Joshua Fazal-ud-Din
ਜੋਸ਼ੂਆ ਫ਼ਜ਼ਲਦੀਨ

Punjabi Kavita
  

ਜੋਸ਼ੂਆ ਫ਼ਜ਼ਲਦੀਨ

ਜੋਸ਼ੂਆ ਫ਼ਜ਼ਲਦੀਨ (੭ ਅਗਸਤ ੧੯੦੩-੧੯੭੩) ਦਾ ਜਨਮ ਜਿਲਹਮ, ਪਾਕਿਸਤਾਨ ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਦਾ ਨਾਂ ਫਜ਼ਲ ਉਦਦੀਨ ਤੇ ਮਾਤਾ ਦਾ ਨਾਂ ਫਜ਼ਲ ਬੇਗਮ ਸੀ । ਉਹ ਪ੍ਰਸਿੱਧ ਕਵੀ, ਨਾਟਕਕਾਰ, ਕਹਾਣੀਕਾਰ ਅਤੇ ਨਾਵਲਿਸਟ ਸਨ। ਉਹ ਸੂਝਵਾਨ, ਸਿਆਸਤਦਾਨ, ਅਤੇ ਵਕੀਲ ਵੀ ਸਨ। ਉਨ੍ਹਾਂ ਦੀਆਂ ਰਚਨਾਵਾਂ ਵਿੱਚ ਤਾਰੇ (ਨਜ਼ਮਾਂ ਤੇ ਗੀਤ), ਨਿੱਕੀਆਂ ਕਹਾਣੀਆਂ; ਨਾਵਲ: ਮੁੰਡੇ ਦਾ ਮੁੱਲ,ਪ੍ਰਭਾ, ਬਰਕਤੇ, ਪਤੀ ਬਰਤਾ ਕਮਲਾ, ਨਾਟਕ: ਦਿਹਾਤੀ ਤਲਵਾਰ, ਪਿੰਡ ਦੇ ਵੈਰੀ ਅਤੇ ਰੂਹਾਨੀ ਵਾਰਤਾ ਸ਼ਾਮਿਲ ਹਨ ।

ਜੋਸ਼ੂਆ ਫ਼ਜ਼ਲਦੀਨ ਪੰਜਾਬੀ ਕਵਿਤਾ

ਸ਼ਕ ਤੇ ਮੁਹੱਬਤ
ਪ੍ਰਾਰਥਨਾ
ਰੱਬ ਬੇਲੀ ਸੱਭ ਬੇਲੀ
ਰੱਬੀ ਹੁਸਨ ਦੇ ਦੇਹ ਧਾਰੀ ਹੋਣ ਲਈ ਪ੍ਰਾਰਥਨਾ
 
 

To veiw this site you must have Unicode fonts. Contact Us

punjabi-kavita.com