Mirza Ghalib
ਮਿਰਜ਼ਾ ਗ਼ਾਲਿਬ

Punjabi Kavita
  

ਮਿਰਜ਼ਾ ਗ਼ਾਲਿਬ

ਮਿਰਜ਼ਾ ਅਸਦੁੱਲਾ ਬੇਗ ਖਾਂ (੨੭ ਦਿਸੰਬਰ ੧੭੯੭-੧੫ ਫਰਵਰੀ ੧੮੬੯) ਨੇ ਦੋ ਉਪਨਾਵਾਂ ਅਸਦ (ਸ਼ੇਰ) ਅਤੇ ਗ਼ਾਲਿਬ (ਬਲਵਾਨ ਜਾਂ ਭਾਰੂ) ਹੇਠ ਕਵਿਤਾ ਲਿਖੀ ।ਉਹ ਉਰਦੂ ਅਤੇ ਫਾਰਸੀ ਦੇ ਮਹਾਨ ਕਵੀ ਸਨ । ਉਨ੍ਹਾਂ ਨੂੰ ਸਭ ਤੋਂ ਵੱਧ ਹਰਮਨ ਪਿਆਰਾ ਉਨ੍ਹਾਂ ਦੀਆਂ ਉਰਦੂ ਗ਼ਜ਼ਲਾਂ ਨੇ ਬਣਾਇਆ ।ਉਨ੍ਹਾਂ ਦੇ ਪਿਤਾ ਮਿਰਜ਼ਾ ਅਬਦੁੱਲਾ ਬੇਗ ਖਾਂ ੧੮੦੩ ਈ: ਵਿਚ ਅਲਵਰ ਦੀ ਲੜਾਈ ਵਿੱਚ ਮਾਰੇ ਗਏ । ਉਨ੍ਹਾਂ ਦੇ ਚਾਚਾ ਮਿਰਜ਼ਾ ਨਸਰੁੱਲਾ ਬੇਗ ਖਾਂ ਨੇ ਉਨ੍ਹਾਂ ਦਾ ਪਾਲਣ-ਪੋਸਣ ਕੀਤਾ । ੧੩ ਸਾਲ ਦੀ ਉਮਰ ਵਿੱਚ ਉਨ੍ਹਾਂ ਦੀ ਸ਼ਾਦੀ ਨਵਾਬ ਇਲਾਹੀ ਬਖ਼ਸ਼ ਦੀ ਪੁੱਤਰੀ ਉਮਰਾਓ ਬੇਗ਼ਮ ਨਾਲ ਹੋਈ । ਉਨ੍ਹਾਂ ਦੇ ਸੱਤ ਦੇ ਸੱਤ ਬੱਚੇ ਬਚਪਨ ਵਿੱਚ ਹੀ ਮਰ ਗਏ । ਉਨ੍ਹਾਂ ਦੀ ਕਵਿਤਾ ਦਾ ਮੁੱਖ ਵਿਚਾਰ ਹੈ ਕਿ ਜੀਵਨ ਦਰਦ ਭਰਿਆ ਸੰਘਰਸ਼ ਹੈ, ਜੋ ਇਸ ਦੇ ਅੰਤ ਨਾਲ ਹੀ ਖ਼ਤਮ ਹੁੰਦਾ ਹੈ ।ਉਨ੍ਹਾਂ ਨੂੰ ੧੮੫੪ ਵਿੱਚ ਬਹਾਦੁਰ ਸ਼ਾਹ ਜ਼ਫ਼ਰ ਦੇ ਕਾਵਿ ਗੁਰੂ ਬਣਾਇਆ ਗਿਆ । ਉਹ ਨਰਮ ਖ਼ਿਆਲੀ ਰਹੱਸਵਾਦੀ ਸਨ । ਉਨ੍ਹਾਂ ਦਾ ਯਕੀਨ ਸੀ ਕਿ ਰੱਬ ਦੀ ਆਪਣੇ ਅੰਦਰੋਂ ਭਾਲ ਸਾਧਕ ਨੂੰ ਇਸਲਾਮ ਦੀ ਕੱਟੜਤਾ ਤੋਂ ਮੁਕਤ ਕਰ ਦਿੰਦੀ ਹੈ । ਉਨ੍ਹਾਂ ਦੀ ਸੂਫੀ ਵਿਚਾਰਧਾਰਾ ਦੇ ਦਰਸ਼ਨ ਉਨ੍ਹਾਂ ਦੀਆਂ ਕਵਿਤਾਵਾਂ ਅਤੇ ਗ਼ਜ਼ਲਾਂ ਵਿੱਚੋਂ ਹੁੰਦੇ ਹਨ । ਗ਼ਾਲਿਬ ਦੇ ਨੇੜੇ ਦੇ ਵਿਰੋਧੀ ਜ਼ੌਕ ਸਨ । ਪਰ ਦੋਵੇਂ ਇੱਕ ਦੂਜੇ ਦੀ ਪ੍ਰਤਿਭਾ ਦੀ ਇੱਜਤ ਕਰਦੇ ਸਨ । ਉਹ ਦੋਵੇਂ ਮੀਰ ਤਕੀ ਮੀਰ ਦੇ ਵੀ ਪ੍ਰਸ਼ੰਸਕ ਸਨ । ਮੋਮਿਨ ਅਤੇ ਦਾਗ਼ ਵੀ ਉਨ੍ਹਾਂ ਦੇ ਸਮਕਾਲੀ ਸਨ ।

