Mazhar Tirmazi
ਮਜ਼ਹਰ ਤਿਰਮਜ਼ੀ

Punjabi Kavita
  

ਮਜ਼ਹਰ ਤਿਰਮਜ਼ੀ

ਮਜ਼ਹਰ ਤਿਰਮਜ਼ੀ (ਜਨਮ 26 ਸਤੰਬਰ 1950-) ਲੰਦਨ ਵਿੱਚ ਰਹਿ ਰਹੇ ਪੰਜਾਬੀ ਕਵੀ ਅਤੇ ਪੱਤਰਕਾਰ ਹਨ । ਉਨ੍ਹਾਂ ਦੀ ਕਵਿਤਾ, ਉਮਰਾਂ ਲੰਘੀਆਂ ਪੱਬਾਂ ਭਾਰ ਨੂੰ ਅਸਦ ਅਮਾਨਤ ਅਲੀ ਖਾਨ ਨੇ ਗਜ਼ਲ ਰੂਪ ਵਿਚ ਢਾਲ ਕੇ ਗਾਇਆ ਹੈ ਜਿਸ ਨੂੰ ਬੜਾ ਵੱਡਾ ਹੁੰਗਾਰਾ ਮਿਲਿਆ ਹੈ। ਉਨ੍ਹਾਂ ਦੀਆਂ ਰਚਨਾਵਾਂ ਹਨ: ਉਮਰਾਂ ਲੰਘੀਆਂ ਪੱਬਾਂ ਭਾਰ, ਜਾਗ ਦਾ ਸੁਫ਼ਨਾ (1983), ਠੰਡੀ ਭੁਬਲ (1986), ਕਾਇਆ ਕਾਗਦ (1998), ਦੂਜਾ ਹੱਥ ਸਵਾਲੀ (2001)।

ਮਜ਼ਹਰ ਤਿਰਮਜ਼ੀ ਪੰਜਾਬੀ ਕਵਿਤਾ

ਸੁਫ਼ਨਾ
ਗਾਵਣ
ਭਾਦਰੋਂ ਦਿਹਾੜ ਦੀ ਇਕ ਸ਼ਾਮ
ਪਾਗਲ
ਗਾਵਣ
ਰਿਜ਼ਕ ਉਦਾਸ ਜਿਨ੍ਹਾਂ ਦਾ
ਰਾਵੀ ਦੇ ਚੋਰਾਂ ਦਾ ਗਾਵਣ
ਲੱਖਾਂ ਰਾਤਾਂ ਦਿਨਾਂ ਦੇ ਅੰਦਰ
ਮਰਣ ਮਿੱਟੀ
ਸ਼ੱਕ ਦਾ ਚੋਗਾ
ਵਹਿਮ
ਪਹਿਲਾ ਸੁਫ਼ਨਾ
 

To veiw this site you must have Unicode fonts. Contact Us

punjabi-kavita.com