Miran Shah Jalandhari ਮੀਰਾਂ ਸ਼ਾਹ ਜਲੰਧਰੀ

Miran Shah Jalandhari (1839-19014) was a famous Punjabi sufi poet of 19th century. He was born in Jalandhar. He had good knowledge of Punjabi, Hindi, Urdu, Persian and Arabic. He wrote poetry in Punjabi, Hindi and Urdu. His Punjabi Poetry includes Heer Va Ranjha, Mirza Sahiban, Sohni Mehinwal, Kuliyaat Miran Shah and Guldasta Miran Shah. Kuliyaat Miran Shah also includes his Urdu Poetry. He is well known for his kafis.
ਮੀਰਾਂ ਸ਼ਾਹ ਜਲੰਧਰੀ (੧੮੩੯-੧੯੧੪) ਉਨੀਵੀਂ ਸਦੀ ਦੇ ਪੰਜਾਬੀ ਦੇ ਪ੍ਰਸਿਧ ਸੂਫ਼ੀ ਕਵੀ ਹੋਏ ਹਨ । ਉਹ ਜਲੰਧਰ ਦੇ ਜੰਮਪਲ ਤੇ ਵਸਨੀਕ ਸਨ। ਉਨ੍ਹਾਂ ਨੂੰ ਪੰਜਾਬੀ, ਹਿੰਦੀ, ਉਰਦੂ, ਫਾਰਸੀ ਅਤੇ ਅਰਬੀ ਬੋਲੀਆਂ ਦਾ ਬਹੁਤ ਵਧੀਆ ਗਿਆਨ ਸੀ । ਉਨ੍ਹਾਂ ਨੇ ਪੰਜਾਬੀ, ਹਿੰਦੀ ਅਤੇ ਉਰਦੂ ਵਿੱਚ ਕਾਵਿ ਰਚਨਾ ਕੀਤੀ । ਉਨ੍ਹਾਂ ਦੀ ਪੰਜਾਬੀ ਕਵਿਤਾ ਵਿੱਚ ਹੀਰ ਵਾ ਰਾਂਝਾ, ਮਿਰਜ਼ਾ ਸਾਹਿਬਾਂ, ਸੋਹਣੀ ਮੇਹੀਂਵਾਲ, ਕੁਲੀਆਤ ਮੀਰਾਂ ਸ਼ਾਹ ਅਤੇ ਗੁਲਦਸਤਾ ਮੀਰਾਂ ਸ਼ਾਹ ਸ਼ਾਮਿਲ ਹਨ । ਕੁਲੀਆਤ ਮੀਰਾਂ ਸ਼ਾਹ ਵਿੱਚ ਉਨ੍ਹਾਂ ਦੀ ਉਰਦੂ ਰਚਨਾ ਵੀ ਸ਼ਾਮਿਲ ਹੈ ।ਉਨ੍ਹਾਂ ਦੀ ਪ੍ਰਸਿਧੀ ਉਨ੍ਹਾਂ ਦੀਆਂ ਕਾਫ਼ੀਆਂ ਕਰਕੇ ਵਧੇਰੇ ਹੈ ।

Complete Kafian Miran Shah Jalandhari

ਕਾਫ਼ੀਆਂ ਮੀਰਾਂ ਸ਼ਾਹ ਜਲੰਧਰੀ

  • Aaho Ni Hardam Rehnda Ranjha
  • Aaia Jogi Paak Zamal
  • Aaia Karan Heer Siaali
  • Aa Mahi Mere Ramzan Wale
  • Aa Mahi Saanu Darsh Dikha
  • Aa Mere Balam Tum Sang Hamne
  • Aa Piya Saar Lai Meri
  • Aa Ve Piya Saanu De Ve Nazara
  • Aa Ve Pritam Piare
