Nand Lal Noorpuri
ਨੰਦ ਲਾਲ ਨੂਰਪੁਰੀ

Punjabi Kavita
  

ਨੰਦ ਲਾਲ ਨੂਰਪੁਰੀ

ਨੰਦ ਲਾਲ ਨੂਰਪੁਰੀ (੧੯੦੬-੧੯੬੬) ਜਨਮ ਪਿੰਡ ਨੂਰਪੁਰ ਜਿਲ੍ਹਾ ਲਾਇਲਪੁਰ (ਹੁਣ ਪਾਕਿਸਤਾਨ) ਵਿਚ ਸਰਦਾਰ ਬਿਸ਼ਨ ਸਿੰਘ ਅਤੇ ਮਾਤਾ ਹੁਕਮਾਂ ਦੇਵੀ ਦੇ ਘਰ ਹੋਇਆ । ਦਸਵੀਂ ਤੱਕ ਦੀ ਸਿਖਿਆ ਖ਼ਾਲਸਾ ਹਾਈ ਸਕੂਲ ਲਾਇਲਪੁਰ ਚੋਂ ਪ੍ਰਾਪਤ ਕੀਤੀ। ਆਪ ਨੇ ਫ਼ਿਲਮ ਮੰਗਤੀ ਦੀ ਕਹਾਣੀ, ਉਸ ਦੇ ਵਾਰਤਾਲਾਪ ਅਤੇ ਉਸ ਫ਼ਿਲਮ ਲਈ ਗੀਤ ਲਿਖੇ। ਕੁਝ ਸਮੇਂ ਲਈ ਕੋਲੰਬੀਆ ਫ਼ਿਲਮ ਕੰਪਨੀ ਲਈ ਗੀਤ ਲਿਖਦੇ ਰਹੇ।ਸਿਹਤ ਦੀ ਖ਼ਰਾਬੀ ਅਤੇ ਆਰਥਿਕ ਮੰਦਹਾਲੀ ਤੋਂ ਤੰਗ ਆ ਕੇ ਉਨ੍ਹਾਂ ਨੇ ੧੫ ਮਈ ੧੯੬੬ ਨੂੰ ਖੂਹ ਵਿਚ ਛਾਲ ਮਾਰ ਕੇ ਜਾਨ ਦੇ ਦਿੱਤੀ ।ਆਪ ਦੀਆਂ ਰਚਨਾਵਾਂ ਹਨ : ਵੰਗਾਂ, ਜੀਉਂਦਾ ਪੰਜਾਬ, ਨੂਰ ਪਰੀਆਂ, ਚੰਗਿਆੜੇ, ਨੂਰਪੁਰੀ ਦੇ ਗੀਤ ਅਤੇ ਸੁਗਾਤ । ਸਾਰੇ ਨਾਮਵਰ ਗਾਇਕਾਂ ਨੇ ਉਨ੍ਹਾਂ ਦੇ ਗੀਤ ਗਾਏ ਹਨ ।