ਉਰਦੂ ਸ਼ਾਇਰੀ ਪੰਜਾਬੀ ਵਿਚ ਮਿਰਜ਼ਾ ਗ਼ਾਲਿਬ

ਉਸ ਬਜ਼ਮ ਮੇਂ ਮੁਝੇ ਨਹੀਂ ਬਨਤੀ ਹਯਾ ਕਿਯੇ
ਅਜਬ ਨਿਸ਼ਾਤ ਸੇ ਜੱਲਾਦ ਕੇ ਚਲੇ ਹੈਂ ਹਮ ਆਗੇ
ਅਰਜ਼-ਏ-ਨਿਯਾਜ਼-ਏ-ਇਸ਼ਕ ਕੇ ਕਾਬਿਲ ਨਹੀਂ ਰਹਾ
ਆਹ ਕੋ ਚਾਹੀਯੇ ਇਕ ਉਮਰ ਅਸਰ ਹੋਨੇ ਤਕ
ਆਬਰੂ ਕਯਾ ਖ਼ਾਕ ਉਸ ਗੁਲ ਕੀ ਕਿ ਗੁਲਸ਼ਨ ਮੇਂ ਨਹੀਂ
ਆਮਦ-ਏ-ਖ਼ਤ ਸੇ ਹੁਆ ਹੈ ਸਰਦ ਜੋ ਬਾਜ਼ਾਰ-ਏ-ਦੋਸਤ
ਇਸ਼ਕ ਮੁਝਕੋ ਨਹੀਂ, ਵਹਸ਼ਤ ਹੀ ਸਹੀ
ਇਸ਼ਰਤ-ਏ-ਕਤਰਾ ਹੈ ਦਰਿਯਾ ਮੇਂ ਫ਼ਨਾ ਹੋ ਜਾਨਾ
ਇਬਨੇ-ਮਰਿਯਮ ਹੁਆ ਕਰੇ ਕੋਈ
ਸਤਾਇਸ਼ ਗਰ ਹੈ ਜ਼ਾਹਿਦ ਇਸ ਕਦਰ ਜਿਸ ਬਾਗ਼ੇ-ਰਿਜ਼ਵਾਂ ਕਾ
ਸਬ ਕਹਾਂ ਕੁਛ ਲਾਲਾ-ਓ-ਗੁਲ ਮੇਂ ਨੁਮਾਯਾਂ ਹੋ ਗਈਂ
ਸਾਦਗੀ ਪਰ ਉਸ ਕੀ ਮਰ ਜਾਨੇ ਕੀ ਹਸਰਤ ਦਿਲ ਮੇਂ ਹੈ
ਸ਼ਿਕਵੇ ਕੇ ਨਾਮ ਸੇ ਬੇ-ਮੇਹਰ ਖ਼ਫ਼ਾ ਹੋਤਾ ਹੈ
ਸੁਰਮਾ-ਏ-ਮੁਫ਼ਤ-ਏ-ਨਜ਼ਰ ਹੂੰ
ਸ਼ੌਕ ਹਰ ਰੰਗ, ਰਕੀਬੇ-ਸਰੋ-ਸਾਮਾਂ ਨਿਕਲਾ
ਹਮ ਸੇ ਖੁਲ ਜਾਓ ਬ-ਵਕਤੇ-ਮੈ-ਪਰਸਤੀ ਏਕ ਦਿਨ
ਹਮ ਪਰ ਜਫ਼ਾ ਸੇ ਤਰਕ-ਏ-ਵਫ਼ਾ ਕਾ ਗੁਮਾਂ ਨਹੀਂ
ਹਰ ਇਕ ਬਾਤ ਪੇ ਕਹਤੇ ਹੋ ਤੁਮ ਕਿ ਤੂ ਕਯਾ ਹੈ
ਹਰ ਕਦਮ ਦੂਰੀ-ਏ-ਮੰਜ਼ਿਲ ਹੈ ਨੁਮਾਯਾਂ ਮੁਝ ਸੇ
ਹੁਈ ਤਾਖ਼ੀਰ ਤੋ ਕੁਛ ਬਾਇਸੇ-ਤਾਖ਼ੀਰ ਭੀ ਥਾ
ਹੈ ਬਸ ਕਿ ਹਰ ਇਕ ਉਨਕੇ ਇਸ਼ਾਰੇ ਮੇਂ ਨਿਸ਼ਾਂ ਔਰ
ਕਹਤੇ ਹੋ ਨ ਦੇਂਗੇ ਹਮ ਦਿਲ ਅਗਰ ਪੜਾ ਪਾਯਾ