  • Aavin Dilbar Piare
  • Aavin Mehram Piare
  • Aavin Takhat Hazare Dia Saeean
  • Aavin Ve Dholan Daras Dikhavin
  • Aavin Ve Sajan Kade Aa Galey Laavin
  • Aavin Ve Yaar Devin Didar
  • Ab Je Piya Mori Aangan Aave
  • Ab Lai Saar Meri Saabar Yaar
  • Ajj Pia Vichhora Yaar
  • Ajj Suttre Jaage Bhaag Ni
  • Akkhian Lagg Gaeean
  • Ban Jogi Aaia Chaak
  • Bin Darshan Bahut Din Beete
  • Bin Mohan Jiara Bhatak Rahio Ri
  • Darshan De Ja Main Vaari Rasia
  • Dasio Koi Sughar Siani
  • Deh Hor Nasihat Maye
  • Dekho Ishq Anokha Aaia Maar Nakara
  • Dekho Ni Kehi Mahi Ne
  • Dekho Ni Jaat Ishq Di
  • Dekho Ni Mahi Roop Vataaia
  • Gaye Meet Piya Pardes
  • Hamad Ilahi Sifat Muhammad
  • Hizar Kiya Hi Karoon
  • Ho Piya Ghar Aa
  • Ho Piya Mainu Tere Milan Da Cha
  • Hun Main Mohian Ve Naaz Tere Ne
  • Ik Pal Tikan Na Denda
  • Ishq Avallre De Saang Avallre
  • Ishq Mahi De Keha Shor Machaaia
  • Ishq Nikhutian Aan
  • Jaao Saeeo Koi Paas Sajan De
  • Jab Se Gaye Mohe Chhor Watan
  • Jaye Kaho Koi Sham Sundar Siun
  • Je Tain Laaian Taan Oar Nibhavin
  • Jin Aapna Aap Pachhata Hai
  • Jinhan Nu Yaar Miley
  • Jis Lagda Ishq Tamacha Hai
  • Kad Aave Mehram Yaar
  • Kade Aavin Ve Gavaanra Yaar Mera
  • Kadi Toon Aa Ve Piya
  • Kaise Kheloongi Phag Bin Sham