ਪੰਜਾਬੀ ਕਵਿਤਾ ਨੰਦ ਲਾਲ ਨੂਰਪੁਰੀ-ਵੰਗਾਂ ਨੰਦ ਲਾਲ ਨੂਰਪੁਰੀ

ਉਹਦੇ ਨੈਣ ਮਜੂਰੀ ਮੰਗਦੇ
ਉਜੜੀ ਦੁਨੀਆਂ
ਅੱਖੀਆਂ ਤੇਰੀਆਂ ਚੋਰ ਨੀ ਕੁੜੀਏ
ਅੱਖੀਆਂ ਨੂੰ ਮੀਤ ਬਣਾਕੇ
ਅੱਖੀਆਂ ਪਵਾੜੇ ਹੱਥੀਆਂ
ਆ ਅਪਨਾ ਜਗਤ ਵਸਾਈਏ
ਆਪਣੇ ਨੈਣ ਛੁਪਾ ਲੈ ਨੀਂ ਤੂੰ
ਅੰਬੀਆਂ ਕਿਉਂ ਰਸੀਆਂ ਨੀ ਕੋਇਲੇ
ਇਕ ਵੰਗਾਂ ਵਾਲਾ ਆਇਆ ਨੀ
ਸੱਜਣ ਜੀ ਮਨ ਦੀ ਮਨ ਵਿਚ ਰਹੀ
ਹੰਝੂਓ ਵੇ ਸੁੱਕ ਜਾਉ
ਹੁਣ ਅਸੀਂ ਹੋਰ ਸਜਣ ਘਰ ਆਂਦੇ
ਕੌਣ ਬਣਾਵਾਂ ਮੀਤ ਪ੍ਰਭੂ ਜੀ
ਜਦ ਨੈਣ ਸਜਣ ਦੇ ਹੋਏ
ਜਦ ਵਰਜੇ ਨੈਣ ਨਾ ਰਹਿੰਦੇ
ਜੋਗੀ
ਢੋਲਣ ਮੇਰੇ ਵਸਦਾ ਕੋਲ
ਤੂੰ ਲੁਕ ਜਾ ਮੈਂ ਲਭਨਾ ਪਿਆਰੀ
ਤੇਰੇ ਰਸ ਭਰੇ ਨੇ ਨੈਣ
ਦਿਲ ਦਾ ਮਹਿਰਮ
ਦੁਨੀਆਂ ਵਾਲੇ ਬੁਰੇ
ਨਾ ਕਲੀਆਂ ਨੂੰ ਤੋੜ ਫੁਲੇਰੇ
ਨਾ ਜਾ ਚੰਨ ਪਰਦੇਸ ਵੇ
ਨਿੰਮ੍ਹੀ ਨਿੰਮ੍ਹੀ ਪੈਂਦੀ ਆ ਫੁਹਾਰ
ਨੀ ਨਿਕੇ ਜਿਹੇ ਢੋਲ ਸਾਨੂੰ ਘੱਲੀਆਂ ਨੇ ਵੰਗਾਂ
ਪ੍ਰੇਮ
ਪੁੰਨੂੰ
ਬਾਂਕਾ
ਬੀਤ ਗਈ ਤੇ ਰੋਣਾ ਕੀ
ਬੋਲੀਆਂ-ਪੈਰੀਂ ਮੇਰੇ ਝਾਂਜਰਾਂ
ਮਸਤ ਜਵਾਨੀ
ਮਸਤਾਨਾ ਬਨਾ ਦੇ
ਮਾਏ ਨੀ ਮੈਨੂੰ ਵਸ ਨਾ ਕਿਸੇ ਦੇ ਪਾ
ਮਾਹੀ
ਮਾਹੀ ਮੇਰਾ ਗੁੱਸੇ ਗੁੱਸੇ
ਮੇਰਾ ਦਿਲ ਨਚਦਾ
ਮੈਨੂੰ ਵੀ ਰੰਗ ਦੇ ਲਾਲ ਰੰਗ ਵੇ
ਮੈਂ ਨਹੀਂ ਕਰਨਾ ਪਿਆਰ
ਰੁਸ ਰੁਸ ਕੇ ਨ ਮਾਰ ਓ ਸਜਣਾ
ਵਸਦੇ ਰਹਿਣ ਗਿਰਾਂ
ਵਟਣਾ

