Navtej Bharati
ਨਵਤੇਜ ਭਾਰਤੀ

Punjabi Kavita
  

ਨਵਤੇਜ ਭਾਰਤੀ

ਨਵਤੇਜ ਭਾਰਤੀ (੫ ਫਰਵਰੀ ੧੯੩੮-) ਪ੍ਰਸਿੱਧ ਪੰਜਾਬੀ ਕਵੀ ਹਨ । ਉਨ੍ਹਾਂ ਦਾ ਦਾ ਜਨਮ ਨੂੰ ਪੰਜਾਬ ਦੇ ਪਿੰਡ ਰੋਡੇ ਵਿਚ ਹੋਇਆ। ਉਨ੍ਹਾਂ ਦੀ ਮਾਂ ਦਾ ਨਾਂ ਸ਼ਾਮ ਕੌਰ ਅਤੇ ਪਿਤਾ ਦਾ ਨਾਂ ਕਿਸ਼ਨ ਸਿੰਘ ਸੀ। ਨਵਤੇਜ ਭਾਰਤੀ ਹੁਣ ਕੈਨੇਡਾ ਦੇ ਸ਼ਹਿਰ ਲੰਡਨ ਵਿੱਚ ਰਹਿੰਦੇ ਹਨ। ਉਨ੍ਹਾਂ ਦੀ ਬਹੁਤੀ ਕਾਵਿ-ਰਚਨਾ ਅਜਮੇਰ ਰੋਡੇ ਨਾਲ ਮਿਲ ਕੇ ਲਿਖੀ ੧੦੫੨ ਪੰਨਿਆਂ ਦੀ ਪੁਸਤਕ 'ਲੀਲ੍ਹਾ' ਵਿੱਚ ਸ਼ਾਮਲ ਹੈ । ਜਿਸ ਨੂੰ ਵੀਹਵੀਂ ਸਦੀ ਦੀਆਂ ਮਹੱਤਵਪੂਰਨ ਕਾਵਿ-ਪੁਸਤਕਾਂ ਵਿੱਚ ਗਿਣਿਆ ਜਾਂਦਾ ਹੈ। ਉਨ੍ਹਾਂ ਦੀਆਂ ਹੋਰ ਰਚਨਾਵਾਂ ਹਨ: ਸਿੰਬਲ ਦੇ ਫੁੱਲ (੧੯੬੮), ਐਂਡਲੈੱਸ ਆਈ (Endless Eye-੨੦੦੨), ਲਾਲੀ (੨੦੧੨) ਅਤੇ ਜੋ ਤੁਰਦੇ ਹਨ (੨੦੧੪) ।

