Jot Chaunda
ਜੋਤ ਚੌਂਦਾ

Punjabi Kavita
  

ਜੋਤ ਚੌਂਦਾ

ਜੋਤ ਚੌਂਦਾ (12 ਅਗਸਤ 1999-) ਦਾ ਅਸਲੀ ਨਾਂ ਨਵਜੋਤ ਸਿੰਘ ਹੈ । ਉਨ੍ਹਾਂ ਦਾ ਜਨਮ ਆਪਣੇ ਨਾਨਕੇ ਪਿੰਡ ਮੰਦੇਵੀ (ਜਿਲ੍ਹਾ ਸੰਗਰੂਰ) ਵਿੱਚ ਹੋਇਆ । ਉਹ ਪਿੰਡ ਚੌਂਦਾ ਜਿਲ੍ਹਾ ਸੰਗਰੂਰ ਦੇ ਰਹਿਣ ਵਾਲੇ ਹਨ । ਉਨ੍ਹਾਂ ਦੇ ਪਿਤਾ ਸ. ਗੁਰਦੀਪ ਸਿੰਘ ਅਤੇ ਮਾਤਾ ਸ੍ਰੀਮਤੀ ਤੇਜਪਾਲ ਕੌਰ ਹਨ । ਉਨ੍ਹਾਂ ਦੀ ਸਿੱਖਿਆ +੨ (ਨਾੱਨ - ਮੈਡੀਕਲ) ਹੈ । ਉਹ ਕਹਿੰਦੇ ਹਨ, 'ਸ਼ਬਦ ਮੇਰੀ ਰੂਹ ਹਨ, ਤੇ ਸੰਗੀਤ ਮੇਰੀ ਰੂਹ ਦੀ ਖੁਰਾਕ ਅਤੇ ਹਿਸਾਬ ਮੇਰਾ ਸ਼ੌਕ ਹੈ, ਪਿਆਰ ਮੇਰੀ ਰੂਹਾਨੀਅਤ ਅਤੇ ਦਿਲ ਕੁਦਰਤਾਂ ਹਨ।'

ਪੰਜਾਬੀ ਕਵਿਤਾ ਜੋਤ ਚੌਂਦਾ

ਭਾਈ ਘਨੱਈਆ ਜੀ
ਵਹਿਮ ਆ ਤੇਰਾ