Harivansh Rai Bachchan
ਹਰਿਵੰਸ਼ ਰਾਏ ਬੱਚਨ

Punjabi Kavita
  

ਹਰਿਵੰਸ਼ ਰਾਏ ਬੱਚਨ

ਹਰਿਵੰਸ਼ ਰਾਏ ਬੱਚਨ (੨੭ ਨਵੰਬਰ ੧੯੦੭-੧੮ ਜਨਵਰੀ ੨੦੦੩) ਦਾ ਜਨਮ ਉੱਤਰ ਪ੍ਰਦੇਸ਼ ਦੇ ਜਿਲਾ੍ਹ ਪ੍ਰਤਾਪ ਗੜ੍ਹ ਦੇ ਪਿੰਡ ਬਾਬੂਪੱਟੀ (ਰਾਣੀਗੰਜ) ਵਿੱਚ ਇਕ ਸ਼ੀਵਾਸਤਵਾ ਕਾਯਸਥ ਪਰਿਵਾਰ ਵਿਚ ਹੋਇਆ । ਉਨ੍ਹਾਂ ਨੂੰ ਬਚਪਨ ਵਿਚ ਬੱਚਨ ਕਿਹਾ ਜਾਂਦਾ ਸੀ ਜੋ ਕਿ ਉਨ੍ਹਾਂ ਨੇ ਆਪਣੇ ਨਾਂ ਨਾਲ ਜੋੜ ਲਿਆ ।ਉਹ ਹਿੰਦੀ ਸਾਹਿਤ ਦੇ ਛਾਇਆਵਾਦ ਯੁੱਗ ਦੇ ਮੰਨੇ ਪ੍ਰਮੰਨੇ ਕਵੀ ਹਨ । ਉਨ੍ਹਾਂ ਦੀਆਂ ਪ੍ਰਮੁੱਖ ਰਚਨਾਵਾਂ ਵਿਚ ਮਧੂਸ਼ਾਲਾ, ਨਿਸ਼ਾ ਨਿਮੰਤ੍ਰਣ, ਸਤਰੰਗਿਣੀ, ਬੰਗਾਲ ਕਾ ਕਾਲ, ਮਿਲਨ ਯਾਮਿਨੀ, ਦੋ ਚੱਟਾਨੇ ਆਦਿ ਸ਼ਾਮਿਲ ਹਨ ।

ਹਰਿਵੰਸ਼ ਰਾਏ ਬੱਚਨ ਹਿੰਦੀ ਕਵਿਤਾ ਪੰਜਾਬੀ ਵਿਚ

ਅਗਨੀਪਥ
ਆਜ ਮੁਝਸੇ ਬੋਲ ਬਾਦਲ
ਆਤਮਦੀਪ
ਆਤਮਪਰਿਚਯ
ਆਦਰਸ਼ ਪ੍ਰੇਮ
ਆ ਰਹੀ ਰਵਿ ਕੀ ਸਵਾਰੀ
ਐਸੇ ਮੈਂ ਮਨ ਬਹਲਾਤਾ ਹੂੰ
ਇਤਨੇ ਮਤ ਉਨਮੱਤ ਬਨੋ
ਸਵਪਨ ਥਾ ਮੇਰਾ ਭਯੰਕਰ
ਸ਼ਹੀਦ ਕੀ ਮਾਂ
ਕੋਸ਼ਿਸ਼ ਕਰਨੇ ਵਾਲੋਂ ਕੀ ਹਾਰ ਨਹੀਂ ਹੋਤੀ
ਚਲ ਮਰਦਾਨੇ
ਚਿੜਿਯਾ ਔਰ ਚੁਰੂੰਗੁਨ
ਗਰਮ ਲੋਹਾ
ਗੀਤ ਮੇਰੇ
ਤ੍ਰਾਹਿ ਤ੍ਰਾਹਿ ਕਰ ਉਠਤਾ ਜੀਵਨ
ਤੁਮ ਤੂਫਾਨ ਸਮਝ ਪਾਓਗੇ
ਪਥ ਕੀ ਪਹਚਾਨ
ਲਹਰ ਸਾਗਰ ਕਾ ਸ਼੍ਰਿੰਗਾਰ ਨਹੀਂ
 
 

To veiw this site you must have Unicode fonts. Contact Us

punjabi-kavita.com