  • Kaler De Vaasi Lao Khabar
  • Kholh Ghungat Nu Dekh Piare
  • Kis Kaaran Toon Aaia
  • Kisnu Main Aakhan Saeeo
  • Kit Chit Laaio Sham Saloni
  • Kiun Karda Manda Bahana Ho
  • Koee Nahin Itbar Us Yaar Da
  • Koee Puchho Ni Andar Kaun Vasda
  • Kuchh Nek Amal Kar Baith Kure
  • La Ke Nain Naina De Naal
  • Likhin Naal Piar De Kaatba Ve
  • Mahi Kaaran Heer Sial
  • Main Baajh Damman De Bardi
  • Main Bardi Haan Saabar Piya Re
  • Main Bardi Haan Teri
  • Main Ghulam Teri Sada
  • Main Haazar Bandi Teri Aan
  • Main Hizar Piya De Kutthi
  • Main Ho Gaee Sajan Balihar
  • Main Hoee Aan Mast Diwani
  • Main Ishq Tere Ne Jaali
  • Main Nahin Murdi
  • Main Roz Sunehe Ghaldi
  • Main Tere Balihar Ve Piaria
  • Main Tere Naam Ton Jind Vaarsan
  • Main To Payan Part Manaoon
  • Main Tori Balihar Prabh Ji
  • Mainu Hardam Rehnda Cha
  • Man Mein Laagi Saang
  • Man Moorakh Kujh Samajh Vichar
  • Mera Mahi Aan Milaaio
  • Mera Man Mohia Ni
  • Mere Baanke Sipahiara
  • Mere Nain Piya Siun Lagge
  • Merian Hon Ishq Dian Gallan
  • Merian Laggian Nu Na Mor
  • Mohe Piya Bin Palak Part Na Chain
  • Mohe Piya Bin Tarpat Rain Bihave
  • More Laage Piya Siun Nain
  • More Saabar Piare Saabaria
  • Mere Saabar Piya Nahin Aave Ho
  • Muddtan Guzr Gaeean
  • Muddtan Hoian Jind Tarse
