Punjabi Kavita
  

ਮਹਾਂਬੀਰ ਸੰਧੂ

ਮਹਾਂਬੀਰ ਸੰਧੂ (੧੩ ਅਕਤੂਬਰ ੨੦੦੫-) ਦਾ ਜਨਮ ਪਿਤਾ ਸ. ਵਰਿਆਮ ਸਿੰਘ ਅਤੇ ਮਾਤਾ ਲਖਵਿੰਦਰ ਕੌਰ ਦੇ ਘਰ ਪਿੰਡ ਵਾੜਾ ਸ਼ੇਰ ਸਿੰਘ ਜਿਲ੍ਹਾ ਤਰਨਤਾਰਨ ਵਿੱਚ ਹੋਇਆ । ਉਹ ਅਜੇ ਸਕੂਲੀ ਵਿਦਿਆ ਪ੍ਰਾਪਤ ਕਰ ਰਹੇ ਹਨ । ਉਨ੍ਹਾਂ ਨੂੰ ਕਵਿਤਾਵਾਂ ਲਿਖਣ ਅਤੇ ਪੜ੍ਹਨ ਦਾ ਬਹੁਤ ਸ਼ੌਕ ਹੈ ।

ਪੰਜਾਬੀ ਕਵਿਤਾ ਮਹਾਂਬੀਰ ਸੰਧੂ

ਮੈਂ ਕਿਹਾ ਭੇਦ ਭਾਵ ਨਾ ਕਰਿਆ ਕਰ
ਤੂੰ ਵੇਖਿਆ ਆਪਣਾ ਫਾਇਦਾ
ਮੇਰਾ ਹਾਲ ਬੁਰਾ ਤੇ ਯਾਰਾਂ ਦਾ ਹਾਸਾ
ਨਾਗਣ ਕਦੇ ਦੁੱਧ ਨਾ ਦਿੰਦੀ
ਮੈਂ ਸਿੱਖ ਵੀ ਆਂ ਇਸਾਈ ਵੀ ਆਂ
ਤੂੰ ਵੀ ਨਾ ਹੁਣ ਜੁਲਫ਼ ਸੰਵਾਰੇ
ਅੱਜ ਸੁੱਤੇ ਦਰਦਾਂ ਨੂੰ ਜਗਾਇਆ ਮੈਂ
ਮੇਰੇ ਦਿਲ ਵਿੱਚ
ਔੜਾਂ ਦੀ ਮਾਰ ਝੱਲ ਰਹੇ
ਦੁਨੀਆਂ ਫਿਰੇ ਵਿੱਚ ਹਨੇਰ ਦੇ
ਸਾਡੇ ਵੇਹੜੇ ਉਗੀਆਂ ਬੇਰੀਆਂ
ਮਹਾਂਬੀਰ ਦੀ ਕਲਮ ਕਿਸੇ ਕੰਮ ਦੀ ਨਹੀ
ਯਾਰ ਮੇਰੇ ਜਨਾਬਾਂ ਵਰਗੇ
ਚਿਰਾਂ ਤੋਂ ਮੁਰਝਾਇਆ ਸੀ
ਮੇਰਾ ਮਰਨ ਵੀ ਤੂੰ
ਤੂੰ ਰਹਿਣ ਦੇ!
ਧਰਤੀ ਤੇ ਰਹਿੰਦੀ
ਖੁਸੀਆਂ ਨੂੰ ਖ਼ੋਹ ਕੇ
ਕੋਈ ਮਸ਼ੂਕ ਦੱਸਦਾ
ਮੈਨੂੰ ਤਾਂ ਖੁਦ ਵਿੱਚ ਵੀ
ਫੁਟਕਲ ਸ਼ਿਅਰ