Haider Ali
ਹੈਦਰ ਅਲੀ

Punjabi Kavita
  

ਹੈਦਰ ਅਲੀ

ਹੈਦਰ ਅਲੀ ਜਮੀਲ ਮੁਹੰਮਦ (੪ ਜੁਲਾਈ ੧੯੯੩-) ਦਮਾਮ (ਸਾਊਦੀ ਅਰਬ) ਵਿੱਚ ਰਹਿ ਰਹੇ ਹਨ । ਉਨ੍ਹਾਂ ਦੇ ਪਿਤਾ ਜੀ ਦਾ ਨਾਂ ਜਮੀਲ ਮੁਹੰਮਦ ਹੈ । ਉਨ੍ਹਾਂ ਨੇ 'ਹੈਲਥ ਸੇਫਟੀ ਅਤੇ ਇਨਵਾਇਰਨਮੈਂਟ' ਦਾ ਪ੍ਰੋਫ਼ੈਸ਼ਨਲ ਸਰਟੀਫਿਕੇਟ ਕੀਤਾ ਹੈ । ਉਨ੍ਹਾਂ ਨੂੰ ਪੰਜਾਬੀ, ਹਿੰਦੀ, ਉਰਦੂ ਅਤੇ ਅਰਬੀ ਭਾਸ਼ਾ ਦਾ ਗਿਆਨ ਹੈ ।

ਪੰਜਾਬੀ ਕਵਿਤਾ ਹੈਦਰ ਅਲੀ

ਤੈਨੂੰ ਕੋਈ ਨੀ ਰੋਕ ਸਕਦਾ
ਪਰ ਮੈਨੂੰ ਪ੍ਰਵਾਹ ਨੀ
ਹਾਂ! ਅਸੀਂ ਜਿਓਂਦੇ ਆਂ