Gurdev Singh Maan
ਗੁਰਦੇਵ ਸਿੰਘ ਮਾਨ

Punjabi Kavita
  

ਗੁਰਦੇਵ ਸਿੰਘ ਮਾਨ

ਗੁਰਦੇਵ ਸਿੰਘ ਮਾਨ (੪ ਦਸੰਬਰ ੧੯੧੮ – ੧੪ ਜੂਨ ੨੦੦੪) ਪੰਜਾਬੀ ਦੇ ਸ਼ਰੋਮਣੀ ਸਾਹਿਤਕਾਰ ਸਨ। ਉਹਨਾਂ ਦਾ ਜਨਮ 22 ਸਤੰਬਰ 1919 ਨੂੰ ਮਾਤਾ ਬਸੰਤ ਕੌਰ , ਪਿਤਾ ਕਰਤਾਰ ਸਿੰਘ ਦੇ ਘਰ ਚੱਕ ਨੰਬਰ 286 ਜ਼ਿਲ੍ਹਾ ਲਾਇਲਪੁਰ ਵਿਚ ਹੋਇਆ । ਉਹਨਾਂ ਦਾ ਨਾਂ ਪ੍ਰਸਿੱਧ ਸਟੇਜੀ ਕਵੀਆਂ ਵਿੱਚ ਆਉਂਦਾ ਹੈ । ਉਨ੍ਹਾਂ ਦੀਆਂ ਰਚਨਾਵਾਂ ਹਨ; ਕਵਿਤਾ ਅਤੇ ਗੀਤ: ਜੱਟੀ ਦੇਸ ਪੰਜਾਬ ਦੀ, ਮਾਨ-ਸਰੋਵਰ, ਸੂਲ ਸੁਰਾਹੀ, ਮਹਿਫਲ ਮਿੱਤਰਾਂ ਦੀ, ਹੀਰ ਰਾਂਝਾ, ਪੀਂਘਾਂ, ਨਵੇਂ ਗੀਤ, ਉਸਾਰੂ ਗੀਤ; ਬਾਲ ਸਾਹਿਤ: ਪੰਜਾਬ ਦੇ ਮੇਲੇ, ਤਿਉਹਾਰਾਂ ਦੇ ਗੀਤ; ਮਹਾਂ-ਕਾਵਿ: ਤੇਗ਼ ਬਹਾਦਰ ਬੋਲਿਆ, ਚੜ੍ਹਿਆ ਸੋਧਣ ਧਰਤ ਲੋਕਾਈ, ਹੀਰ; ਗੀਤ ਸੰਗ੍ਰਹਿ: ਮਾਣ ਜਵਾਨੀ ਦਾ, ਫੁੱਲ ਕੱਢਦਾ ਫੁਲਕਾਰੀ, ਜੱਟ ਵਰਗਾ ਯਾਰ, ਸਤਸੰਗ ਦੋ ਘੜੀਆਂ, ਮੈਂ ਅੰਗਰੇਜ਼ੀ ਬੋਤਲ, ਮਾਂ ਦੀਏ ਰਾਮ ਰੱਖੀਏ; ਵਾਰਤਕ ਸੰਗ੍ਰਹਿ: ਕੁੰਡਾ ਖੋਲ੍ਹ ਬਸੰਤਰੀਏ, ਰੇਡੀਓ ਰਗੜਸਤਾਨ; ਵਿਅੰਗ: ਹਾਸ-ਵਿਅੰਗ ਦਰਬਾਰ; ਸ਼ਬਦ-ਚਿੱਤਰ: ਚਿਹਨ ਚਿੱਤਰ; ਵਾਰਤਕ: ਦਾਤਾ ਤੇਰੇ ਰੰਗ, ਸੋ ਪ੍ਰਭ ਨੈਣੀਂ ਡਿੱਠਾ; ਨਾਵਲ: ਅਮਾਨਤ; ਨਾਟਕ:ਕੱਠ ਲੋਹੇ ਦੀ ਲੱਠ, ਰਾਹ ਤੇ ਰੋੜੇ।

ਗੁਰਦੇਵ ਸਿੰਘ ਮਾਨ ਪੰਜਾਬੀ ਕਵਿਤਾ

ਤੇਰੇ ਜਿਹਾ ਤੂੰ
ਮਝੀਆਂ ਦਾ ਛੇੜੂ ਨਾਨਕ
ਕਤਕ ਦੀ ਪੁੰਨਿਆਂ
ਅੰਮ੍ਰਿਤ
ਕਲਗੀ ਵਾਲੇ ਦੇ ਤੀਰ
ਸੁਰਮਾਂ ਸਮਝਕੇ ਧੂੜ ਅਨੰਦ ਪੁਰ ਦੀ
ਬੇਦਾਵਾ
 

To veiw this site you must have Unicode fonts. Contact Us

punjabi-kavita.com