ਗੁਰਸਿਮਰਨ ਦਿਲਗੀਰ ਪੰਜਾਬੀ ਕਵਿਤਾ

Gursimran Dilgeer
ਗੁਰਸਿਮਰਨ ਦਿਲਗੀਰ
 Punjabi Kavita
Punjabi Kavita
  

ਗੁਰਸਿਮਰਨ ਦਿਲਗੀਰ

ਗੁਰਸਿਮਰਨ ਪ੍ਰੀਤ ਸਿੰਘ ਦਾ ਜਨਮ ਲੁਧਿਆਣਾ (ਪੰਜਾਬ) ਵਿੱਚ ਸ. ਅਜੀਤ ਸਿੰਘ ਦੇ ਘਰ ਹੋਇਆ । ਉਨ੍ਹਾਂ ਨੇ ਮੁੰਬਈ ਯੂਨੀਵਰਸਿਟੀ ਤੋਂ ਆਪਣੀ ਗ੍ਰੈਜੂਏਸ਼ਨ ਕੀਤੀ ਅਤੇ ਇੰਟਰਨੈਸ਼ਨਲ ਬਿਜਨਸ ਵਿੱਚ ਪੋਸਟ ਗ੍ਰੈਜੂਏਟ ਡਿਪਲੋਮਾ ICFAI ਯੂਨੀਵਰਸਿਟੀ ਤਿਰਪੁਰਾ ਤੋਂ ਕੀਤਾ । ਉਨ੍ਹਾਂ ਦਾ ਕਲਮੀ ਨਾਂ 'ਗੁਰਸਿਮਰਨ ਦਿਲਗੀਰ' ਹੈ ।

ਗੁਰਸਿਮਰਨ ਦਿਲਗੀਰ ਪੰਜਾਬੀ ਕਵਿਤਾ

ਕੈਂਡਲ ਮਾਰਚ
ਅਜ ਫੇਰ ਸ਼ੀਸ਼ਾ ਬੋਲ ਪਿਆ
ਮੌਤ
ਕੋਈ ਮੋੜ ਲਿਆਵੇ
ਉਡੀਕ
ਪੌੜੀ
ਯਾਦ
ਬੜਾ ਚੰਗਾ ਹੁੰਦਾ ਹੈ
ਪੰਜ-ਆਬ
ਗੁਰਦੁਆਰੇ ਤਾਂ ਰੋਜ਼ ਹੀ ਜਾਨੇ ਆਂ
ਮੈਨੂੰ ਗੁਮਨਾਮ ਹੀ ਰਹਿਣ ਦੇ
ਕਲੰਡਰ
ਖਤ
 

To veiw this site you must have Unicode fonts. Contact Us

punjabi-kavita.com