Punjabi Kavita
Miran Shah Jalandhari
 Punjabi Kavita
Punjabi Kavita
  

ਮੀਰਾਂ ਸ਼ਾਹ ਜਲੰਧਰੀ

ਮੀਰਾਂ ਸ਼ਾਹ ਜਲੰਧਰੀ (੧੮੩੯-੧੯੧੪) ਉਨੀਵੀਂ ਸਦੀ ਦੇ ਪੰਜਾਬੀ ਦੇ ਪ੍ਰਸਿਧ ਸੂਫ਼ੀ ਕਵੀ ਹੋਏ ਹਨ । ਉਹ ਜਲੰਧਰ ਦੇ ਜੰਮਪਲ ਤੇ ਵਸਨੀਕ ਸਨ। ਉਨ੍ਹਾਂ ਨੂੰ ਪੰਜਾਬੀ, ਹਿੰਦੀ, ਉਰਦੂ, ਫਾਰਸੀ ਅਤੇ ਅਰਬੀ ਬੋਲੀਆਂ ਦਾ ਬਹੁਤ ਵਧੀਆ ਗਿਆਨ ਸੀ । ਉਨ੍ਹਾਂ ਨੇ ਪੰਜਾਬੀ, ਹਿੰਦੀ ਅਤੇ ਉਰਦੂ ਵਿੱਚ ਕਾਵਿ ਰਚਨਾ ਕੀਤੀ । ਉਨ੍ਹਾਂ ਦੀ ਪੰਜਾਬੀ ਕਵਿਤਾ ਵਿੱਚ ਹੀਰ ਵਾ ਰਾਂਝਾ, ਮਿਰਜ਼ਾ ਸਾਹਿਬਾਂ, ਸੋਹਣੀ ਮੇਹੀਂਵਾਲ, ਕੁਲੀਆਤ ਮੀਰਾਂ ਸ਼ਾਹ ਅਤੇ ਗੁਲਦਸਤਾ ਮੀਰਾਂ ਸ਼ਾਹ ਸ਼ਾਮਿਲ ਹਨ । ਕੁਲੀਆਤ ਮੀਰਾਂ ਸ਼ਾਹ ਵਿੱਚ ਉਨ੍ਹਾਂ ਦੀ ਉਰਦੂ ਰਚਨਾ ਵੀ ਸ਼ਾਮਿਲ ਹੈ ।ਉਨ੍ਹਾਂ ਦੀ ਪ੍ਰਸਿਧੀ ਉਨ੍ਹਾਂ ਦੀਆਂ ਕਾਫ਼ੀਆਂ ਕਰਕੇ ਵਧੇਰੇ ਹੈ ।


ਕਾਫ਼ੀਆਂ ਮੀਰਾਂ ਸ਼ਾਹ ਜਲੰਧਰੀ

ਉੱਠ ਖੋਲ੍ਹ ਨਣਾਨੇ ਕੁੰਡੜਾ
ਅਬ ਜੇ ਪੀਆ ਮੋਰੇ ਆਂਗਨ ਆਵੇ
ਅਬ ਲੈ ਸਾਰ ਮੇਰੇ ਸਾਬਰ ਯਾਰ
ਅੱਖੀਆਂ ਲਗ ਗਈਆਂ ਚਿਸ਼ਤੀ ਸਾਬਰ ਦੁਆਰੇ
ਅੱਜ ਸੁੱਤੜੇ ਜਾਗੇ ਭਾਗ ਨੀਂ ਸਈਓ
ਅੱਜ ਪਿਆ ਵਿਛੋੜਾ ਯਾਰ
ਆਇਆ ਕਾਰਨ ਹੀਰ ਸਿਆਲੀ
ਆਇਆ ਜੋਗੀ ਪਾਕ ਜ਼ਮਾਲ ਜੀਹਦਾ ਹੁਸਨ ਨੁਰਾਨੀ
ਆਹੋ ਨੀਂ ਹਰਦਮ ਰਹਿੰਦਾ ਰਾਂਝਾ
ਆ ਪੀਆ ਲੈ ਸਾਰ ਮੇਰੀ
ਆ ਮਾਹੀ ਸਾਨੂੰ ਦਰਸ ਦਿਖਾ
ਆ ਮਾਹੀ ਮੇਰੇ ਰਮਜ਼ਾਂ ਵਾਲੇ
