ-ਬਜਾ ਲੋ ਤਬਲੋ ਤਰਬ ਇਸਤਮਾਲ ਹੋਲੀ ਕਾ
ਹੋਲੀ-ਬੁਤੋਂ ਕੇ ਜ਼ਰਦ ਪੈਰਾਹਨ ਮੇਂ ਇਤਰ ਚੰਪਾ ਜਬ ਮਹਕਾ
ਹੋਲੀ ਪਿਚਕਾਰੀ
ਗੁਰੂ ਨਾਨਕ ਸ਼ਾਹ
ਦੂਰ ਸੇ ਆਏ ਥੇ ਸਾਕੀ ਸੁਨ ਕੇ ਮਯਖ਼ਾਨੇ ਕੋ ਹਮ
ਪੇਟ
ਬਚਪਨ
ਬੰਜਾਰਾਨਾਮਾ
ਰੋਟੀਯਾਂ
 
 

To veiw this site you must have Unicode fonts. Contact Us

punjabi-kavita.com