Kamaljit Neelon
ਕਮਲਜੀਤ ਨੀਲੋਂ

Punjabi Kavita
  

ਕਮਲਜੀਤ ਨੀਲੋਂ

ਕਮਲਜੀਤ ਨੀਲੋਂ (ਜਨਮ 24 ਦਸੰਬਰ 1959-) ਪੰਜਾਬੀ ਦੇ ਬਾਲ ਸਾਹਿਤ ਲੇਖਕ ਤੇ ਗਾਇਕ ਹਨ । ਉਨ੍ਹਾਂ ਦਾ ਜਨਮ ਲੁਧਿਆਣਾ-ਚੰਡੀਗੜ੍ਹ ਰੋਡ ਤੇ ਪੈਂਦੇ ਪਿੰਡ ਨੀਲੋਂ ਕਲਾਂ ਵਿੱਚ ਪ੍ਰਸਿੱਧ ਪੰਜਾਬੀ ਸ਼ਾਇਰ ਕੁਲਵੰਤ ਨੀਲੋਂ ਅਤੇ ਮਾਤਾ ਨਛੱਤਰ ਕੌਰ ਦੇ ਘਰ ਹੋਇਆ। ਉਨ੍ਹਾਂ ਨੇ ਸਰਕਾਰੀ ਸਕੂਲ ਘੁਲਾਲ ਤੋਂ ਮੁਢਲੀ ਵਿਦਿਆ ਲਈ, ਅਤੇ ਮਾਲਵਾ ਕਾਲਜ ਬੌਂਦਲੀ ਅਤੇ ਈਵਨਿੰਗ ਕਾਲਜ ਲੁਧਿਆਣਾ ਤੋਂ ਗ੍ਰੈਜੁਏਸ਼ਨ ਕਰ ਕੇ ਉਨ੍ਹਾਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਐਮ.ਏ. ਪੰਜਾਬੀ ਕੀਤੀ। ਉਨ੍ਹਾਂ ਨੂੰ ਪੰਜਾਬੀ ਭਾਸ਼ਾ ਲਈ ਸਾਹਿਤ ਅਕਾਦਮੀ ਦਾ 2013 ਦਾ ਬਾਲ ਸਾਹਿਤ ਪੁਰਸਕਾਰ ਮਿਲ ਚੁੱਕਾ ਹੈ। ਇਸ ਤੋਂ ਪਹਿਲਾਂ ਭਾਸ਼ਾ ਵਿਭਾਗ, ਪੰਜਾਬ ਵੱਲੋਂ ਢਾਈ ਲੱਖ ਰੁਪਏ ਦਾ ‘ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ’ ਪੁਰਸਕਾਰ ਵੀ ਮਿਲਿਆ ਹੈ। ਉਨ੍ਹਾਂ ਦੀਆਂ ਰਚਨਾਵਾਂ ਵਿੱਚ 'ਖੋਏ ਦੀਆਂ ਪਿੰਨੀਆਂ, 'ਬੁਲਬਲੇ', 'ਬਚ ਕੇ ਸੜਕ ਤੋਂ' ਤੇ 'ਮਿਆਊਂ ਮਿਆਊਂ' ਸ਼ਾਮਿਲ ਹਨ ।

ਕਮਲਜੀਤ ਨੀਲੋਂ ਪੰਜਾਬੀ ਕਵਿਤਾ

ਉਡੀਕ
ਇਨਸਾਨ
ਸਭ ਦੇ ਪਾਪਾ
ਸੁਆਦਾਂ ਦਾ ਪੱਟਿਆ ਮੋਟੂ
ਸੁਣੋ ਬੱਚਿਓ ਇਨਾਮ ਉਹ ਹੀ ਪਾਉਣਗੇ
ਕਸਰਤ-ਕਦੇ ਬਾਬਾ ਜੀ ਕਹਿੰਦੇ
ਕਸਰਤ-ਰੱਸੀ ਟੱਪ ਕੇ
ਕਰਨੀ ਦਾ ਫਲ
ਕੁੱਤੇ
ਗੁੱਡੀ
ਚਿਤਾਵਨੀ
ਨਿੱਕੀ ਕਹਾਣੀ
ਪ੍ਰੇਰਨਾ ਤੇ ਪਿਆਰ
ਪੜ੍ਹਾਈ
ਪਿਆਰਾ ਮਿੱਤਰ
ਪਿਆਰੇ ਬੱਚੇ
ਬੁਲਬੁਲੇ
ਬੱਚਿਆਂ ਦੇ ਦਿਲ
ਭਲਾ
ਮਾਂ
ਵੱਡਾ ਵੀਰ
 

To veiw this site you must have Unicode fonts. Contact Us

punjabi-kavita.com