ਆ ਮੇਰੇ ਬਾਲਮ ਤੁਮ ਸੰਗ ਹਮਨੇ
ਆ ਵੇ ਪ੍ਰੀਤਮ ਪਿਆਰੇ
ਆ ਵੇ ਪੀਆ ਸਾਨੂੰ ਦੇ ਵੇ ਨਜ਼ਾਰਾ
ਆਵੀਂ ਤਖ਼ਤ ਹਜ਼ਾਰੇ ਦਿਆ ਸਾਈਂਆਂ
ਆਵੀਂ ਦਿਲਬਰ ਪਿਆਰੇ ਨਾ ਤਰਸਾ
ਆਵੀਂ ਮਹਿਰਮ ਪਿਆਰੇ ਜਗ ਟੋਲ ਥਕੀ
ਆਵੀਂ ਵੇ ਸੱਜਣ ਕਦੇ ਆ ਗਲੇ ਲਾਵੀਂ
ਆਵੀਂ ਵੇ ਢੋਲਣ ਦਰਸ ਦਿਖਾਵੀਂ
ਆਵੀਂ ਵੇ ਯਾਰ ਦੇਵੀਂ ਦੀਦਾਰ
ਇਸ਼ਕ ਅਵੱਲੜੇ ਦੇ ਸਾਂਗ ਅਵੱਲੜੇ
ਇਸ਼ਕ ਨਿਖੁੱਟੀ ਆਂ ਮੈਂ ਸੂਰਤ ਮੁੱਠੀਆਂ
ਇਸ਼ਕ ਮਾਹੀ ਦੇ ਕੇਹਾ ਸ਼ੋਰ ਮਚਾਇਆ
ਇਕ ਪਲ ਟਿਕਣ ਨਾ ਦੇਂਦਾ
ਸਈਓ ਆਇਆ ਜੋਗੀ ਨੀਂ ਹਜ਼ਾਰੇ ਵਾਲਾ
ਸਈਓ ਆਇਆ ਮੇਰਾ ਚਾਕ ਨੀਂ
ਸਈਓ ਘਰ ਆਇਆ ਮੇਰਾ ਯਾਰ ਨਹੀਂ
ਸਈਓ ਚਾਕ ਮੇਰੇ ਘਰ ਆਇਆ
ਸਈਓ ਚੈਨ ਨਹੀਂ ਬਿਨ ਡਿੱਠਿਆਂ
ਸਈਓ ਤਾਂਘ ਸੱਜਣ ਦੀ ਰਹਿੰਦੀ
ਸਈਓ ਨੀਂ ਮੇਰੇ ਪਿਆਰੇ ਬਹੁਤ ਦਿਨ ਲਾਏ
ਸਈਓ ਨੀਂ ਮੈਂ ਢੂੰਡ ਫਿਰੀ
ਸਈਓ ਪੀਤਮ ਮੇਰਾ ਕਿਹੜੇ ਦੇਸ ਗਿਆ ਨੀਂ
ਸਈਓ ਲਗ ਰਹੀਆਂ ਦਿਲ ਮੇਰੇ ਤਾਂਘਾਂ
ਸਦ ਜਿੰਦੜੀ ਓ ਯਾਰ ਤੇਰੇ ਦੇਖਣ ਨੂੰ
ਸੱਜਣ ਗਲ ਲਾ ਹੂੰ ਘੁੰਗਟ ਖੋਲ੍ਹ
ਸੱਯਦ ਭੀਖ ਕਰੇ ਜਾਂ ਕਿਰਪਾ
ਸਾਡਾ ਲੱਗੜਾ ਨੀ ਨੇਹੁੰ ਚਾਕ ਨਾਲ
ਸਾਡੀ ਲੱਗੀ ਪੀਤ ਨਾ ਤੋੜੀਂ
ਸਾਨੂੰ ਕਦੇ ਤਾਂ ਮੁੱਖ ਦਿਖਾਵੀਂ
ਸਾਨੂੰ ਕਿਧਰੇ ਮੂਲ ਨਾ ਪੈਂਦੀ ਨੀਂ
ਸਾਨੂੰ ਭੁੱਲ ਗਈਆਂ ਤਦਬੀਰਾਂ
ਸਾਨੂੰ ਯਾਰ ਪਵਾ ਦੇ ਬੰਗਲਾ
ਸਾਰੀ ਰੈਣ ਦੁੱਖਾਂ ਨਾਲ ਬੀਤ ਗਈ
ਸ਼ਾਮ ਚੁੱਕ ਘੁੰਡੜਾ ਦਰਸ ਦਿਖਾ
ਸੁਹਣਾ ਪੀਤ ਲਗਾਕੇ ਛਲ ਗਿਆ ਨੀਂ
