Mohanjeet Kukreja
ਮੋਹਨਜੀਤ ਕੁਕਰੇਜਾ

Punjabi Kavita
  

ਮੋਹਨਜੀਤ ਕੁਕਰੇਜਾ

ਮੋਹਨਜੀਤ ਕੁਕਰੇਜਾ (ਐਮਕੇ), ਦਿੱਲੀ ਯੂਨਿਵਰਸਿਟੀ ਤੋਂ ਐਮ. ਫ਼ਾਰਮ. ਹਨ ਅਤੇ ਪੇਸ਼ੇ ਵਜੋਂ ਫ਼ਾਰਮਾਸਿਊਟੀਕਲ ਉਦਯੋਗ ਨਾਲ ਜੁੜੇ ਹਏ ਹਨ । ਉਨ੍ਹਾਂ ਦਾ ਲਿੱਖਣ ਵੱਲ ਰੁਝਾਨ ਬਚਪਨ ਤੋਂ ਹੀ ਹੈ । ਉਨ੍ਹਾਂ ਨੂੰ ਜ਼ਿੰਦਗੀ ਦੇ ਵੱਖ-ਵੱਖ ਪਹਿਲੂਆਂ ਤੇ ਕਵਿਤਾ ਅਤੇ ਕਹਾਣੀ ਲਿਖਣ 'ਚ ਬਹੁਤ ਦਿਲਚਸਪੀ ਹੈ । ਉਨ੍ਹਾਂ ਨੇ ਛੰਦ ਮੁਕਤ ਕਵਿਤਾ ਤੋਂ ਸ਼ੁਰੂਆਤ ਕੀਤੀ ਪਰ ਹੁਣ ਉਹ ਔਖੀਆਂ ਬਹਿਰਾਂ ਵਿੱਚ ਵੀ ਕਵਿਤਾ ਅਤੇ ਗ਼ਜ਼ਲ ਕਹਿ ਲੈਂਦੇ ਹਨ । ਉਨ੍ਹਾਂ ਨੂੰ ਆਪਣੀ ਅਵਾਜ਼ ਵਿੱਚ ਆਪਣੀਆਂ ਤੇ ਦੂਜੇ ਕਵੀਆਂ ਦੀਆਂ ਰਚਨਾਵਾਂ ਦੀ ਆਡੀਓ-ਰਿਕਾਰਡਿੰਗ ਸਾਂਝਾ ਕਰਨ ਦਾ ਵੀ ਸ਼ੌਕ ਹੈ । ਤੁਸੀਂ ਲੇਖਕ ਦੇ ਯੂਟਿਊਬ ਚੈਨਲ ਤੇ ਇੰਨਾ ਨੂੰ ਸੁਣ ਸਕਦੇ ਹੋ । ਲੇਖਕ ਦੀਆਂ ਪ੍ਰਕਾਸ਼ਿਤ ਪੁਸਤਕਾਂ ਹਨ: 1. ‘ਅਭਿਵਿਅਕਤੀ - ਏਕ ਕਾਵ੍ਯ ਸੰਕਲਨ’ (ਹਿੰਦੀ ਕਵਿਤਾ), 2. ‘ਮਨਘੜੰਤ’ (ਹਿੰਦੀ ਕਹਾਣੀ ਸੰਗ੍ਰਹਿ), 3. ‘ਫ਼ੋਰ ਪਿੱਲਰਸ ਫ਼ਾਇਵ ਸਟੋਰੀਜ਼’, 4. ‘ਵਿਧਿਨ ਐਂਡ ਅਰਾਉੰਡ’ (ਅੰਗਰੇਜ਼ੀ ਕਹਾਣੀ ਸੰਗ੍ਰਹਿ) ਅਤੇ 5. ‘ਖ਼ਯਾਲਾਤ: ਚੰਦ ਗ਼ਜ਼ਲੇਂ’ ।


ਪੰਜਾਬੀ ਕਵਿਤਾ ਮੋਹਨਜੀਤ ਕੁਕਰੇਜਾ

ਮੈਂ 'ਤੇ ਵਾਈਜ਼ (ਗ਼ਜ਼ਲ)
ਦੋ-ਧਾਰੀ ਤਲਵਾਰ (ਗ਼ਜ਼ਲ)
ਖਬਰੇ ਕਿੱਥੇ ਹੈ... (ਗ਼ਜ਼ਲ)
ਧੂਏਂ 'ਚ ਅਕਸ (ਗ਼ਜ਼ਲ)
ਉਮਰ-ਕ਼ੈਦ ! (ਗ਼ਜ਼ਲ)
ਤਬਦੀਲੀ (ਗ਼ਜ਼ਲ)
ਗੁਜ਼ਾਰਿਸ਼ (ਗ਼ਜ਼ਲ)
ਵਾਟਰ ਆਫ਼ ਇੰਡੀਆ- ਦ ਮੈਜਿਕ ਟ੍ਰਿਕ