Manpreet Aulakh
ਮਨਪ੍ਰੀਤ ਔਲਖ

Punjabi Kavita
  

ਮਨਪ੍ਰੀਤ ਔਲਖ

ਮਨਪ੍ਰੀਤ ਔਲਖ (੧੯੯੮-) ਗੁਰੂਹਰਸਹਾਏ, ਜਿਲ੍ਹਾ ਫਿਰੋਜ਼ਪੁਰ ਦੇ ਰਹਿਣ ਵਾਲੇ ਹਨ । ਕਿੱਤੇ ਵੱਜੋਂ ਉਹ ਐਕਟਰ ਹਨ ਤੇ ਪੰਜਾਬੀ ਫਿਲਮਾਂ ਵਿੱਚ ਕੰਮ ਕਰਦੇ ਹਨ । ਪੰਜਾਬੀ ਵਿੱਚ ਕਵਿਤਾ ਲਿਖਣਾ ਉਨ੍ਹਾਂ ਦਾ ਸ਼ੌਕ ਹੈ ।

ਪੰਜਾਬੀ ਕਵਿਤਾ ਮਨਪ੍ਰੀਤ ਔਲਖ

ਮੈਂ ਤਾਂ ਐਨੇ ਮਾੜੇ ਹਾਲ ਦੇਖੇ ਨੇ
ਕਾਲੀਆਂ ਰਾਤਾਂ ਵਿੱਚ ਤੈਨੂੰ ਮੈਂ ਤੱਕਿਆ ਏ
ਕਰ ਮੇਰੇ ਵੱਲ ਅੱਖਾਂ, ਮੇਰਾ ਹਾਲ ਤੇ ਵੇਖ
ਚੰਗਾ ਏ ਜਾਂ ਮਾੜਾ
ਤੇਰੇ ਸ਼ੀਸ਼ੇ 'ਚ ਤਰੇੜਾਂ ਆਈਆਂ ਹੋਈਆਂ ਨੇ
ਜੋਰ ਲਾ ਲਿਆ ਲੱਖਾਂ ਨੇ
ਤੇਰੇ ਮੁੱਖ ਤੋਂ ਪਰਦਾ ਲਾਹ ਕੇ
ਅਸੀਂ ਤੇਰੇ ਪਿਆਰ ਨੂੰ ਵੇ ਸਾਂਭ ਸਾਂਭ ਰੱਖਿਆ
ਉਹ ਕਮਲਾ ਖੌਰੇ ਕੀ ਕਰਦਾ ਰਹਿੰਦਾ ਏ
ਮੈਂ ਲੱਭ ਕੇ ਲੱਕੜ ਲਿਆਉਂਦਾ ਵਾਂ
ਮੈਂ ਤੇ ਦੁਨੀਆਂ ਜਿੱਤ ਲੈਂਦਾ