Punjabi Kavita
  

ਨਵਰੂਪ ਕੌਰ

ਨਵਰੂਪ ਕੌਰ ਪੰਜਾਬੀ ਦੀ ਲੇਖਿਕਾ ਅਤੇ ਕਵਿੱਤਰੀ ਹਨ । ਉਨ੍ਹਾਂ ਦੀਆਂ ਰਚਨਾਵਾਂ ਹਨ: ਦੁਪਹਿਰ ਖਿੜੀ (ਕਾਵਿ-ਸੰਗ੍ਰਹਿ), ਬਰਤਾਨੀਆਂ ਦਾ ਸਫ਼ਰ (ਸਫ਼ਰਨਾਮਾ), ਲਾਮਿਸਾਲ ਦੋਸਤੀ (ਵਾਰਤਕ), ਮਾਰਕਸ, ਏਂਗਲਜ਼ ਅਤੇ ਜੈਨੀ ਦੀ ਦੋਸਤੀ (ਵਾਰਤਕ) । ਅੱਜ ਕੱਲ੍ਹ ਉਹ ਹੰਸ ਰਾਜ ਮਹਿਲਾ ਵਿਦਿਆਲਯ ਜਲੰਧਰ ਦੇ ਪੋਸਟ ਗਰੈਜੂਏਟ ਪੰਜਾਬੀ ਵਿਭਾਗ ਦੇ ਮੁਖੀ ਹਨ ।

ਪੰਜਾਬੀ ਕਵਿਤਾ ਨਵਰੂਪ ਕੌਰ

ਜੰਗਲ
ਜੇ
ਬੂਹੇ ਬਾਰੀਆਂ
ਜਦ ਕਦੇ ਮੈਂ
ਆਰੋਪਣ ਤੋਂ ਆਤਮਸਾਤ ਵੱਲ
ਟੇਢਾ ਮੇਢਾ
ਕੀ ਤੇਰੀ ਵੀ ਕੋਈ ਕਹਾਣੀ ਐ?
ਨੀਲੀ ਨਦੀ
ਇਸ ਸਹਿਮ ਰੁੱਤੇ
ਅਸਲ ਵਿੱਚ
ਉਸ ਕਿਹਾ ਮੈਨੂੰ
ਤਿੰਨ ਕਵਿਤਾਵਾਂ
ਤੱਤੀ ਤਵੀ ਤੇ
ਬਹੁਤ ਮਗਰੋਂ ਪਤਾ ਲੱਗਿਆ
ਦੇਹ ਦੂਰੀ ਰੱਖ
ਈ ਯੁਗ ਵਿੱਚ
ਲੌਕ ਡਾਊਨ
ਇਹ ਸੜਕ
ਤੂੰ ਕਿੰਨਾ ਮੈਲਾ ਹੈਂ
ਕੁਆਰਨਟਾਈਨ
ਵਕਤ ਦਾ ਸੁਨੇਹਾ
ਪਰੰਪਰਾ
ਜ਼ਹਿਰੀਲੀ ਹਵਾ
ਮਕਾਨਕੀ ਜ਼ਿੰਦਗੀ
ਗੁਆਚ ਨਾ ਜਾਵੀਂ
ਜ਼ਿੰਦਗੀ ਦੀ ਕੈਨਵਸ
ਅਣ ਕਿਹਾ
ਰੋਜ਼ ਰਾਤ ਨੂੰ ਅਕਸਰ
ਤੂੰ ਦਸਤਾਨੇ ਉਤਾਰ
ਅੱਜ ਮੈਂ
ਗੀਤ
ਕਿੱਥੇ ਹੈਂ ਤੂੰ
ਬਿੰਦੂ ਤੋਂ ਬ੍ਰਹਿਮੰਡ