Jaswinder
ਜਸਵਿੰਦਰ

Punjabi Kavita
  

ਜਸਵਿੰਦਰ

ਜਸਵਿੰਦਰ ਸਿੰਘ (੧੫ ਦਸੰਬਰ ੧੯੫੬) ਦਾ ਜਨਮ ਕਲਾਲਵਾਲਾ, ਜਿਲ੍ਹਾ ਬਠਿੰਡਾ (ਪੰਜਾਬ) ਵਿਖੇ ਪਿਤਾ ਸਰਦਾਰ ਭਗਵੰਤ ਸਿੰਘ ਅਤੇ ਮਾਤਾ ਸ੍ਰੀਮਤੀ ਗੁਰਦੇਵ ਕੌਰ ਦੇ ਪਰਿਵਾਰ ਵਿੱਚ ਹੋਇਆ । ਉਹ ਪੰਜਾਬੀ ਦੇ ਗ਼ਜ਼ਲਗੋ ਹਨ। ਉਨ੍ਹਾਂ ਦੇ ਗ਼ਜ਼ਲ ਸੰਗ੍ਰਿਹ ਅਗਰਬੱਤੀ ਨੂੰ 'ਭਾਰਤੀ ਸਾਹਿਤ ਅਕਾਦਮੀ' ਦਾ ਅਵਾਰਡ ਦਿੱਤਾ ਗਿਆ। ਉਹ ਕਿੱਤੇ ਵਜੋਂ ਇੰਜੀਨੀਅਰ ਹਨ। ਰੋਪੜ ਥਰਮਲ ਪਲਾਂਟ ਵਿਖੇ ਲੱਗਪਗ ਤੀਹ ਸਾਲ ਉਨ੍ਹਾਂ ਨੌਕਰੀ ਕੀਤੀ। ਉਨ੍ਹਾਂ ਨੂੰ ਭਾਸ਼ਾ ਵਿਭਾਗ ਪੰਜਾਬ ਦੇ ਸ਼੍ਰੋਮਣੀ ਪੰਜਾਬੀ ਕਵੀ ਪੁਰਸਕਾਰ ਵੀ ਸਨਮਾਨਿਆ ਜਾ ਚੁੱਕਿਆ ਹੈ । ਉਨ੍ਹਾਂ ਦੇ ਗ਼ਜ਼ਲ ਸੰਗ੍ਰਹਿ ਹਨ: ਕਾਲੇ ਹਰਫ਼ਾਂ ਦੀ ਲੋਅ (੧੯੯੬), ਕੱਕੀ ਰੇਤ ਦੇ ਵਰਕੇ (੨੦੦੨) ਅਤੇ ਅਗਰਬੱਤੀ (੨੦੧੧) ।


ਅਗਰਬੱਤੀ ਜਸਵਿੰਦਰ

ਅਸੀਂ ਦਿਲ ਛੱਡ ਗਏ ਹੋਈਏ ਅਜੇਹਾ ਵੀ ਨਹੀਂ ਲਗਦਾ
ਸੁਣੀਆਂ ਖ਼ੁਦੀ ਤੋਂ ਬੇਖ਼ੁਦੀ ਤੀਕਰ ਕਹਾਣੀਆਂ
ਜ਼ਲਜ਼ਲੇ ਧਰਤੀ ਦੇ ਚੜ੍ਹਦੇ ਜਾ ਰਹੇ ਨੇ ਅੰਬਰਾਂ 'ਤੇ
ਉਚੇ ਟਿੱਬੇ ਤੋਂ ਸੁਰੀਲੀ ਤਾਨ ਸੁਣ ਕੇ
ਅੱਗ ਹੈ ਪਾਣੀ ਹੈ, ਇਹ ਆਕਾਸ਼ ਹੈ ਜਾਂ ਪੌਣ ਹੈ
ਮੈਂ ਇਨ੍ਹਾਂ ਬੇਜਾਨ ਸਫ਼ਿਆਂ 'ਤੇ ਜੋ ਅੱਖਰ ਲਿਖ ਰਿਹਾ ਹਾਂ
ਅਸਾਡੇ ਰੁਤਬਿਆਂ ਨੂੰ ਦੇਖ ਅੰਦਰਲੇ ਗੁਨਾਹ ਹੱਸੇ
ਅੱਗੇ ਰਾਹੀ ਰਾਹ ਪੁਛਦੇ, ਹੁਣ ਪੁਛਦੇ ਕਿੱਥੋਂ ਸਾਹ ਮਿਲਦੇ
ਚੰਨ ਅਸਮਾਨ 'ਚ ਕੰਬਦਾ ਵੇਖ ਗ਼ਜ਼ਬ ਦਾ ਖੇਲ
ਅਧੂਰੇ ਰਹਿ ਗਏ ਚਾਵਾਂ ਨੂੰ ਹੱਸ ਕੇ ਟਾਲ਼ ਛੱਡਾਂਗੇ
ਮੰਚ ਤੋਂ ਕੇਹੋ ਜਿਹਾ ਨਾਟਕ ਦਿਖਾਇਆ ਜਾ ਰਿਹਾ ਹੈ
ਬਿਗਾਨੀ ਜੂਹ 'ਚ ਸੂਰਜ ਲਭਦਿਆਂ ਹੀ ਸ਼ਾਮ ਢਲ ਜਾਣੀ
ਫ਼ਸੀਲਾਂ ਕੋਲ ਭਾਵੇਂ ਦਰਦ ਅਪਣਾ ਫੋਲਦਾ ਹੋਵੇ
ਅਜੇ ਵੀ ਬਹੁਤ ਸਾਰੇ ਬੀਜ ਪੁੰਗਰਨ ਨੂੰ ਮਚਲਦੇ ਨੇ
ਬੜਾ ਔਖਾ ਹੈ ਜੀਣਾ ਸਿਰ 'ਤੇ ਸੌ ਇਲਜ਼ਾਮ ਲੈ ਕੇ
ਪਿੰਡ ਦੀਆਂ ਮੰਜ਼ਿਲਾਂ ਉਦਾਸ ਕਰ ਜਾਂਦੀਆਂ

