Punjabi Kavita
  

ਗੁਰਪ੍ਰੀਤ ਕੌਰ

ਗੁਰਪ੍ਰੀਤ ਕੌਰ (੨੫ ਜੂਨ ੧੯੮੬-) ਪੰਜਾਬੀ ਦੀ ਉਭਰਦੀ ਕਵਿਤਰੀ ਹੈ । ਉਹ ਅੰਬਾਲਾ ਸ਼ਹਿਰ ਦੇ ਰਹਿਣ ਵਾਲੇ ਹਨ । ਉਨ੍ਹਾਂ ਦਾ ਜਨਮ ਪਿਤਾ ਸ. ਨਸੀਬ ਸਿੰਘ ਅਤੇ ਮਾਤਾ ਸੁਰਿੰਦਰ ਕੌਰ ਦੇ ਘਰ ਹੋਇਆ । ਉਨ੍ਹਾਂ ਦੀ ਵਿਦਿਅਕ ਯੋਗਤਾ ਐਮ.ਏ. ਪੰਜਾਬੀ (UGC net), Pgdjmc ਅਤੇ Mmc ਹੈ । ਅਤੇ ਉਹ ਅੱਗੋਂ ਪੀਐਚ. ਡੀ. ਕਰ ਰਹੇ ਹਨ । ਉਹ ਹਰਿਆਣਾ ਸਰਕਾਰ ਦੇ ਸਿੱਖਿਆ ਮਹਿਕਮੇ ਵਿੱਚ ਸੇਵਾ ਨਿਭਾ ਰਹੇ ਹਨ । ਉਨ੍ਹਾਂ ਦੀਆਂ ਪ੍ਰਕਾਸ਼ਿਤ ਰਚਨਾਵਾਂ ਹਨ: 'ਆ ਗੱਲਾਂ ਕਰੀਏ' ਅਤੇ 'ਖ਼ੁਸ਼ਬੂ ਕੈਦ ਨਹੀਂ ਹੁੰਦੀ' ।

ਪੰਜਾਬੀ ਕਵਿਤਾ ਗੁਰਪ੍ਰੀਤ ਕੌਰ

ਫ਼ੈਸਲਾ
ਮੰਗ
ਵਕਤ
ਵਾਅਦਾ
ਆ ਗੱਲਾਂ ਕਰੀਏ
ਚੁੱਪ ਦਾ ਵਪਾਰ
ਤਜ਼ਰਬਾ
ਮੈਂ
ਮੁਰਾਦ
ਮੈਂ ਅਧੂਰੀ
ਸਿਰਨਾਵੇਂ
ਚਿਹਰੇ ਨਾ ਪੜ੍ਹੇ
ਹੋਣਾ ਨਾ ਹੋਣਾ ਇੱਕ ਬਰਾਬਰ
ਮੁਹੱਬਤ
ਬੋਲ ਮੇਰੇ ਮਿੱਠੂ
ਇੱਕ ਖ਼ਿਆਲ
ਦੂਰ ਕਿਤੇ
ਹੁਣ
ਕਦਮ ਮੇਰੇ
ਜ਼ਖ਼ਮ
ਇਤਰਾਜ਼