  • Mudtan Hoian Mehram Yaar
  • Naal Pia De Akkhian
  • Pandhia Das Ja Ve
  • Piare Chhad Dunian Da Maana
  • Piaria Hoian Ve Terian Naina Ton Nisar
  • Piya De Milan Di Taangh Naina Nu
  • Piya Saanu Mandre Bol Na Bol
  • Piya Tere Dam De Khatar
  • Puchho Ni Mera Balam Kab Ghar Aave
  • Puchho Ni Piya Mohe Magan Kiun Kiya
  • Ral Mil Chalo Sahelio
  • Ramaz Ishq Di Jaan Qazi
  • Rang Se Hori Kheloongi
  • Ranjha Saada Peer Ni
  • Ranjha Takhat Hazare Da Saeen
  • Ranjhe Vallon Saanu Varaj Na Maee
  • Saada Lagra Ni Ninhu Chaak Naal
  • Saadi Laggi Peet Na Torin
  • Saanu Bhul Gayian Tadbiran
  • Saanu Kade Taan Mukh Dikhavin
  • Saanu Kidhre Mool Na Paindi
  • Saanu Yaar Pawa De Bangla
  • Saari Rain Dukkhan Naal Beet Gaee
  • Sad Jindri O Yaar
  • Saeeo Aaia Jogi Ni Hazare Wala
  • Saeeo Aaia Mera Chaak Ni
  • Saeeo Chaak Mere Ghar Aaia
  • Saeeo Chain Nahin Bin Ditthian
  • Saeeo Ghar Aaia Mera Yaar Nahin
  • Saeeo Lag Rahian Dil Mere Tanghan
  • Saeeo Ni Main Dhoond Phiri
  • Saeeo Ni Mere Piare Bahut Din Laye
  • Saeeo Peetam Mera Kihre Des Gia
  • Saeeo Taangh Sajan Di Rehndi
  • Sajan Gal La Hoon Ghungat Kholh
  • Sayyed Bheekh Karey Jaan Kirpa
  • Sham Chuk Ghundra Darsh Dikha
  • Sughar Chatar Sardar
  • Suhna Peet Lagaake Chhal Giaa