ਜਸਵਿੰਦਰ ਪੰਜਾਬੀ ਗ਼ਜ਼ਲ/ਕਵਿਤਾ

ਅਸੀਂ ਅਪਣੀ ਸ਼ਨਾਖ਼ਤ ਭੀੜ ਦੇ ਅੰਦਰ ਗੁਆ ਆਏ
ਅੱਖਾਂ ਨੂੰ ਚੁਗਣੇ ਪੈਣ ਅੰਗਿਆਰੇ ਕਦੇ ਕਦੇ
ਇਕ ਤੂਫ਼ਾਨ ਸਮੁੰਦਰ ਵਿਚ ਹੈ ਸੌ ਤੂਫ਼ਾਨ ਮਲਾਹਾਂ ਅੰਦਰ
ਇਕ ਦੂਜੇ ਦੇ ਨੇੜੇ ਆਏ ਤੇਰਾ ਖ਼ੰਜਰ ਮੇਰਾ ਦਿਲ
ਸਮੁੰਦਰ ਵਿਚ ਵੀ ਨਾ ਇਹ ਜਿੰਦਗੀ ਲੰਮੀ ਸਜਾ ਹੁੰਦੀ
ਸਾਨੂੰ ਵੀ ਮੁਹੱਬਤ ਦੇ ਦੋ ਹਰਫ਼ ਉਠਾਲਣ ਦੇ
ਸੋਚਾਂ ਅੰਦਰ ਉਡਦੇ ਪਰਛਾਵੇਂ ਦੀ ਬੁੱਕਲ ਮਾਰ ਲਈ
ਹੋਰਾਂ ਲਈ ਨੇ ਗਾਗਰਾਂ ਇਕ ਦੋ ਬਥੇਰੀਆਂ
ਕਲਸਾਂ ਸੰਗ ਰਚਾ ਲਵੀਂ ਫੇਰ ਕਦੇ ਸੰਵਾਦ
ਕਵੀ ਹਾਂ ਸਿਰਫ਼ ਏਹੋ ਹੀ ਕਸੂਰ ਹੈ ਮੇਰਾ
ਕਿਵੇਂ ਮਾਸੂਮ ਦੀਵੇ ਰਹਿਣਗੇ ਜਗਦੇ ਘਰਾਂ ਅੰਦਰ
ਜਜੀਰਾ ਹਾਂ ਚੁਫੇਰੇ ਕੈਦ ਹੈ ਬਿਫਰੇ ਸਮੁੰਦਰ ਦੀ
ਜੇਕਰ ਹੋਵੇ ਮੱਚਿਆ ਪੌਣਾਂ ਵਿਚ ਕੁਹਰਾਮ
ਝੀਲਾਂ ਤੀਕਰ ਪਹੁੰਚਦਿਆਂ ਤੇਹਾਂ ਦੇ ਅਰਥ ਗੁਆਚ ਗਏ
ਟਾਹਲੀ
ਤੁਰਦੇ ਨੇ ਪੈਰ ਭਾਵੇਂ ਧੁਖ਼ਦੇ ਅੰਗਾਰਿਆਂ ‘ਤੇ
ਧਰਤ ਨਾ ਆਕਾਸ਼ ਕਿਧਰੇ ਜਲ ਨਜ਼ਰ ਆਉਂਦਾ ਨਹੀਂ
ਧੁੱਪਾਂ ਉਦਾਸ ਨੇ ਕਿਤੇ ਛਾਵਾਂ ਉਦਾਸ ਨੇ
ਬਸ ਰੇਤ ਹੀ ਰੇਤ ਉੜੇ ਹਰ ਟੁਟਦੇ ਸਿਤਾਰੇ ਦੀ
ਮਹਿਕਾਂ ਤੋਂ ਮਹਿਰੂਮ ਦਿਲਾਂ ਨੂੰ ਅਹਿਸਾਸਾਂ ਦਾ ਸੰਦਲ ਦੇ ਦੇ
ਮੌਸਮ ਨਾ-ਸਾਜ਼ਗਾਰ ਹੈ ਬਣ ਕੇ ਬਹਾਰ ਮਿਲ
ਲਾਟ ਹੈ ਇਕ ਜਾ ਰਹੀ ਉਡਦੇ ਪਰਾਂ ਦੇ ਨਾਲ਼ ਨਾਲ਼