ਸੁਘੜ ਚਤਰ ਸਰਦਾਰ
ਸੁਣ ਪਾਂਧਿਆ ਪੱਤਰੀ ਵਾਲਿਆ
ਹਮਦ ਇਲਾਹੀ ਸਿਫ਼ਤ ਮੁਹੰਮਦ
ਹਿਜਰ ਕੀਆ ਹੀ ਕਰੂੰ, ਕਿਤ ਜਾ ਕਹੂੰ
ਹੁਣ ਮੈਂ ਮੋਹੀਆਂ ਵੇ ਨਾਜ਼ ਤੇਰੇ ਨੇ
ਹੋ ਪੀਆ ਘਰ ਆ
ਹੋ ਪੀਆ ਮੈਨੂੰ ਤੇਰੇ ਮਿਲਣ ਦਾ ਚਾਅ
ਕਦ ਆਵੇ ਮਹਿਰਮ ਯਾਰ ਸਈਓ
ਕਦੀ ਤੂੰ ਆ ਵੇ ਪੀਆ ਚੰਦ ਚਲੀ
ਕਦੇ ਆਵੀਂ ਵੇ ਗਵਾਨੜਾ ਯਾਰ ਮੇਰਾ
ਕਲੇਰ ਦੇ ਵਾਸੀ ਲਓ ਖ਼ਬਰ
ਕਿਉਂ ਕਰਦਾ ਮੰਦਾ ਬਹਾਨਾ ਹੋ
ਕਿਸ ਕਾਰਨ ਤੂੰ ਆਇਆ ਪਿਆਰੇ
ਕਿਸਨੂੰ ਮੈਂ ਆਖਾਂ ਸਈਓ ਜਿੰਦ ਗਈ
ਕਿਤ ਚਿਤ ਲਾਇਓ ਸ਼ਾਮ ਸਲੋਨੀ
ਕੁਛ ਨੇਕ ਅਮਲ ਕਰ ਬੈਠ ਕੁੜੇ
ਕੈਸੇ ਖੇਲੂੰਗੀ ਫਾਗ ਬਿਨ ਸ਼ਾਮ ਮੋਰੇ
ਕੋਈ ਨਹੀਂ ਇਤਬਾਰ ਉਸ ਯਾਰ ਦਾ
ਕੋਈ ਪੁੱਛੋ ਨੀ ਅੰਦਰ ਕੌਣ ਵਸਦਾ
ਖੋਲ੍ਹ ਘੁੰਗਟ ਨੂੰ ਦੇਖ ਪਿਆਰੇ
ਗਏ ਮੀਤ ਪੀਆ ਪ੍ਰਦੇਸ
ਜਬ ਸੇ ਗਏ ਮੋਹਿ ਛੋੜ ਵਤਨ
ਜਾਓ ਸਈਓ ਕੋਈ ਪਾਸ ਸੱਜਣ ਦੇ
ਜਾਇ ਕਹੋ ਕੋਈ ਸ਼ਾਮ ਸੁੰਦਰ ਸਿਉਂ
ਜਿਸ ਲਗਦਾ ਇਸ਼ਕ ਤਮਾਚਾ ਹੈ
ਜਿਨ੍ਹਾਂ ਨੂੰ ਯਾਰ ਮਿਲੇ
ਜਿਨ ਆਪਣਾ ਆਪ ਪਛਾਤਾ ਹੈ
ਜੇ ਤੈਂ ਲਾਈਆਂ ਤਾਂ ਓੜ ਨਿਭਾਵੀਂ
ਤਖ਼ਤ ਹਜ਼ਾਰੇ ਦਿਆ ਸੁਘੜ ਚਤਰ ਸਰਦਾਰਾ
ਤਰਸਣ ਅੱਖੀਆਂ ਦਰਸ਼ਨ ਦੇਖਣ ਨੂੰ
ਤਾਂਘ ਨਜ਼ਾਰੇ ਦੀ ਸੁਣ ਪਿਆਰੇ ਮੀਆਂ ਵੇ
ਤੁਸੀਂ ਐਵੇਂ ਮਗਜ਼ ਨ ਮਾਰੋ ਜੀ
ਤੁਸੀਂ ਦੇਖੋ ਨਾਜ਼ ਪਿਆਰੇ ਦੇ
ਤੁਮ ਸੁਣਿਓ ਸਖੀ ਘਰ ਸ਼ਾਮ ਨਾ ਆਏ
ਤੂੰ ਆਵੀਂ ਵੇ ਰਾਂਝਣਾ
ਤੂੰ ਘਰ ਆ ਜਾ ਵੇ ਸ਼ਾਮਾਂ ਮਹਿਕੀਆਂ
ਤੂੰ ਘਰ ਆਵੀਂ ਕਮਲੀ ਦਿਆ ਸਾਈਂਆਂ ਵੇ