  • Sun Pandhia Pattri Walia
  • Taangh Nazaare Di Sun Piare
  • Tainu Rabb Karim Da Waasta Hai
  • Takhat Hazare Dia Sughar Chatar Sardara
  • Tarsan Akkhian Darshan Dekhan Nu
  • Tere Ishq Ne Piaria Marian
  • Tere Ishq Ne Piare
  • Tere Ishq Sataaian Piaria Ve
  • Terian Pal Chhin Lag Rahian
  • Teri Meri Preet Purani
  • Toon Aavin Ve Ranjhana
  • Toon Ghar Aa Ja Ve Shaaman Mehkian
  • Toon Ghar Aavin Kamli Diaa Saeean
  • Tum Sunio Sakhi Ghar Sham Na Aaye
  • Tusin Aiven Magaz Na Maro Ji
  • Tusin Dekho Naaz Piare De
  • Utth Khol Nanaane Kundra
  • Ve Ghumani Cheere Walaria
  • Ve Maar Nain Naina Dian Saangan
  • Wah Wah Ishq Piya Da Zor
  • ਉੱਠ ਖੋਲ੍ਹ ਨਣਾਨੇ ਕੁੰਡੜਾ
  • ਅਬ ਜੇ ਪੀਆ ਮੋਰੇ ਆਂਗਨ ਆਵੇ
  • ਅਬ ਲੈ ਸਾਰ ਮੇਰੇ ਸਾਬਰ ਯਾਰ
  • ਅੱਖੀਆਂ ਲਗ ਗਈਆਂ ਚਿਸ਼ਤੀ ਸਾਬਰ ਦੁਆਰੇ
  • ਅੱਜ ਸੁੱਤੜੇ ਜਾਗੇ ਭਾਗ ਨੀਂ ਸਈਓ
  • ਅੱਜ ਪਿਆ ਵਿਛੋੜਾ ਯਾਰ
  • ਆਇਆ ਕਾਰਨ ਹੀਰ ਸਿਆਲੀ
  • ਆਇਆ ਜੋਗੀ ਪਾਕ ਜ਼ਮਾਲ ਜੀਹਦਾ ਹੁਸਨ ਨੁਰਾਨੀ
  • ਆਹੋ ਨੀਂ ਹਰਦਮ ਰਹਿੰਦਾ ਰਾਂਝਾ
  • ਆ ਪੀਆ ਲੈ ਸਾਰ ਮੇਰੀ
  • ਆ ਮਾਹੀ ਸਾਨੂੰ ਦਰਸ ਦਿਖਾ
  • ਆ ਮਾਹੀ ਮੇਰੇ ਰਮਜ਼ਾਂ ਵਾਲੇ
  • ਆ ਮੇਰੇ ਬਾਲਮ ਤੁਮ ਸੰਗ ਹਮਨੇ
  • ਆ ਵੇ ਪ੍ਰੀਤਮ ਪਿਆਰੇ
  • ਆ ਵੇ ਪੀਆ ਸਾਨੂੰ ਦੇ ਵੇ ਨਜ਼ਾਰਾ
  • ਆਵੀਂ ਤਖ਼ਤ ਹਜ਼ਾਰੇ ਦਿਆ ਸਾਈਂਆਂ
  • ਆਵੀਂ ਦਿਲਬਰ ਪਿਆਰੇ ਨਾ ਤਰਸਾ
  • ਆਵੀਂ ਮਹਿਰਮ ਪਿਆਰੇ ਜਗ ਟੋਲ ਥਕੀ
  • ਆਵੀਂ ਵੇ ਸੱਜਣ ਕਦੇ ਆ ਗਲੇ ਲਾਵੀਂ
  • ਆਵੀਂ ਵੇ ਢੋਲਣ ਦਰਸ ਦਿਖਾਵੀਂ
  • ਆਵੀਂ ਵੇ ਯਾਰ ਦੇਵੀਂ ਦੀਦਾਰ
  • ਇਸ਼ਕ ਅਵੱਲੜੇ ਦੇ ਸਾਂਗ ਅਵੱਲੜੇ
