Kehar Sharif
ਕੇਹਰ ਸ਼ਰੀਫ਼

Punjabi Kavita
  

ਕੇਹਰ ਸ਼ਰੀਫ਼

ਕੇਹਰ ਸ਼ਰੀਫ਼ ਜਰਮਨੀ ਵਿੱਚ ਰਹਿਣ ਵਾਲੇ ਪੰਜਾਬੀ ਦੇ ਕਵੀ ਅਤੇ ਲੇਖਕ ਹਨ । ਉਨ੍ਹਾਂ ਦੀਆਂ ਰਚਨਾਵਾਂ ਪੰਜਾਬੀ ਦੀ ਬਹੁਤੇ ਅਖ਼ਬਾਰਾਂ ਅਤੇ ਰਸਾਲਿਆਂ ਵਿੱਚ ਛਪਦੀਆਂ ਰਹਿੰਦੀਆਂ ਹਨ । ਉਹ ਬਹੁਤ ਵਧੀਆ ਅਨੁਵਾਦਕ ਵੀ ਹਨ ।

ਕੇਹਰ ਸ਼ਰੀਫ਼ ਪੰਜਾਬੀ ਕਵਿਤਾ

ਬੰਦ ਦਰਵਾਜ਼ਿਆਂ ਵਾਲੇ ਘਰਾਂ ਵਿਚ ਬੋਲਦੇ ਲੋਕੀ
ਕਜ਼ਾ-ਉਹ ਤਾਂ ਬਸ ਉਸਦੀ ਕਜ਼ਾ ਕਰਦਾ ਰਿਹਾ
ਗਜ਼ਾਂ ਨਾਲ ਮਿਣਦਿਆਂ ਵੀ ਗ਼ਜ਼ਲ ਵਿੰਗੀ ਹੋ ਈ ਜਾਂਦੀ ਐ
ਸੱਜਣ ਜੀ!-ਤੁਰਿਆ ਰਹੁ ਤੂੰ ਬਣਕੇ ਇਨਸਾਨ ਸੱਜਣ ਜੀ
ਇਕਰਾਰ-ਇਹ ਸਾਡਾ ਇਕਰਾਰ, ਜ਼ਮਾਨਾ ਬਦਲਾਂਗੇ
ਨਮਾਜ਼-ਅਸੀਂ ਹੋਣਾ ਕੀ ਬੇਗਾਨਿਆਂ ਨਰਾਜ਼ ਤੇਰੇ ਨਾਲ
ਵਫ਼ਾ-ਮੈਂ ਤਾਂ ਉਸ ਨਾਲ ਮੋਹ ਦਿਲੋਂ ਕਰਦਾ ਰਿਹਾ
ਪੌਣ-ਪਾਣੀ ਧਰਤ ਨੂੰ ਹੈ ਕੌਣ ਲਾਂਬੂ ਲਾ ਰਿਹਾ
ਮੱਥਾ
ਪੰਜਾਬ ਹੁਣ
ਗੀਤ ਦੀ ਹੂਕ
ਪਿੰਡ ਦਾ ਸਿਰਨਾਵਾਂ
ਨਦੀਉਂ ਪਾਰ
ਸੱਚ ਦਾ ਗੀਤ
ਕੰਙਣ
ਗੋਰਖ
ਲਾਰਿਆਂ ਦੀ ਰੁੱਤ
 

To veiw this site you must have Unicode fonts. Contact Us

punjabi-kavita.com