ਪੰਜਾਬੀ ਕਲਾਮ/ਕਵਿਤਾ ਨਵਤੇਜ ਭਾਰਤੀ

ਦਸਤਕ ਦੇਣ ਵਾਲੇ ਹੱਥ
ਕੰਮ ਕਰਦੇ ਹੱਥ
ਸੁੱਚੇ ਹੱਥ
ਸਿਮਰਤੀ
ਝੂਠ ਬੋਲਦਾ ਰਹੇਂ
ਕਣੀਆਂ ਦਾ ਪਾਤਰ
ਝਨਾਂ ਦੇ ਕੰਢੇ
ਮੇਰੀ ਥਾਂ
ਝੂਠੀਆਂ ਗੱਲਾਂ
ਅਜ ਦੀ ਰਾਤ
ਅਜ ਆਪਾਂ ਟੀ ਵੀ ਵੇਖਾਂਗੇ
ਕਬਰ ਦੀ ਮਿੱਟੀ
ਬੁੱਧ ਦੀ ਮੂਰਤੀ ਤੇ ਭੂਰੀ ਕੀੜੀ
ਮਿਰਤੂ
ਕਲੀ ਕਿ ਜੋਟਾ
ਮੇਰੀਐਨ
ਅੱਧੀ ਸਦੀ ਪਹਿਲਾਂ ਦੀ ਕਵਿਤਾ
ਸਿਧਾਰਥ
ਬਰੈਂਪਟਨ ਦੀਆਂ ਗਲੀਆਂ
ਝੂਠ ਬੋਲਦਾ ਸੋਹਣਾ ਲਗਦੈਂ
ਕਵਿਤਾ ਦੀ ਨਿਮਾਜ਼
ਭਰਮਣ
ਸਰਦਾ ਸਰੀ ਜਾਂਦੈ
ਕ੍ਰਿਸ਼ਮੇ
ਹਰਿੰਦਰ ਮਹਿਬੂਬ ਦੀ ਯਾਦ ਵਿਚ
ਹਰਿੰਦਰ ਮਹਿਬੂਬ
ਪਿਆਰ ਦੀ ਕਵਿਤਾ
ਉਡਣੇ ਸੱਪ ਦਾ ਡੰਗ
ਸੂਰਜਮੁਖੀ
ਜੇ ਮੈਂ ਕਵੀ ਹੁੰਦਾ
ਕਿਤਾਬੀ ਜਿਹਾ
ਵਿਚਾਰਾ ਰੱਬ
ਮਾਂ ਦਾ ਭਾਸ਼ਾ ਵਿਗਿਆਨ
ਓ…………ਥੋਂ ਤਕ
ਊਂ ਈਂ
ਨ੍ਹੇਰੇ ਵਿਚ ਪੜ੍ਹਨ ਵਾਲੀ ਕਿਤਾਬ
ਚੁੱਪ
ਐਨੀ
ਕੰਨ ਖਜੂਰਾ
ਸ਼ਾਮਲਾਟ
ਪਾਣੀ
ਬਿਰਖ-1
ਬਿਰਖ-2
ਬਿਰਖ-3
ਅਸੀਸ
ਬਿਨਾਂ ਜਿਉਣੋਂ ਜਿਉਣਾ
ਚਾਰ ਪਹਿਰ
ਧੁੱਪ
ਬਿੱਲੀ
ਕੁੱਤਾ
ਵਿਥਿਆ-1
ਵਿਥਿਆ-2
ਦੋ ਕਣੀਆਂ
ਅਣਚੁੰਮੇ ਹੋਂਠ
ਪਾਣੀ ਵਿਚ ਮਾਰੀ ਕੀਹਨੇ ਛਾਲ
ਕਵੀ ਆਕਾਸ਼ ਪੀਂਦਾ ਹੈ
ਪੈਰਾਂ ਨੂੰ ਮੱਥਾ ਟੇਕਣਾ
ਬਾਜ਼ੀਗਰਨੀ
ਗੁਰੂ ਤੇ ਸ਼ਿਸ਼
ਤੁਰਦੇ ਰਹੀਏ
ਦੇਹੀ ਤਿੜਕ ਗਈ
ਦੇਹੀ ਮਾਂ
ਕਵੀ ਦਾ ਕੰਮ
ਕਵਿਤਾ ਤੇ ਖ਼ਬਰ
ਅੰਗ ਸੰਗ
ਸੁਣ
ਭਰਿਆ ਖਾਲੀ ਪਿਆਲਾ
ਜਨੀਨ ਪਿੰਡ ਦੀ ਮਾਂ
ਜਗਦੇ ਜਗਦੇ ਜਿਉਣਾ
ਖਿਮਾ ਕਰਨਾ
ਹੁਣੇ ਹੁਣ ਵੇਲ਼ਾ
ਦੇਹੀ
ਹਰੀ ਅੱਗ
ਅਧੂਰਾ ਰੱਬ
ਆਓ ਚੋਰੋ
ਮੁੜ ਕੇ ਕਦ ਆਵੇਂਗੀ
ਬਿਰਖ ਤੇ ਕਵੀ
ਸ਼ਬਦਾਂ ਦੇ ਦੀਪਕ
ਜਿਉਣਾ
ਲਾਲ ਸਿੰਘ ਦਿਲ ਨੂੰ
ਲਾਲ ਸਿੰਘ ਦਿਲ ਨੂੰ ਵਿਦਾ ਕਰਨ ਵੇਲੇ
ਸਾਹ ਕਦੋਂ ਆਉਂਦਾ ਹੈ
ਰੁੱਤ ਰੁੱਤ ਦਾ ਮੇਵਾ
ਮੈਨੂੰ ਕੋਈ ਹੋਰ ਜਿਉਂ ਗਿਆ
ਛੁੱਟੀ
ਲੁਕਣਮੀਚੀ
ਉਧਾਰੀ ਦੇਹ
ਚਾਹ ਦਾ ਪਿਆਲਾ
ਘਾਹ ਵਿਚੋਂ ਇਕ ਹੋਰ ਆਵਾਜ਼ ਉਠਦੀ
ਧੁੱਪ ਚੜ੍ਹਦੇ ਚੇਤ ਦੀ
ਅਹੱਲਿਆ
ਕਿਤੇ ਰੱਬ ਧਰ ਕੇ ਭੁੱਲ ਗਿਆ ਹਾਂ
ਮਨ ਜੀ
ਮੈਂ ਬੂਹਾ ਖੁੱਲ੍ਹਾ ਰਖਦਾ ਹਾਂ
 

To veiw this site you must have Unicode fonts. Contact Us

punjabi-kavita.com