  • ਇਸ਼ਕ ਨਿਖੁੱਟੀ ਆਂ ਮੈਂ ਸੂਰਤ ਮੁੱਠੀਆਂ
  • ਇਸ਼ਕ ਮਾਹੀ ਦੇ ਕੇਹਾ ਸ਼ੋਰ ਮਚਾਇਆ
  • ਇਕ ਪਲ ਟਿਕਣ ਨਾ ਦੇਂਦਾ
  • ਸਈਓ ਆਇਆ ਜੋਗੀ ਨੀਂ ਹਜ਼ਾਰੇ ਵਾਲਾ
  • ਸਈਓ ਆਇਆ ਮੇਰਾ ਚਾਕ ਨੀਂ
  • ਸਈਓ ਘਰ ਆਇਆ ਮੇਰਾ ਯਾਰ ਨਹੀਂ
  • ਸਈਓ ਚਾਕ ਮੇਰੇ ਘਰ ਆਇਆ
  • ਸਈਓ ਚੈਨ ਨਹੀਂ ਬਿਨ ਡਿੱਠਿਆਂ
  • ਸਈਓ ਤਾਂਘ ਸੱਜਣ ਦੀ ਰਹਿੰਦੀ
  • ਸਈਓ ਨੀਂ ਮੇਰੇ ਪਿਆਰੇ ਬਹੁਤ ਦਿਨ ਲਾਏ
  • ਸਈਓ ਨੀਂ ਮੈਂ ਢੂੰਡ ਫਿਰੀ
  • ਸਈਓ ਪੀਤਮ ਮੇਰਾ ਕਿਹੜੇ ਦੇਸ ਗਿਆ ਨੀਂ
  • ਸਈਓ ਲਗ ਰਹੀਆਂ ਦਿਲ ਮੇਰੇ ਤਾਂਘਾਂ
  • ਸਦ ਜਿੰਦੜੀ ਓ ਯਾਰ ਤੇਰੇ ਦੇਖਣ ਨੂੰ
  • ਸੱਜਣ ਗਲ ਲਾ ਹੂੰ ਘੁੰਗਟ ਖੋਲ੍ਹ
  • ਸੱਯਦ ਭੀਖ ਕਰੇ ਜਾਂ ਕਿਰਪਾ
  • ਸਾਡਾ ਲੱਗੜਾ ਨੀ ਨੇਹੁੰ ਚਾਕ ਨਾਲ
  • ਸਾਡੀ ਲੱਗੀ ਪੀਤ ਨਾ ਤੋੜੀਂ
  • ਸਾਨੂੰ ਕਦੇ ਤਾਂ ਮੁੱਖ ਦਿਖਾਵੀਂ
  • ਸਾਨੂੰ ਕਿਧਰੇ ਮੂਲ ਨਾ ਪੈਂਦੀ ਨੀਂ
  • ਸਾਨੂੰ ਭੁੱਲ ਗਈਆਂ ਤਦਬੀਰਾਂ
  • ਸਾਨੂੰ ਯਾਰ ਪਵਾ ਦੇ ਬੰਗਲਾ
  • ਸਾਰੀ ਰੈਣ ਦੁੱਖਾਂ ਨਾਲ ਬੀਤ ਗਈ
  • ਸ਼ਾਮ ਚੁੱਕ ਘੁੰਡੜਾ ਦਰਸ ਦਿਖਾ
  • ਸੁਹਣਾ ਪੀਤ ਲਗਾਕੇ ਛਲ ਗਿਆ ਨੀਂ
  • ਸੁਘੜ ਚਤਰ ਸਰਦਾਰ
  • ਸੁਣ ਪਾਂਧਿਆ ਪੱਤਰੀ ਵਾਲਿਆ
  • ਹਮਦ ਇਲਾਹੀ ਸਿਫ਼ਤ ਮੁਹੰਮਦ
  • ਹਿਜਰ ਕੀਆ ਹੀ ਕਰੂੰ, ਕਿਤ ਜਾ ਕਹੂੰ
  • ਹੁਣ ਮੈਂ ਮੋਹੀਆਂ ਵੇ ਨਾਜ਼ ਤੇਰੇ ਨੇ
  • ਹੋ ਪੀਆ ਘਰ ਆ
  • ਹੋ ਪੀਆ ਮੈਨੂੰ ਤੇਰੇ ਮਿਲਣ ਦਾ ਚਾਅ
  • ਕਦ ਆਵੇ ਮਹਿਰਮ ਯਾਰ ਸਈਓ
  • ਕਦੀ ਤੂੰ ਆ ਵੇ ਪੀਆ ਚੰਦ ਚਲੀ
  • ਕਦੇ ਆਵੀਂ ਵੇ ਗਵਾਨੜਾ ਯਾਰ ਮੇਰਾ
  • ਕਲੇਰ ਦੇ ਵਾਸੀ ਲਓ ਖ਼ਬਰ
  • ਕਿਉਂ ਕਰਦਾ ਮੰਦਾ ਬਹਾਨਾ ਹੋ
  • ਕਿਸ ਕਾਰਨ ਤੂੰ ਆਇਆ ਪਿਆਰੇ
  • ਕਿਸਨੂੰ ਮੈਂ ਆਖਾਂ ਸਈਓ ਜਿੰਦ ਗਈ
  • ਕਿਤ ਚਿਤ ਲਾਇਓ ਸ਼ਾਮ ਸਲੋਨੀ
  • ਕੁਛ ਨੇਕ ਅਮਲ ਕਰ ਬੈਠ ਕੁੜੇ
  • ਕੈਸੇ ਖੇਲੂੰਗੀ ਫਾਗ ਬਿਨ ਸ਼ਾਮ ਮੋਰੇ
  • ਕੋਈ ਨਹੀਂ ਇਤਬਾਰ ਉਸ ਯਾਰ ਦਾ
