Irshad Sandhu
ਇਰਸ਼ਾਦ ਸੰਧੂ

Punjabi Kavita
  

ਇਰਸ਼ਾਦ ਸੰਧੂ

ਇਰਸ਼ਾਦ ਸੰਧੂ ਪਾਕਿਸਤਾਨ ਦੇ ਪੰਜਾਬੀ ਸ਼ਾਇਰ ਹਨ । ਉਨ੍ਹਾਂ ਦੀਆਂ ਰਚਨਾਵਾਂ ਵਿੱਚ ਪੰਜਾਬੀਅਤ ਦਾ ਰੰਗ ਬਹੁਤ ਗੂੜ੍ਹਾ ਨਜ਼ਰ ਆਉਂਦਾ ਹੈ । ਉਨ੍ਹਾਂ ਨੂੰ ਕਈ ਇਨਾਮ ਸਨਮਾਨ ਵੀ ਮਿਲ ਚੁੱਕੇ ਹਨ । ਉਨ੍ਹਾਂ ਦੀਆਂ ਰਚਨਾਵਾਂ ਹਨ: ਅੰਬਰੋਂ ਅੱਗੇ ਹੱਥ, ਰਹਿਤਲ ਵਲੀਆਂ ਵਰਗੀ (ਗੁਰਮੁਖੀ ਅਤੇ ਸ਼ਾਹਮੁਖੀ) ਅਤੇ ਵਿਗੱਜ ।

ਪੰਜਾਬੀ ਕਲਾਮ/ਕਵਿਤਾ ਇਰਸ਼ਾਦ ਸੰਧੂ

ਅੱਖਾਂ ਸਾਹਵੇਂ ਕਿੰਝ ਅੱਖਾਂ ਦੇ ਸੁੱਖ ਨੇ ਇੱਟਾਂ ਢੋਈਆਂ (ਗ਼ਜ਼ਲ)
ਅੱਜ ਵੀ ਇਕ ਇਕ ਛੱਲ ਝਨਾਂ ਦੀ
ਅੱਜ ਵੀ ਮਾਰ ਕੇ ਢਾਵਾਂ ਇਧਰ ਵੀ ਤੇ ਉਧਰ ਵੀ
ਐਨੇ ਕੁ ਰੰਗ ਲਾ ਨੀ ਮਾਏ ਧਰਤੀਏ (ਗ਼ਜ਼ਲ)
ਇਕ ਦੂਜੇ ਦੀ ਰੱਤ ਵਗਾ ਕੇ ਕੁਝ ਨਈਂ ਮਿਲਣਾ ਸਾਨੂੰ (ਗ਼ਜ਼ਲ)
ਇਕੇ ਰੁੱਖ ਤੇ ਪਲ਼ ਕੇ ਚਿੜੀਆਂ (ਗ਼ਜ਼ਲ)
ਸਭ ਤੋਂ ਸੋਹਣਾ ਜੱਗ ਤੋਂ ਵੱਖਰਾ ਚੇਤ ਬਹਾਰਾਂ ਵਾਂਗੂੰ
ਸੰਨ ਸੰਤਾਲ਼ੀ 47 ਦੀ ਇਕ ਰਾਤ
ਸੋਚ ਰਿਹਾ ਵਾਂ ਸਾਰੀ ਉਮਰਾ ਪਿੰਡਾਂ ਦੇ ਪਿੰਡ ਖਾ ਕੇ
ਕਿਹੜੀ ਕਿਹੜੀ ਸ਼ੈਅ ਮੈਂ ਦੱਸਾਂ ਜੋ ਨਈਂ ਭੁੱਲਦੀ ਮੈਨੂੰ (ਗ਼ਜ਼ਲ)
ਕਿੰਝ ਬਦਲੇ ਨੇ ਰਾਹ ਵੇ ਢੋਲਾ (ਗ਼ਜ਼ਲ)
ਕੀ ਤਿੱਤਰ ਕੀ ਮੋਰ ਨੇਂ ਸਾਰੇ
ਕੁਝ ਕੁਝ ਤੇ ਸਰਕਾਰਾਂ ਚੰਨ ਚੜ੍ਹਾਏ ਨੇ (ਗ਼ਜ਼ਲ)
ਖੁਸ਼ੀਆਂ, ਹਾਸੇ, ਛਾਵਾਂ ਕੁਝ ਵੀ ਰਹਿੰਦਾ ਨਈਂ
ਜਿਹੜੀ ਸੋਚ ਦੀ ਲੋੜ ਸੀ ਸਾਨੂੰ, ਉਹਦਾ ਕਾਲ ਏ ਚਾਚਾ (ਗ਼ਜ਼ਲ)
ਥਾਂ ਥਾਂ ਰੱਬ ਦੀ ਰਹਿਮਤ ਵਸਦੀ (ਗ਼ਜ਼ਲ)
ਦਾਣੇ ਬਦਲੇ ਛੱਜ ਨਈਂ ਬਦਲੇ
ਨਾ ਵੀ ਹੋਵਣ ਤਾਂ ਵੀ ਸੋਹਣੇ ਲੱਗਦੇ ਨੇ
ਪੂਰੀ ਹਿੰਮਤ ਕਰਕੇ ਹੁਣ ਤੂੰ ਜਾਗ ਪੰਜਾਬੀ ਪੁੱਤਰਾ
ਭੁੱਲਾਂ ਤੇ ਮਰ ਜਾਵਾਂ
ਮੈਂ ਤੂੰ ਤੇ ਚੰਨ ਤਾਰੇ ਆਪੋ ਆਪ (ਗ਼ਜ਼ਲ)
ਰਲ਼ ਕੇ ਦੋਵੇਂ ਅਗਲੇ ਪਿਛਲੇ ਧੋਣੇ ਧੋ ਕੇ ਆਈਏ
ਵੱਡੇ ਬੋਹੜ ਦੀ ਛਾਵੇਂ ਨਿੱਤ ਬਿਠਾ ਕੇ ਮਾਲ ਦੁਪਹਿਰੀਂ
ਹੋਰ ਦੇ ਹੋਰ ਫ਼ਸਾਨੇ ਘੜ ਕੇ ਰੋਜ਼ ਸੁਣਾਂਦੇ ਪਏ ਓ
ਹੁਣ ਤੀਕਰ ਜੇ ਰਹਿੰਦਾ ਓਵੇਂ
ਥਾਂ ਥਾਂ ਫਿਰੀਆਂ ਕਾਰਾਂ ਐਵੇਂ ਭੌਂਕਦੀਆਂ
ਜਦ ਅਸਮਾਨ ਤੇ ਚੜ੍ਹੀਆਂ ਥੱਲੇ ਡਿਗਣਾ ਏ
ਕਰਦੀ ਦਿਲ ਤੇ ਵਾਰ ਏ ਬੱਚੇ ਮੋਈ
 

To veiw this site you must have Unicode fonts. Contact Us

punjabi-kavita.com