Harinder Singh Roop
ਹਰਿੰਦਰ ਸਿੰਘ ਰੂਪ

Punjabi Kavita
  

ਹਰਿੰਦਰ ਸਿੰਘ ਰੂਪ

ਹਰਿੰਦਰ ਸਿੰਘ ਰੂਪ (1907-1954) ਪੰਜਾਬੀ ਕਵੀ ਅਤੇ ਲੇਖਕ ਸਨ।ਉਨ੍ਹਾਂ ਦਾ ਜਨਮ ਗਿਆਨੀ ਗੁਰਬਖਸ ਸਿੰਘ ਬੈਰਿਸਟਰ ਦੇ ਘਰ ਹੋਇਆ।ਉਹ ਜਇਦਾਦ ਦੇ ਝਗੜੇ ਕਾਰਨ ਆਪਣੇ ਹੀ ਮਤਰੇਏ ਭਰਾ ਹੱਥੋਂ ਮਾਰੇ ਗਏ।ਉਨ੍ਹਾਂ ਨੇ ਕਵਿਤਾ ਵਿੱਚ ਪਹਿਲੀ ਵਾਰ ਚਿਤਰਕਲਾ , ਹੁਨਰ , ਸੰਸਕ੍ਰਿਤੀ ਤੇ ਸ਼ਿਸਟਾਚਾਰ ਆਦਿ ਕੋਮਲ ਵਿਸ਼ਿਆਂ ਉੱਤੇ ਕਲਾਮਈ ਢੰਗ ਨਾਲ ਚਾਨਣਾ ਪਾਇਆ । ਉਨ੍ਹਾਂ ਦੀਆਂ ਰਚਨਾਵਾਂ ਹਨ: ਡੂੰਘੇ ਵਹਿਣ, ਨਵੇਂ ਪੰਧ, ਪੰਜਾਬ ਦੀਆਂ ਵਾਰਾਂ, ਮਨੁਖ ਦੀ ਵਾਰ, ਰੂਪ ਰੰਗ, ਰੂਪ ਰੀਝਾਂ, ਰੂਪ ਲੇਖਾ, ਲੋਕ ਵਾਰਾਂ, ਸ਼ਾਨਾਂ ਮੇਰੇ ਪੰਜਾਬ ਦੀਆਂ, ਹਿਮਾਲਾ ਦੀ ਵਾਰ, ਸਿੱਖ ਤੇ ਸਿੱਖੀ, ਚੁੰਝਾਂ ਪਹੁੰਚੇ, ਭਾਈ ਗੁਰਦਾਸ ਦੀ ਰਚਨਾ ਆਦਿ।


ਪੰਜਾਬ ਦੀਆਂ ਵਾਰਾਂ ਹਰਿੰਦਰ ਸਿੰਘ ਰੂਪ

ਪੰਜਾਬ ਨੂੰ
ਪੰਜਾਬ ਦੀ ਜ਼ਬਾਨੀ
ਪਹਿਲੀ ਵਾਰ
ਦਸ਼ਮੇਸ਼ ਦੀ ਵਾਰ
ਬੰਦੇ ਦੀ ਵਾਰ
ਅਨੋਖੀ ਵਾਰ
ਨਲੂਏ ਦੀ ਵਾਰ
ਵਾਰ ਸ਼ਹੀਦ ਸ਼ਾਮ ਸਿੰਘ ਜੀ ਦੀ
ਅਖੀਰੀ ਵਾਰ

ਪੰਜਾਬੀ ਕਵਿਤਾ ਹਰਿੰਦਰ ਸਿੰਘ ਰੂਪ

ਜੰਗਲੀ ਫੁੱਲ ਦੀ ਚਾਹ
ਮਮਤਾ
ਸਾਡਾ ਦੇਸ਼
ਦੇਸ ਦਾ ਗੀਤ
 

To veiw this site you must have Unicode fonts. Contact Us

punjabi-kavita.com