  • ਕੋਈ ਪੁੱਛੋ ਨੀ ਅੰਦਰ ਕੌਣ ਵਸਦਾ
  • ਖੋਲ੍ਹ ਘੁੰਗਟ ਨੂੰ ਦੇਖ ਪਿਆਰੇ
  • ਗਏ ਮੀਤ ਪੀਆ ਪ੍ਰਦੇਸ
  • ਜਬ ਸੇ ਗਏ ਮੋਹਿ ਛੋੜ ਵਤਨ
  • ਜਾਓ ਸਈਓ ਕੋਈ ਪਾਸ ਸੱਜਣ ਦੇ
  • ਜਾਇ ਕਹੋ ਕੋਈ ਸ਼ਾਮ ਸੁੰਦਰ ਸਿਉਂ
  • ਜਿਸ ਲਗਦਾ ਇਸ਼ਕ ਤਮਾਚਾ ਹੈ
  • ਜਿਨ੍ਹਾਂ ਨੂੰ ਯਾਰ ਮਿਲੇ
  • ਜਿਨ ਆਪਣਾ ਆਪ ਪਛਾਤਾ ਹੈ
  • ਜੇ ਤੈਂ ਲਾਈਆਂ ਤਾਂ ਓੜ ਨਿਭਾਵੀਂ
  • ਤਖ਼ਤ ਹਜ਼ਾਰੇ ਦਿਆ ਸੁਘੜ ਚਤਰ ਸਰਦਾਰਾ
  • ਤਰਸਣ ਅੱਖੀਆਂ ਦਰਸ਼ਨ ਦੇਖਣ ਨੂੰ
  • ਤਾਂਘ ਨਜ਼ਾਰੇ ਦੀ ਸੁਣ ਪਿਆਰੇ ਮੀਆਂ ਵੇ
  • ਤੁਸੀਂ ਐਵੇਂ ਮਗਜ਼ ਨ ਮਾਰੋ ਜੀ
  • ਤੁਸੀਂ ਦੇਖੋ ਨਾਜ਼ ਪਿਆਰੇ ਦੇ
  • ਤੁਮ ਸੁਣਿਓ ਸਖੀ ਘਰ ਸ਼ਾਮ ਨਾ ਆਏ
  • ਤੂੰ ਆਵੀਂ ਵੇ ਰਾਂਝਣਾ
  • ਤੂੰ ਘਰ ਆ ਜਾ ਵੇ ਸ਼ਾਮਾਂ ਮਹਿਕੀਆਂ
  • ਤੂੰ ਘਰ ਆਵੀਂ ਕਮਲੀ ਦਿਆ ਸਾਈਂਆਂ ਵੇ
  • ਤੇਰੀਆਂ ਪਲ ਛਿਨ ਲੱਗ ਰਹੀਆਂ
  • ਤੇਰੀ ਮੇਰੀ ਪ੍ਰੀਤ ਪੁਰਾਣੀ
  • ਤੇਰੇ ਇਸ਼ਕ ਸਤਾਈਆਂ ਪਿਆਰਿਆ ਵੇ
  • ਤੇਰੇ ਇਸ਼ਕ ਨੇ ਪਿਆਰਿਆ ਮਾਰੀਆਂ
  • ਤੇਰੇ ਇਸ਼ਕ ਨੇ ਪਿਆਰੇ ਕੈਸੀ ਧੂਮ ਮਚਾਈ
  • ਤੈਨੂੰ ਰੱਬ ਕਰੀਮ ਦਾ ਵਾਸਤਾ ਹੈ
  • ਦਸਿਓ ਕੋਈ ਸੁਘੜ ਸਿਆਣੀ
  • ਦਰਸ਼ਨ ਦੇ ਜਾ ਮੈਂ ਵਾਰੀ ਰਸੀਆ
  • ਦੇ ਹੋਰ ਨਸੀਹਤ ਮਾਏ, ਇਸ਼ਕੋਂ ਹਟਕ ਨਹੀਂ
  • ਦੇਖੋ ਇਸ਼ਕ ਅਨੋਖਾ ਆਇਆ ਮਾਰ ਨਕਾਰਾ
  • ਦੇਖੋ ਨੀਂ ਕੇਹੀ ਮਾਹੀ ਨੇ
  • ਦੇਖੋ ਨੀਂ ਜਾਤ ਇਸ਼ਕ ਦੀ
  • ਦੇਖੋ ਨੀਂ ਮਾਹੀ ਰੂਪ ਵਟਾਇਆ
  • ਨਾਲ ਪੀਆ ਦੇ ਅੱਖੀਆਂ
  • ਪਾਂਧੀਆ ਦੱਸ ਜਾ ਵੇ
  • ਪਿਆਰਿਆ ਹੋਈਆਂ ਵੇ ਤੇਰੇ ਨੈਣਾਂ ਤੋਂ ਨਿਸਾਰ ।
  • ਪਿਆਰੇ ਛੱਡ ਦੁਨੀਆਂ ਦਾ ਮਾਣਾ
  • ਪੀਆ ਸਾਨੂੰ ਮੰਦੜੇ ਬੋਲ ਨਾ ਬੋਲ
  • ਪੀਆ ਤੇਰੇ ਦਮ ਦੇ ਖਾਤਰ
  • ਪੀਆ ਦੇ ਮਿਲਣ ਦੀ ਤਾਂਘ ਨੈਣਾਂ ਨੂੰ
  • ਪੁੱਛੋ ਨੀ ਪੀਆ ਮੋਹੇ ਮਗਨ ਕਿਉਂ ਕੀਆ
  • ਪੁੱਛੋ ਨੀ ਮੇਰਾ ਬਾਲਮ ਕਬ ਘਰ ਆਵੇ
  • ਬਣ ਜੋਗੀ ਆਇਆ ਚਾਕ
  • ਬਿਨ ਦਰਸ਼ਨ ਬਹੁਤ ਦਿਨ ਬੀਤੇ