ਜੀਉਂਦਾ ਪੰਜਾਬ ਨੰਦ ਲਾਲ ਨੂਰਪੁਰੀ

ਉਜੜੀ ਦੁਨੀਆਂ
ਉਧਾਰੇ ਨੈਣ
ਸਜਣ
ਸਜਣਾ ਕੀ ਸਮਝਾਵਾਂ ਦਿਲ ਨੂੰ
ਸਜਨ-ਤੇਰੇ ਦਰਸ ਦੀ ਪਿਆਸੀ
ਸਵਾਲ ਜਵਾਬ
ਸਾਵਣ
ਸੁਰਾਹੀ
ਸੋਹਣਾ
ਸ਼ਹੀਦ-ਮੈਂ ਵਤਨ ਦਾ ਸ਼ਹੀਦ ਹਾਂ
ਹੀਰ
ਹੀਰ ਤੇ ਹੀਰ ਦੀ ਮਾਂ
ਕਮਲੀ
ਕਾਫ਼ਲੇ
ਕੀ-ਤੇਰੇ ਘੁੰਡ ਵਿਚ ਕੀ
ਕੇਸ
ਗੁਲਾਬ ਦੀਏ ਪਤੀਏ
ਘਰ ਆ ਢੋਲਾ
ਘੁੰਡ-ਘੁੰਡ ਕੱਢ ਲੈ ਪਤਲੀਏ ਨਾਰੇ
ਚਰਖੀ
ਛਮਕਾਂ
ਜਗਤ ਵਸਾਈਏ
ਜੱਲਾਦ
ਜੋਗੀ
ਜੋਬਨ
ਟੱਪੇ
ਢੋਲ-ਦਸਿਓ ਵੇ ਰਾਹੀਓ ਕੋਈ
ਢੋਲ-ਰੁਸ ਰੁਸ ਟੁਰ ਗਿਆ ਢੋਲ
ਢੋਲਾ
ਢੋਲੇ ਦੀ ਨਗਰੀ
ਤੀਆਂ
ਦਿਲ ਦਾ ਮਹਿਰਮ
ਦਿਲ ਮੋੜ ਦੇ
ਦੁਨੀਆਂ ਚਲੋ ਚਲੀ ਦਾ ਮੇਲਾ
ਦੁਨੀਆਂ ਵਾਲੇ ਬੁਰੇ
ਦੋ ਪੰਛੀ
ਦੋ ਲਾਲੜੀਆਂ
ਨਹਿਰ
ਨਿਕੀਆਂ ਕਣੀਆਂ
ਨੈਣ
ਪਰਦੇਸੀ
ਪ੍ਰੇਮ
ਪੰਛੀ
ਪਿਆਰ
ਪੁੰਨੂੰ
ਬਾਂਕਾ
ਬਾਂਕੇ ਨੈਣਾਂ ਵਾਲਿਆ
ਬੁਲਬੁਲ
ਬੇੜੀ ਮੇਰੀ ਕੌਣ ਲੰਘਾਵੇ ਪਾਰ
ਬੋਲੀਆਂ-ਨੈਣ ਮੇਰੇ ਅਜ ਵਿਲਕਦੇ
ਬੋਲੀਆਂ-ਪੈਰੀਂ ਮੇਰੇ ਝਾਂਜਰਾਂ
ਮਸਤ ਜਵਾਨੀ
ਮਸਤਾਨਾ ਬਨਾ ਦੇ
ਮਾਹੀ
ਮਾਹੀ ਦਾ ਦਰਬਾਰ
ਮਾਹੀ ਦੀ ਢੂੰਡ
ਮਾਹੀ ਮੇਰਾ ਗੁੱਸੇ ਗੁੱਸੇ
ਮਿਹਣੇ
ਮੇਰਾ ਢੋਲ
ਮੇਰਾ ਦਿਲ ਨਚਦਾ
ਮੈਂ ਤੇਰੀ
ਮੈਨੂੰ ਵਰਜੋ ਨਾ ਕੁੜੀਉ ਚਿੜੀਉ ਨੀ
ਮੋਰਨੀ
ਰੱਖੜੀ
ਰਾਂਝਣ
ਰਾਂਝਾ ਤੇ ਹੀਰ
ਰੁਤ ਆਈ
ਰੂਪ
ਰੋਂਦੇ ਨੈਣ
ਵਟਣਾ
ਵੀਰ
ਵੇ ਤੂੰ ਕਾਸ਼ਨੀ ਦੁਪੱਟਿਆ

