Muhammad Ramzan Hamdam
ਮੁਹੰਮਦ ਰਮਜ਼ਾਨ ਹਮਦਮ

Punjabi Kavita
  

ਮੁਹੰਮਦ ਰਮਜ਼ਾਨ ਹਮਦਮ

ਉਸਤਾਦ ਮੁਹੰਮਦ ਰਮਜ਼ਾਨ ਹਮਦਮ (1877-1954) ਉਸਤਾਦ ਸ਼ਾਇਰ ਸਨ । ਉਨ੍ਹਾਂ ਦੇ ਸ਼ਾਗਿਰਦਾਂ ਵਿਚ ਫੀਰੋਜ਼ਦੀਨ ਸ਼ਰਫ, ਕਰਤਾਰ ਸਿੰਘ ਬਲੱਗਣ, ਜਸਵੰਤ ਰਾਏ, ਉਸਤਾਦ ਚਿਰਾਗ਼ਦੀਨ ਦਾਮਨ ਵਰਗੇ ਪ੍ਰਸਿੱਧ ਕਵੀ ਸਨ । ਉਨ੍ਹਾਂ ਰੇਲਵੇ ਵਿਚ ਨੌਕਰੀ ਕੀਤੀ ਅਤੇ ਪਿੱਛੋਂ ਡਰਾਮਾ ਕੰਪਨੀ ਵੀ ਚਲਾਉਂਦੇ ਰਹੇ ਅਤੇ ਗਿਆਨੀ ਕਾਲਜ ਵੀ ਚਲਾਉਂਦੇ ਰਹੇ । ਉਹ ਕਵੀ ਦਰਬਾਰਾਂ ਦੀ ਸ਼ਾਨ ਸਨ । ਹੀਰਿਆਂ ਦੀ ਖਾਣ, ਲਾਲਾਂ ਦੀਆਂ ਲੜੀਆਂ ਆਪ ਜੀ ਦੀਆਂ ਪ੍ਰਸਿੱਧ ਪੁਸਤਕਾਂ ਹਨ । ਦੇਸ਼ ਭਗਤੀ ਦੇ ਜਜ਼ਬੇ ਵਾਲੀਆਂ ਕਵਿਤਾਵਾਂ ਲਿਖਣ ਕਰਕੇ ਉਨ੍ਹਾਂ ਨੂੰ ਜੇਲ੍ਹ ਵੀ ਜਾਣਾ ਪਿਆ ।

ਮੁਹੰਮਦ ਰਮਜ਼ਾਨ ਹਮਦਮ ਪੰਜਾਬੀ ਕਵਿਤਾ/ਕਲਾਮ

ਹੀਰ ਤੇ ਰਾਂਝਾ
ਹੀਰ ਦੇ ਵੈਣ
ਹੁਸਨ ਦਾ ਗਰੂਰ
ਲੈ ਗਏ ਦੀਨ ਈਮਾਨ ਗਿਆਨ ਸਾਡਾ
ਕਲਮ ਤੇ ਤਲਵਾਰ
 

To veiw this site you must have Unicode fonts. Contact Us

punjabi-kavita.com