  • ਬਿਨ ਮੋਹਨ ਜੀਅਰਾ ਭਟਕ ਰਹਿਓ ਰੀ
  • ਮਨ ਮੂਰਖ ਕੁਝ ਸਮਝ ਵਿਚਾਰ
  • ਮਨ ਮੇਂ ਲਾਗੀ ਸਾਂਗ ਸਾਬਰ ਪੀਆ
  • ਮਾਹੀ ਕਾਰਣ ਹੀਰ ਸਿਆਲ
  • ਮੁੱਦਤਾਂ ਹੋਈਆਂ ਜਿੰਦ ਤਰਸੇ
  • ਮੁੱਦਤਾਂ ਹੋਈਆਂ ਮਹਿਰਮ ਯਾਰ
  • ਮੁੱਦਤਾਂ ਗੁਜ਼ਰ ਗਈਆਂ
  • ਮੇਰਾ ਮਨ ਮੋਹਿਆ ਨੀਂ
  • ਮੇਰਾ ਮਾਹੀ ਆਣ ਮਿਲਾਇਓ ਸਈਓ ਨੀਂ
  • ਮੇਰੀਆਂ ਹੋਣ ਇਸ਼ਕ ਦੀਆਂ ਗੱਲਾਂ
  • ਮੇਰੀਆਂ ਲੱਗੀਆਂ ਨੂੰ ਨਾ ਮੋੜ
  • ਮੇਰੇ ਸਾਬਰ ਪਿਆਰੇ ਸਾਬਰੀਆ
  • ਮੋਰੇ ਸਾਬਰ ਪੀਆ ਨਹੀਂ ਆਵੇ ਹੋ
  • ਮੇਰੇ ਨੈਣ ਪੀਆ ਸਿਉਂ ਲਗੇ
  • ਮੇਰੇ ਬਾਂਕੇ ਸਿਪਾਹੀਅੜਾ ਮੈਂ ਵਾਰ ਸੁੱਟੀ
  • ਮੈਨੂੰ ਹਰਦਮ ਰਹਿੰਦਾ ਚਾਅ
  • ਮੈਂ ਇਸ਼ਕ ਤੇਰੇ ਨੇ ਜਾਲੀ
  • ਮੈਂ ਹਾਜ਼ਰ ਬੰਦੀ ਤੇਰੀ ਆਂ
  • ਮੈਂ ਹਿਜ਼ਰ ਪੀਆ ਦੇ ਕੁੱਠੀ
  • ਮੈਂ ਹੋਈ ਆਂ ਮਸਤ ਦੀਵਾਨੀ
  • ਮੈਂ ਹੋ ਗਈ ਰੇ ਸੱਜਣ ਬਲਿਹਾਰ
  • ਮੈਂ ਗ਼ੁਲਾਮ ਤੇਰੀ ਸਦਾ
  • ਮੈਂ ਤੇਰੇ ਨਾਮ ਤੋਂ ਜਿੰਦ ਵਾਰਸਾਂ
  • ਮੈਂ ਤੇਰੇ ਬਲਿਹਾਰ ਵੇ ਪਿਆਰਿਆ
  • ਮੈਂ ਤੋ ਪਾਇਨ ਪਰਤ ਮਨਾਊਂ
  • ਮੈਂ ਤੋਰੀ ਬਲਿਹਾਰ ਪ੍ਰਭ ਜੀ
  • ਮੈਂ ਨਹੀਂ ਮੁੜਦੀ ਮਿਲਣਾ ਮਾਹੀ ਜ਼ਰੂਰ
  • ਮੈਂ ਬਰਦੀ ਹਾਂ ਸਾਬਰ ਪੀਆ ਰੇ
  • ਮੈਂ ਬਰਦੀ ਹਾਂ ਤੇਰੀ ਵੇ ਸੱਜਣਾ
  • ਮੈਂ ਬਾਝ ਦਮਾਂ ਦੇ ਬਰਦੀ
  • ਮੈਂ ਰੋਜ਼ ਸੁਨੇਹੇ ਘਲਦੀ
  • ਮੋਹੇ ਪੀਆ ਬਿਨ ਤੜਪਤ ਰੈਨ ਬਿਹਾਵੇ
  • ਮੋਹੇ ਪੀਆ ਬਿਨ ਪਲਕ ਪਰਤ ਨਾ ਚੈਨ
  • ਮੋਰੇ ਲਾਗੇ ਪੀਆ ਸਿਉਂ ਨੈਨ
  • ਰਮਜ਼ ਇਸ਼ਕ ਦੀ ਜਾਣ ਕਾਜ਼ੀ
  • ਰਲ ਮਿਲ ਚਲੋ ਸਹੇਲੀਓ ਮੇਰੇ ਨਾਲ ਜ਼ਰੂਰ
  • ਰੰਗ ਸੇ ਹੋਰੀ ਖੇਲੂੰਗੀ
  • ਰਾਂਝਾ ਸਾਡਾ ਪੀਰ ਨੀਂ
  • ਰਾਂਝਾ ਤਖ਼ਤ ਹਜ਼ਾਰੇ ਦਾ ਸਾਈਂ
  • ਰਾਂਝੇ ਵੱਲੋਂ ਸਾਨੂੰ ਵਰਜ ਨਾ ਮਾਈ
  • ਲਾਕੇ ਨੈਣ ਨੈਣਾਂ ਦੇ ਨਾਲ
  • ਲਿਖੀਂ ਨਾਲ ਪਿਆਰ ਦੇ ਕਾਤਬਾ ਵੇ
  • ਵਾਹ ਵਾਹ ਇਸ਼ਕ ਪੀਆ ਦਾ ਜ਼ੋਰ
  • ਵੇ ਗ਼ੁਮਾਨੀ ਚੀਰੇ ਵਾਲੜਿਆ
  • ਵੇ ਮਾਰ ਨੈਣ ਨੈਣਾਂ ਦੀਆਂ ਸਾਂਗਾਂ