ਮਿਲੀ ਜੁਲੀ ਕਵਿਤਾ ਨੰਦ ਲਾਲ ਨੂਰਪੁਰੀ

ਉਮਰ ਕੈਦੀ
ਓ ਇਸ਼ਕਾ
ਓ ਬੁੱਤਘਾੜੇ
ਅਰਜ਼ਾਂ
ਅਰਥੀ
ਇਹ ਕੀ ਕਰਦਾ
ਇਕ ਪਾਸੇ ਟਾਹਲੀਆਂ
ਇੱਕੋ ਗੱਲ ਚੂੜੀਆਂ ਦੀ
ਏਸੇ ਲਈ ਖ਼ਾਮੋਸ਼ ਹਾਂ
ਸਜਣ ਤੇਰੀ ਨੌਕਰ
ਸੰਦੂਕ ਮੁਟਿਆਰ ਦਾ
ਸੌਹਰੇ ਜਾਂਦੀ ਦੇ-ਟੱਪੇ
ਸ਼ਾਇਰ ਨੂੰ
ਸ਼ੌਂਕਣ ਮੇਲੇ ਦੀ
ਸਵਰਗਾਂ ਦਾ ਲਾਰਾ
ਹਵੇਲੀ ਵਾਲੇ ਜੱਟ ਦਾ
ਹਿੰਦੁਸਤਾਨ ਦੀ ਤਲਵਾਰ
ਹੀਰ ਦਾ ਮਕਬਰਾ
ਹੁਸਨ ਤੇ ਇਸ਼ਕ
ਹੋਰ ਹੱਲਾ ਮਾਰੋ
ਹੋਰ ਖਲੋ-ਕੁਝ ਚਿਰ ਹੋਰ ਖਲੋ ਨੀ ਜਿੰਦੇ
ਹੋਰ ਦਾ ਹੀ ਹੋਰ ਨੀ
ਹੋਰ ਰੰਗ ਹੋਰ ਹੋ ਗਇਆ
ਕਦੀ ਜਵਾਨੀ ਰਾਂਗਲੀ
ਕੱਲੀ ਜਿੰਦੜੀ
ਕਾਹਨੂੰ ਵੇ ਪਿਪਲਾ ਖੜ ਖੜ ਲਾਈਆ
ਕਾਲੇ ਰੰਗ ਦਾ ਪਰਾਂਦਾ
ਕਿੱਡੇ ਸੋਹਣੇ ਚੰਦ ਨੀ ਤੇ ਕਿੱਡੇ ਸੋਹਣੇ ਬਾਲ ਨੀ
ਕਿੱਥੇ ਮਾਤਾ ਤੋਰਿਆ ਅਜੀਤ ਤੇ ਜੁਝਾਰ ਨੂੰ
ਕੈਂਠੇ ਵਾਲਾ
ਕੋਟੜਾ ਛਪਾਕੀ
ਕੌਣ ਆਖੂ ਹੌਲਦਾਰਨੀ
ਖੱਤ ਆਇਆ ਸੋਹਣੇ ਸੱਜਣਾਂ ਦਾ
ਗਜਰੇ
ਗਿੱਧਾ
ਗੁੰਝਲਾਂ
ਗੋਰੀ ਦੀਆਂ ਝਾਂਜਰਾਂ
ਗੋਰੀ ਦੇ ਸੁਨਹਿਰੀ ਝੁਮਕੇ
ਗ਼ਜ਼ਬ ਹੈ ਆਪਣੇ ਮੈਂ ਇਸ਼ਕ ਤੇ (ਗ਼ਜ਼ਲ)
ਗ਼ੁਲਾਮ
ਚਲ ਚਲੀਏ
ਚੱਲੇ ਮੇਰਾ ਗੋਪੀਆ
ਚਿੱਤਰਕਾਰ
ਚੁੰਮ ਚੁੰਮ ਰੱਖੋ ਨੀ ਇਹ ਕਲਗੀ ਜੁਝਾਰ ਦੀ
ਜਵਾਹਰ
ਜੱਟੀਆਂ ਪੰਜਾਬ ਦੀਆਂ ਡਾਢੀਆਂ ਸੁਖਾਲੀਆਂ
ਜਾਗ ਮੁਸਾਫ਼ਰ
ਜਾਂ ਸਜਣਾਂ ਘਰ ਆਈਆਂ
ਜੀਉਂਦੇ ਭਗਵਾਨ-ਓ ਦੁਨੀਆਂ ਦੇ ਬੰਦਿਓ ਪੂਜੋ
ਜੀਵਨ ਦਾ ਆਖ਼ਰੀ ਪੜਾ-ਲਾ ਲੈ ਅੱਜ ਸ਼ਗਨਾਂ ਦੀ ਮਹਿੰਦੀ
ਜੁੱਤੀ ਕਸੂਰੀ ਪੈਰੀਂ ਨਾ ਪੂਰੀ
ਜ਼ਿੰਦਗੀ ਦਾ ਸਫ਼ਰ ਬੇਆਰਾਮ ਹੈ (ਗ਼ਜ਼ਲ)