ਕਬ ਵੋ ਸੁਨਤਾ ਹੈ ਕਹਾਨੀ ਮੇਰੀ
ਕਭੀ ਨੇਕੀ ਭੀ ਉਸਕੇ ਜੀ ਮੇਂ ਆ ਜਾਯੇ ਹੈ ਮੁਝ ਸੇ
ਕਯੋਂਕਰ ਉਸ ਬੁਤ ਸੇ ਰਖੂੰ ਜਾਨ ਅਜ਼ੀਜ਼
ਕਯੋਂ ਜਲ ਗਯਾ ਨ ਤਾਬ-ਏ-ਰੁਖ਼-ਏ-ਯਾਰ ਦੇਖ ਕਰ
ਕੀ ਵਫ਼ਾ ਹਮਸੇ ਤੋ ਗ਼ੈਰ ਉਸਕੋ ਜਫ਼ਾ ਕਹਤੇ ਹੈਂ
ਕੋਈ ਉੱਮੀਦ ਬਰ ਨਹੀਂ ਆਤੀ
ਕੋਈ ਦਿਨ ਗਰ ਜ਼ਿੰਦਗਾਨੀ ਔਰ ਹੈ
ਗ਼ਮ-ਏ-ਦੁਨਿਯਾ ਸੇ ਗਰ ਪਾਈ ਭੀ ਫ਼ੁਰਸਤ
ਘਰ ਹਮਾਰਾ ਜੋ ਨ ਰੋਤੇ ਭੀ ਤੋ ਵੀਰਾਂ ਹੋਤਾ
ਚਾਹਿਯੇ ਅੱਛੋਂ ਕੋ ਜਿਤਨਾ ਚਾਹਿਯੇ
ਜਹਾਂ ਤੇਰਾ ਨਕਸ਼ੇ-ਕਦਮ ਦੇਖਤੇ ਹੈਂ
ਜੁਜ਼ ਕੈਸ ਔਰ ਕੋਈ ਨ ਆਯਾ ਬ-ਰੂ-ਏ-ਕਾਰ
ਜ਼ਖ਼ਮ ਪਰ ਛਿੜਕੇਂ ਕਹਾਂ ਤਿਫ਼ਲਾਨ-ਏ-ਬੇਪਰਵਾ ਨਮਕ
ਜ਼ਿਕ੍ਰ ਉਸ ਪਰੀਵਸ਼ ਕਾ ਔਰ ਫਿਰ ਬਯਾਂ ਅਪਨਾ
ਤੂ ਦੋਸਤ ਕਿਸੀ ਕਾ ਭੀ ਸਿਤਮਗਰ ਨ ਹੁਆ ਥਾ
ਦਹਰ ਮੇਂ ਨਕਸ਼-ਏ-ਵਫ਼ਾ ਵਜਹ-ਏ-ਤਸੱਲੀ ਨ ਹੁਆ
ਦਰਦ ਮਿੰਨਤ-ਕਸ਼ੇ-ਦਵਾ ਨ ਹੁਆ
ਦਾਯਮ ਪੜਾ ਹੁਆ ਤੇਰੇ ਦਰ ਪਰ ਨਹੀਂ ਹੂੰ ਮੈਂ
ਦਿਯਾ ਹੈ ਦਿਲ ਅਗਰ ਉਸਕੋ ਬਸ਼ਰ ਹੈ ਕਯਾ ਕਹਿਯੇ
ਦਿਲ ਸੇ ਤੇਰੀ ਨਿਗਾਹ ਜਿਗਰ ਤਕ ਉਤਰ ਗਈ
ਦਿਲ ਹੀ ਤੋ ਹੈ ਨ ਸੰਗ-ਓ-ਖ਼ਿਸ਼ਤ
ਦਿਲੇ-ਨਾਦਾਂ ਤੁਝੇ ਹੁਆ ਕਯਾ ਹੈ
ਦੇਖਨਾ ਕਿਸਮਤ ਕਿ ਆਪ ਅਪਨੇ ਪੇ ਰਸ਼ਕ ਆ ਜਾਯੇ ਹੈ
ਦੋਸਤ ਗ਼ਮਖਵਾਰੀ ਮੇਂ ਮੇਰੀ ਸਅਈ ਫ਼ਰਮਾਯੇਂਗੇ ਕਯਾ
ਧਮਕੀ ਮੇਂ ਮਰ ਗਯਾ, ਜੋ ਨ ਬਾਬੇ-ਨਬਰਦ ਥਾ