ਤੇਰੀਆਂ ਪਲ ਛਿਨ ਲੱਗ ਰਹੀਆਂ
ਤੇਰੀ ਮੇਰੀ ਪ੍ਰੀਤ ਪੁਰਾਣੀ
ਤੇਰੇ ਇਸ਼ਕ ਸਤਾਈਆਂ ਪਿਆਰਿਆ ਵੇ
ਤੇਰੇ ਇਸ਼ਕ ਨੇ ਪਿਆਰਿਆ ਮਾਰੀਆਂ
ਤੇਰੇ ਇਸ਼ਕ ਨੇ ਪਿਆਰੇ ਕੈਸੀ ਧੂਮ ਮਚਾਈ
ਤੈਨੂੰ ਰੱਬ ਕਰੀਮ ਦਾ ਵਾਸਤਾ ਹੈ
ਦਸਿਓ ਕੋਈ ਸੁਘੜ ਸਿਆਣੀ
ਦਰਸ਼ਨ ਦੇ ਜਾ ਮੈਂ ਵਾਰੀ ਰਸੀਆ
ਦੇ ਹੋਰ ਨਸੀਹਤ ਮਾਏ, ਇਸ਼ਕੋਂ ਹਟਕ ਨਹੀਂ
ਦੇਖੋ ਇਸ਼ਕ ਅਨੋਖਾ ਆਇਆ ਮਾਰ ਨਕਾਰਾ
ਦੇਖੋ ਨੀਂ ਕੇਹੀ ਮਾਹੀ ਨੇ
ਦੇਖੋ ਨੀਂ ਜਾਤ ਇਸ਼ਕ ਦੀ
ਦੇਖੋ ਨੀਂ ਮਾਹੀ ਰੂਪ ਵਟਾਇਆ
ਨਾਲ ਪੀਆ ਦੇ ਅੱਖੀਆਂ
ਪਾਂਧੀਆ ਦੱਸ ਜਾ ਵੇ
ਪਿਆਰਿਆ ਹੋਈਆਂ ਵੇ ਤੇਰੇ ਨੈਣਾਂ ਤੋਂ ਨਿਸਾਰ ।
ਪਿਆਰੇ ਛੱਡ ਦੁਨੀਆਂ ਦਾ ਮਾਣਾ
ਪੀਆ ਸਾਨੂੰ ਮੰਦੜੇ ਬੋਲ ਨਾ ਬੋਲ
ਪੀਆ ਤੇਰੇ ਦਮ ਦੇ ਖਾਤਰ
ਪੀਆ ਦੇ ਮਿਲਣ ਦੀ ਤਾਂਘ ਨੈਣਾਂ ਨੂੰ
ਪੁੱਛੋ ਨੀ ਪੀਆ ਮੋਹੇ ਮਗਨ ਕਿਉਂ ਕੀਆ
ਪੁੱਛੋ ਨੀ ਮੇਰਾ ਬਾਲਮ ਕਬ ਘਰ ਆਵੇ
ਬਣ ਜੋਗੀ ਆਇਆ ਚਾਕ
ਬਿਨ ਦਰਸ਼ਨ ਬਹੁਤ ਦਿਨ ਬੀਤੇ
ਬਿਨ ਮੋਹਨ ਜੀਅਰਾ ਭਟਕ ਰਹਿਓ ਰੀ
ਮਨ ਮੂਰਖ ਕੁਝ ਸਮਝ ਵਿਚਾਰ
ਮਨ ਮੇਂ ਲਾਗੀ ਸਾਂਗ ਸਾਬਰ ਪੀਆ
ਮਾਹੀ ਕਾਰਣ ਹੀਰ ਸਿਆਲ
ਮੁੱਦਤਾਂ ਹੋਈਆਂ ਜਿੰਦ ਤਰਸੇ
ਮੁੱਦਤਾਂ ਹੋਈਆਂ ਮਹਿਰਮ ਯਾਰ
ਮੁੱਦਤਾਂ ਗੁਜ਼ਰ ਗਈਆਂ
ਮੇਰਾ ਮਨ ਮੋਹਿਆ ਨੀਂ
ਮੇਰਾ ਮਾਹੀ ਆਣ ਮਿਲਾਇਓ ਸਈਓ ਨੀਂ
ਮੇਰੀਆਂ ਹੋਣ ਇਸ਼ਕ ਦੀਆਂ ਗੱਲਾਂ
ਮੇਰੀਆਂ ਲੱਗੀਆਂ ਨੂੰ ਨਾ ਮੋੜ
ਮੇਰੇ ਸਾਬਰ ਪਿਆਰੇ ਸਾਬਰੀਆ