ਜ਼ਿੰਦਗੀ ਵਿਚ ਹਰ ਕਦਮ ਨੂੰ (ਗ਼ਜ਼ਲ)
ਜ਼ਿੰਦਗੀ ਵਿਚ ਚਾਰ ਦਿਨ ਆਈ ਬਹਾਰ (ਗ਼ਜ਼ਲ)
ਤਾਰਾ ਮੀਰਾ
ਤਿਰਹਾਈਆਂ
ਤੁਰ ਗਏ ਪ੍ਰੀਤਮ ਦਿਲ ਵਿਚ ਲੈ ਕੇ (ਗ਼ਜ਼ਲ)
ਤੇਰੀ ਮਸਤੀ ਕਿਤੇ ਨਾ ਲੱਭੀ
ਤੇਰੇ ਨੈਣ
ਤੇਰੇ ਮਿਲਣ ਦਾ ਦਿਲ ਨੂੰ (ਗ਼ਜ਼ਲ)
ਦਿਓਰ ਦੀ ਜਵਾਨੀ ਨੇ
ਦੁਹਾਈ ਨੀ ਦੁਹਾਈ
ਨੱਚ ਲੈਣ ਦੇ-ਮੈਨੂੰ ਦਿਉਰ ਦੇ ਵਿਆਹ ਵਿਚ
ਨਾ ਹੋ ਉਹਲੇ
ਨਾ ਵਣਜਾਰੇ ਆਏ
ਨਿਰਧਨ-ਦਾਤਾ ਦੀਆਂ ਬੇਪਰਵਾਹੀਆਂ ਤੋਂ
ਨੀ ਨਣਦੇ
ਪ੍ਰੀਤਮ ਦੀ ਭਾਲ
ਪੰਜਾਬਣ-ਬੱਲੇ ਨੀ ਪੰਜਾਬ ਦੀਏ ਸ਼ੇਰ ਬੱਚੀਏ
ਪੀਂਘਾਂ
ਪੂਜਾ
ਪੂਣੀਆਂ
ਬਚਪਨ-ਬਚਪਨ ਸੀ ਇਕ ਭੋਲਾ ਪੰਛੀ
ਬੜਾ ਦੁਨੀਆਂ ਦਾ ਮੈਂ ਸਤਾਇਆ ਹੋਇਆ ਹਾਂ (ਗ਼ਜ਼ਲ)
ਬੱਲੇ ਜੱਟਾ ਬੱਲੇ
ਬੰਗਾਲੀ ਆਇਆ
ਬੰਦਿਆ ਤੂੰ ਰੱਬ ਦੇ ਚਪੇੜਾਂ ਮਾਰੀਆਂ
ਬੰਦਿਆ-ਭੁੰਨ ਦੇ ਉਹ ਕਲੀਆਂ (ਗ਼ਜ਼ਲ)
ਬਿਨਾਂ ਕਫ਼ਨ ਦੇ ਲੈ ਚਲੋ ਯਾਰ ਮੈਨੂੰ (ਗ਼ਜ਼ਲ)
ਬੁਢੇਪੇ ਵਿਚ ਜਵਾਨੀ ਦੀ (ਗ਼ਜ਼ਲ)
ਭੁੱਲੀ ਯਾਦ
ਭੈਣ ਦਾ ਪਿਆਰ
ਭੋਲਾ ਪੰਛੀ
ਮਜ਼ਦੂਰ
ਮਾਹੀ ਘਰ ਆਇਆ
ਮਾਤਾ ਗੁਜਰੀ ਜੀ
ਮਿੱਤਰ
ਮੁਸਵਰ ਗੁੰਮ ਹੈ ਇਹ ਛਾਪ ਕੇ ਤਸਵੀਰ (ਗ਼ਜ਼ਲ)
ਮੁਟਿਆਰ ਇਕ ਨੱਚਦੀ
ਮੇਰਾ ਪਿਆਰ
ਮੇਰੀ ਬੰਦਗੀ ਤੇਰੀ ਦਰਗਾਹ ਵਿਚ (ਗ਼ਜ਼ਲ)
ਮੇਰੇ ਜੀਵਨ ਵਾਲੀਏ ਤਾਰੇ
ਮੇਰੇ ਰੋਗੀ ਨੈਣ
ਮੈਨੂੰ ਜ਼ਿੰਦਗੀ ਦਿਉ ਉਧਾਰੀ
ਰੱਬ ਨੂੰ ਨਾ ਮਾਰ
ਰਾਤਾਂ
ਰਾਵੀ ਤੇ ਝਨਾਂ
ਰੂਹ ਤੇ ਬੁੱਤ
ਲੰਘ ਆਈ
ਵਸਦੇ ਅਨੰਦ ਪੁਰ ਨੂੰ
 

To veiw this site you must have Unicode fonts. Contact Us

punjabi-kavita.com