Manzoor Wazirabadi
ਮਨਜ਼ੂਰ ਵਜ਼ੀਰਾਬਾਦੀ

Punjabi Kavita
  

ਮਨਜ਼ੂਰ ਵਜ਼ੀਰਾਬਾਦੀ

ਮਨਜ਼ੂਰ ਵਜ਼ੀਰਾਬਾਦੀ (੧੯੩੬-) ਦਾ ਜਨਮ ਗੁਜਰਾਂਵਾਲਾ (ਪਾਕਿਸਤਾਨ) ਵਿੱਚ ਹੋਇਆ । ਉਨ੍ਹਾਂ ਨੇ ਪੰਜਾਬੀ ਮਾਂ ਬੋਲੀ ਨੂੰ ਕਈ ਗ਼ਜ਼ਲ ਸੰਗ੍ਰਹਿ ਦਿੱਤੇ ਹਨ । ਜਿਨ੍ਹਾਂ ਦੇ ਨਾਂ ਹਨ: ਵੇਲੇ ਹੱਥ ਨਿਆਂ, ਤੂੰ ਵੀ ਚੰਨ ਉਛਾਲ ਕੋਈ ਅਤੇ ਚੁੱਪ ਦਾ ਸਦਕਾ ਜਾਰੀ ਏ ।

ਮਨਜ਼ੂਰ ਵਜ਼ੀਰਾਬਾਦੀ ਪੰਜਾਬੀ ਕਵਿਤਾ

ਮੇਰੇ ਦਿਲ ਵਿੱਚ ਖ਼ੌਫ਼ ਨਈਂ ਕੋਈ, ਤੇਰੇ ਤੀਰ-ਕਮਾਨਾਂ ਦਾ
ਲੋੜਾਂ ਬਾਰੇ ਸੋਚ ਸੋਚ ਕੇ ਡਰ ਜਾਨੇ ਆਂ
ਨਫ਼ਰਤਾਂ ਵਿੱਚ ਮੈਂ ਮੁਹੱਬਤ ਲੱਭ ਰਿਹਾਂ
ਮੈਂ ਅਪਣੇ ਕੋਲ ਅਚਨਚੇਤ ਦੇਖਾਂ ਬੇ-ਵਫ਼ਾ ਖ਼ੌਰੇ
ਫ਼ਜ਼ਾ ਥਾਂ ਥਾਂ ਤੇ ਅਗ ਬਰਸਾ ਗਈ ਏ
ਜ਼ਮੀਨਾਂ ਹੋਰ ਉਹਨਾਂ ਨੂੰ ਭਲਾ ਕਦ ਰਾਸ ਆਈਆਂ ਨੇ
ਲਿਆਈ ਨਾਲ ਮੇਰੇ ਆਸ਼ਨਾ ਨੂੰ
ਯਕੀਨ ਪੁਖ਼ਤਾ ਅਸਾਸ ਰਖਦਾਂ
ਮੈਂ ਹੱਕਦਾਰ ਸਾਂ ਜੰਨਤ ਵਰਗੀਆਂ ਥਾਂਵਾਂ ਦਾ
ਰਲ਼ਕੇ ਟੁਰਾਂਗਾ ਕਿੰਜ ਮੈਂ ਜ਼ੋਰਾਵਰਾਂ ਦੇ ਨਾਲ਼
ਪੱਥਰਾਂ ਵਿਚ ਦਿਲ ਦਾ ਸ਼ੀਸ਼ਾ ਰਹਿ ਗਿਆ
 

To veiw this site you must have Unicode fonts. Contact Us

punjabi-kavita.com