ਮੋਰੇ ਸਾਬਰ ਪੀਆ ਨਹੀਂ ਆਵੇ ਹੋ
ਮੇਰੇ ਨੈਣ ਪੀਆ ਸਿਉਂ ਲਗੇ
ਮੇਰੇ ਬਾਂਕੇ ਸਿਪਾਹੀਅੜਾ ਮੈਂ ਵਾਰ ਸੁੱਟੀ
ਮੈਨੂੰ ਹਰਦਮ ਰਹਿੰਦਾ ਚਾਅ
ਮੈਂ ਇਸ਼ਕ ਤੇਰੇ ਨੇ ਜਾਲੀ
ਮੈਂ ਹਾਜ਼ਰ ਬੰਦੀ ਤੇਰੀ ਆਂ
ਮੈਂ ਹਿਜ਼ਰ ਪੀਆ ਦੇ ਕੁੱਠੀ
ਮੈਂ ਹੋਈ ਆਂ ਮਸਤ ਦੀਵਾਨੀ
ਮੈਂ ਹੋ ਗਈ ਰੇ ਸੱਜਣ ਬਲਿਹਾਰ
ਮੈਂ ਗ਼ੁਲਾਮ ਤੇਰੀ ਸਦਾ
ਮੈਂ ਤੇਰੇ ਨਾਮ ਤੋਂ ਜਿੰਦ ਵਾਰਸਾਂ
ਮੈਂ ਤੇਰੇ ਬਲਿਹਾਰ ਵੇ ਪਿਆਰਿਆ
ਮੈਂ ਤੋ ਪਾਇਨ ਪਰਤ ਮਨਾਊਂ
ਮੈਂ ਤੋਰੀ ਬਲਿਹਾਰ ਪ੍ਰਭ ਜੀ
ਮੈਂ ਨਹੀਂ ਮੁੜਦੀ ਮਿਲਣਾ ਮਾਹੀ ਜ਼ਰੂਰ
ਮੈਂ ਬਰਦੀ ਹਾਂ ਸਾਬਰ ਪੀਆ ਰੇ
ਮੈਂ ਬਰਦੀ ਹਾਂ ਤੇਰੀ ਵੇ ਸੱਜਣਾ
ਮੈਂ ਬਾਝ ਦਮਾਂ ਦੇ ਬਰਦੀ
ਮੈਂ ਰੋਜ਼ ਸੁਨੇਹੇ ਘਲਦੀ
ਮੋਹੇ ਪੀਆ ਬਿਨ ਤੜਪਤ ਰੈਨ ਬਿਹਾਵੇ
ਮੋਹੇ ਪੀਆ ਬਿਨ ਪਲਕ ਪਰਤ ਨਾ ਚੈਨ
ਮੋਰੇ ਲਾਗੇ ਪੀਆ ਸਿਉਂ ਨੈਨ
ਰਮਜ਼ ਇਸ਼ਕ ਦੀ ਜਾਣ ਕਾਜ਼ੀ
ਰਲ ਮਿਲ ਚਲੋ ਸਹੇਲੀਓ ਮੇਰੇ ਨਾਲ ਜ਼ਰੂਰ
ਰੰਗ ਸੇ ਹੋਰੀ ਖੇਲੂੰਗੀ
ਰਾਂਝਾ ਸਾਡਾ ਪੀਰ ਨੀਂ
ਰਾਂਝਾ ਤਖ਼ਤ ਹਜ਼ਾਰੇ ਦਾ ਸਾਈਂ
ਰਾਂਝੇ ਵੱਲੋਂ ਸਾਨੂੰ ਵਰਜ ਨਾ ਮਾਈ
ਲਾਕੇ ਨੈਣ ਨੈਣਾਂ ਦੇ ਨਾਲ
ਲਿਖੀਂ ਨਾਲ ਪਿਆਰ ਦੇ ਕਾਤਬਾ ਵੇ
ਵਾਹ ਵਾਹ ਇਸ਼ਕ ਪੀਆ ਦਾ ਜ਼ੋਰ
ਵੇ ਗ਼ੁਮਾਨੀ ਚੀਰੇ ਵਾਲੜਿਆ
ਵੇ ਮਾਰ ਨੈਣ ਨੈਣਾਂ ਦੀਆਂ ਸਾਂਗਾਂ
 

To veiw this site you must have Unicode fonts. Contact Us

punjabi-kavita.com