Jind Bhadaur
ਜਿੰਦ ਭਦੌੜ

Punjabi Kavita
  

ਜਿੰਦ ਭਦੌੜ

ਜਿੰਦ ਭਦੌੜ (੧੬ ਨਵੰਬਰ ੧੯੯੨-) ਪਿੰਡ ਭਦੌੜ, ਜ਼ਿਲ੍ਹਾ ਬਰਨਾਲਾ ਦੇ ਰਹਿਣ ਵਾਲੇ ਪੰਜਾਬੀ ਕਵੀ ਹਨ । ਉਨ੍ਹਾਂ ਦਾ ਜਨਮ ਆਪਣੇ ਨਾਨਕੇ ਪਿੰਡ ਹਿੰਮਤਪੁਰਾ, ਜ਼ਿਲ੍ਹਾ ਮੋਗਾ ਵਿੱਚ ਹੋਇਆ । ਪੰਜਾਬੀ ਕਵਿਤਾਵਾਂ, ਗੀਤ ਅਤੇ ਸ਼ਾਇਰੀ ਲਿਖਣਾ ਉਨ੍ਹਾਂ ਦਾ ਸ਼ੌਕ ਹੈ । ਇਸ ਸਮੇਂ ਉਹ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ (ਪੰਜਾਬ) ਦੇ ਮੰਡਲ ਦਫ਼ਤਰ ਬਰਨਾਲਾ ਅਧੀਨ ਡਾਟਾ ਐਂਟਰੀ ਦੀ ਆਸਾਮੀ ਉੱਪਰ ਡਿਊਟੀ ਨਿਭਾ ਰਹੇ ਹਨ ।

ਪੰਜਾਬੀ ਕਵਿਤਾ ਜਿੰਦ ਭਦੌੜ

ਬੱਦਲ਼ ਨਾ ਬਣ
ਹਵਾ ਦਿਸੇ ਨਾ ਦਿਸੇ
ਹਰ ਸ਼ੈਅ ’ਚ ਤੂੰ ਏ
ਜ਼ਬਰ ਸਬਰ
ਹਵਾਵਾਂ ਦੇ ਬੁੱਲੇ
ਘੂਰ ਤੋਂ ਕੌਣ ਡਰਦਾ
ਫ਼ੇਲ ਬੰਦੇ
ਜ਼ਿੰਦਗੀ
ਕਹਿ ਨੀ ਸਕਦਾ
ਬੁੱਤ
ਨਾਨਕ
ਉਮੀਦ
ਲੱਗਦਾ ਨਈਂ
ਐ ਖ਼ੁਦਾ
ਗੰਧਲੇ ਦਰਿਆ
ਪਰਵਰਦਗਾਰ
ਸੂਰਮੇ