ਨਕਸ਼ ਫਰਿਯਾਦੀ ਹੈ ਕਿਸਕੀ ਸ਼ੋਖ਼ੀ-ਏ-ਤਹਰੀਰ ਕਾ
ਨ ਗੁਲ-ਏ-ਨਗ਼ਮਾ ਹੂੰ
ਨ ਥਾ ਕੁਛ ਤੋ ਖ਼ੁਦਾ ਥਾ, ਕੁਛ ਨ ਹੋਤਾ ਤੋ ਖ਼ੁਦਾ ਹੋਤਾ
ਨੁਕਤਾਚੀਂ ਹੈ, ਗ਼ਮੇ-ਦਿਲ ਉਸਕੋ ਸੁਨਾਯੇ ਨ ਬਨੇ
ਫ਼ਰਿਯਾਦ ਕੀ ਕੋਈ ਲੈ ਨਹੀਂ ਹੈ
ਫਿਰ ਇਸ ਅੰਦਾਜ਼ ਸੇ ਬਹਾਰ ਆਈ
ਫਿਰ ਮੁਝੇ ਦੀਦਾ-ਏ-ਤਰ ਯਾਦ ਆਯਾ
ਬਸ ਕਿ ਦੁਸ਼ਵਾਰ ਹੈ ਹਰ ਕਾਮ ਕਾ ਆਸਾਂ ਹੋਨਾ
ਬਜ਼ਮੇ-ਸ਼ਾਹਨਸ਼ਾਹ ਮੇਂ ਅਸ਼ਆਰ ਕਾ ਦਫ਼ਤਰ ਖੁਲਾ
ਮਸਜਿਦ ਕੇ ਜ਼ੇਰ-ਏ-ਸਾਯਾ ਖ਼ਰਾਬਾਤ ਚਾਹਿਯੇ
ਮਹਰਮ ਨਹੀਂ ਹੈ ਤੂ ਹੀ ਨਵਾ-ਹਾਏ-ਰਾਜ਼ ਕਾ
ਮਜ਼ੇ ਜਹਾਨ ਕੇ ਅਪਨੀ ਨਜ਼ਰ ਮੇਂ ਖ਼ਾਕ ਨਹੀਂ
ਮੇਹਰਬਾਂ ਹੋ ਕੇ ਬੁਲਾ ਲੋ ਮੁਝੇ ਚਾਹੋ ਜਿਸ ਵਕਤ
ਮੇਰੇ ਸ਼ੌਕ ਦਾ ਨਹੀਂ ਇਤਬਾਰ ਤੈਨੂੰ
ਯਕ ਜ਼ਰ੍ਰਾ-ਏ-ਜ਼ਮੀਂ ਨਹੀਂ ਬੇਕਾਰ ਬਾਗ਼ ਕਾ
ਯੇ ਹਮ ਜੋ ਹਿਜਰ ਮੇਂ ਦੀਵਾਰ-ਓ-ਦਰ ਕੋ ਦੇਖਤੇ ਹੈਂ
ਯੇ ਨ ਥੀ ਹਮਾਰੀ ਕਿਸਮਤ ਕਿ ਵਿਸਾਲੇ-ਯਾਰ ਹੋਤਾ
ਰਹੀਯੇ ਅਬ ਐਸੀ ਜਗਹ ਚਲਕਰ, ਜਹਾਂ ਕੋਈ ਨ ਹੋ
ਰੁਬਾਈਯਾਂ ਔਰ ਕਤਆਤ
ਲਾਜ਼ਿਮ ਥਾ ਕਿ ਦੇਖੋ ਮੇਰਾ ਰਸਤਾ ਕੋਈ ਦਿਨ ਔਰ
ਵੋ ਆਕੇ ਖ਼੍ਵਾਬ ਮੇਂ ਤਸਕੀਨ-ਏ-ਇਜ਼ਤਿਰਾਬ ਤੋ ਦੇ
ਵੋ ਫ਼ਿਰਾਕ ਔਰ ਵੋ ਵਿਸਾਲ ਕਹਾਂ
 
 

To veiw this site you must have Unicode fonts. Contact Us

punjabi-kavita.com