Punjabi Kavita
Habib Jalib
 Punjabi Kavita
Punjabi Kavita
  

ਹਬੀਬ ਜਾਲਿਬ

ਹਬੀਬ ਜਾਲਿਬ (੨੪ ਮਾਰਚ ੧੯੨੮-੧੨ ਮਾਰਚ ੧੯੯੩) ਦਾ ਜਨਮ ਪੰਜਾਬ ਦੇ ਹੁਸ਼ਿਆਰਪੁਰ ਜਿਲ਼ੇ ਦੇ ਪਿੰਡ ਮਿਆਣੀ ਅਫ਼ਗ਼ਾਨਾਂ ਵਿਚ ਹੋਇਆ । ਉਹ ਇਨਕਲਾਬੀ ਕਵੀ ਸਨ ਅਤੇ ਉਨ੍ਹਾਂ ਨੇ ਹਰ ਕਿਸਮ ਦੇ ਸਰਕਾਰੀ ਜਬਰ ਦਾ ਨਿਧੜਕ ਹੋ ਕੇ ਵਿਰੋਧ ਕੀਤਾ । ਉਨ੍ਹਾਂ ਦੀ ਪਹਿਲੀ ਉਰਦੂ ਕਵਿਤਾ ਦੀ ਕਿਤਾਬ ਬਰਗ-ਏ-ਗੁਲ ੧੯੫੭ ਵਿਚ ਛਪੀ । ਉਨ੍ਹਾਂ ਦੀ ਬੋਲੀ ਬੜੀ ਸਾਦਾ ਤੇ ਮਸਲੇ ਆਮ ਲੋਕਾਂ ਦੇ ਹੁੰਦੇ ਹਨ । ਉਨ੍ਹਾਂ ਨੇ ਕਵਿਤਾ ਦੀਆਂ ਉਰਦੂ ਵਿਚ ਨੌਂ ਕਿਤਾਬਾਂ ਲਿਖੀਆਂ ।ਪੰਜਾਬੀ ਵਿਚ ਉਨ੍ਹਾਂ ਦੀਆਂ ਬਹੁਤ ਥੋੜ੍ਹੀਆਂ ਰਚਨਾਵਾਂ ਮਿਲਦੀਆਂ ਹਨ ।

ਉਰਦੂ ਸ਼ਾਇਰੀ/ਕਵਿਤਾ ਪੰਜਾਬੀ ਵਿਚ ਹਬੀਬ ਜਾਲਿਬ

ਔਰ ਸਬ ਭੂਲ ਗਏ ਹਰਫ਼-ਏ-ਸਦਾਕਤ ਲਿਖਨਾ
ਇਸ ਸ਼ਹਰ-ਏ-ਖ਼ਰਾਬੀ ਮੇਂ
ਸਹਾਫ਼ੀ ਸੇ
ਸ਼ੇ'ਰ ਸੇ ਸ਼ਾਇਰੀ ਸੇ ਡਰਤੇ ਹੈਂ
ਹਿੰਦੁਸਤਾਨ ਭੀ ਮੇਰਾ ਹੈ
ਹੁਜੂਮ ਦੇਖ ਕੇ ਰਸਤਾ ਨਹੀਂ ਬਦਲਤੇ ਹਮ
ਕਰਾਹਤੇ ਹੁਏ ਇੰਸਾਨ ਕੀ ਸਦਾ ਹਮ ਹੈਂ
ਕਹਾਂ ਕਾਤਿਲ ਬਦਲਤੇ ਹੈਂ
ਕਾਮ ਚਲੇ ਅਮਰੀਕਾ ਕਾ
ਕੈਸੇ ਕਹੇਂ ਕਿ ਯਾਦ-ਏ-ਯਾਰ ਰਾਤ ਜਾ ਚੁਕੀ ਬਹੁਤ
ਖ਼ਤਰੇ ਮੇਂ ਇਸਲਾਮ ਨਹੀਂ
ਖ਼ੁਦਾ ਹਮਾਰਾ ਹੈ
ਜ਼ੁਲਮਤ ਕੋ ਜ਼ਿਯਾ ਸਰਸਰ ਕੋ ਸਬਾ
ਤੁਮ ਸੇ ਪਹਲੇ ਵੋ ਜੋ ਇਕ ਯਹਾਂ ਤਖ਼ਤ-ਨਸ਼ੀਂ ਥਾ
ਦਰਖ਼ਤ ਸੂਖ ਗਏ ਰੁਕ ਗਏ ਨਦੀ ਨਾਲੇ
ਦਸਤੂਰ
ਦਿਲ-ਏ-ਪੁਰਸ਼ੌਕ ਕੋ ਪਹਲੂ ਮੇਂ ਦਬਾਏ ਰੱਖਾ
ਦਿਲ ਕੀ ਬਾਤ ਲਬੋਂ ਪਰ ਲਾਕਰ
ਪਾਕਿਸਤਾਨ ਕਾ ਮਤਲਬ ਕਯਾ
ਫਿਰ ਕਭੀ ਲੌਟ ਕਰ ਨ ਆਏਂਗੇ
ਫ਼ਿਰੰਗੀ ਕਾ ਦਰਬਾਨ
ਬਗਿਯਾ ਲਹੂ ਲੁਹਾਨ
ਬੜੇ ਬਨੇ ਫਿਰਤੇ ਥੇ 'ਜਾਲਿਬ' ਪਿਟੇ ਸੜਕ ਕੇ ਬੀਚ
ਬੀਸ ਘਰਾਨੇ
ਭਏ ਕਬੀਰ ਉਦਾਸ
ਮਾਂ
ਮੌਲਾਨਾ
ਮੁਮਤਾਜ਼
ਮੁਸ਼ੀਰ
ਮੁਸਤਕਬਿਲ
ਯੇ ਠੀਕ ਹੈ ਕਿ ਤੇਰੀ ਗਲੀ ਮੇਂ ਨ ਆਯੇਂ ਹਮ
ਯੌਮ-ਏ-ਇਕਬਾਲ ਪਰ
ਰਕਸ਼ਿੰਦਾ ਜ਼ੋਯਾ ਸੇ
ਲਤਾ ਮੰਗੇਸ਼ਕਰ
ਵਤਨ ਕੋ ਕੁਛ ਨਹੀਂ ਖ਼ਤਰਾ
 
 

To veiw this site you must have Unicode fonts. Contact Us

punjabi-kavita.com