Hazara Singh Mushtaq
ਹਜ਼ਾਰਾ ਸਿੰਘ ਮੁਸ਼ਤਾਕ

Punjabi Kavita
  

ਹਜ਼ਾਰਾ ਸਿੰਘ ਮੁਸ਼ਤਾਕ

ਹਜ਼ਾਰਾ ਸਿੰਘ ਮੁਸ਼ਤਾਕ (੧੯੧੭-੧੯੮੧) ਗਰੀਬਾਂ ਦੇ ਕਵੀ ਹਨ । ਉਨ੍ਹਾਂ ਦਾ ਜਨਮ ਬਾਲਮੀਕੀ ਪਰਿਵਾਰ ਵਿੱਚ ਹੋਇਆ। ਉਹ ਕਵੀ ਦਰਬਾਰਾਂ ਦਾ ਸ਼ਿੰਗਾਰ ਸਨ । ਉਹ ਸਟੇਜ ਉੱਤੇ ਕਵਿਤਾ ਦਾ ਗਾਇਣ ਕਰਕੇ ਰੰਗ ਬੰਨ ਦਿੰਦੇ ਸਨ।ਉਹ ਇਕ ਵਧੀਆ ਗ਼ਜ਼ਲਗੋ ਵੀ ਸਨ। ਉਨ੍ਹਾਂ ਦੀਆਂ ਰਚਨਾਵਾਂ ਵਿੱਚ ਚਮਤਕਾਰੇ, ਕਿੱਸਾ ਮਜ਼ਹਬੀ ਸਿੱਖ ਜੋਧਾ, ਮੇਰੀਆਂ ਗਜ਼ਲਾ, ਦੇਸ਼ ਪੁਜਾਰੀ, ਚਿਤਵਣੀ, ਵਤਨ ਦੀ ਪੁਕਾਰ, ਨੂਰੀ ਗਜ਼ਲ, ਵਤਨ ਨੂੰ ਬਚਾਓ ਅਤੇ ਵਤਨ ਦੀ ਪੁਕਾਰ ਸ਼ਾਮਿਲ ਹਨ।

ਪੰਜਾਬੀ ਕਵਿਤਾ ਹਜ਼ਾਰਾ ਸਿੰਘ ਮੁਸ਼ਤਾਕ

ਵਾਰ ਗੁਰੂ ਗੋਬਿੰਦ ਸਿੰਘ ਜੀ
ਬਾਜਾਂ ਵਾਲਾ ਗੁਰੂ
ਗੁਰੂ ਗੋਬਿੰਦ ਸਿੰਘ ਜੀ
ਸ਼ਹੀਦ ਊਧਮ ਸਿੰਘ ਦੇ ਬਲੀਦਾਨ ਦਿਵਸ ਤੇ
ਗੁਰੂ ਨਾਨਕ
ਨਾ ਕੋਈ ਤਖ਼ਤ ਰਹਿਣਾ ਨਾ ਕੋਈ ਤਾਜ ਰਹਿਣਾ
ਤੇਰੀ ਮਹਿਫ਼ਲ ਦੇ ਰੰਗ ਵੇਖੇ ਨੇ
ਮਹਿਫਲ ਵਿਚ ਆਪਾ ਧਾਪੀ ਏ
ਕਿਸੇ ਕਾਫ਼ਰ ਦੇ ਉਹ ਰੰਗੀਨ ਲਾਰੇ ਯਾਦ ਆਉਂਦੇ ਨੇ
ਰੱਬ ਵਰਗੇ ਕਾਫ਼ਿਰ ਮਾਹੀ ਨੇ
 

To veiw this site you must have Unicode fonts. Contact Us

punjabi-kavita.com