Gurdip
ਗੁਰਦੀਪ

Punjabi Kavita
  

ਗੁਰਦੀਪ

ਗੁਰਦੀਪ ਪਿੰਡ ਰੇਸ਼ਮ ਮਾਜਰੀ, ਜ਼ਿਲਾ ਦੇਹਰਾਦੂਨ (ਉਤਰਾਖੰਡ) ਦੇ ਰਹਿਣ ਵਾਲੇ; ਪੰਜਾਬੀ ਦੇ ਜਾਣੇ ਪਛਾਣੇ ਸ਼ਾਇਰ ਹਨ । ਉਨ੍ਹਾਂ ਨੇ ਗ਼ਜ਼ਲਾਂ ਹੀ ਜ਼ਿਆਦਾ ਲਿਖੀਆਂ ਹਨ । ਉਨ੍ਹਾਂ ਦੀਆਂ ਗ਼ਜ਼ਲਾਂ ਵਿੱਚ ਲੈਅ ਤੇ ਰਵਾਨਗੀ ਹੈ । ਉਰਦੂ ਸ਼ਬਦਾਵਲੀ ਵੀ ਉਨ੍ਹਾਂ ਦੀਆਂ ਗ਼ਜ਼ਲਾਂ ਵਿੱਚ ਵੇਖਣ ਨੂੰ ਮਿਲਦੀ ਹੈ । ਉਨ੍ਹਾਂ ਦੀਆਂ ਰਚਨਾਵਾਂ ਵਿੱਚ 'ਆਪਣੇ ਪਲ', 'ਵਸਲ 'ਤੇ ਹਿਜਰੋਂ ਪਰੇ', 'ਦਰਦ ਦਾਮਨ-ਦਾਮਨ', 'ਧੜਕਣਾਂ ਨੂੰ ਖ਼ਤ', 'ਸ਼ੇਅਰ ਅਰਜ਼ ਹੈ', 'ਮਹਿਫਲ ਮਹਿਫਲ' ਸ਼ਾਮਿਲ ਹਨ ।

ਗੁਰਦੀਪ ਪੰਜਾਬੀ ਕਵਿਤਾ/ਗ਼ਜ਼ਲਾਂ

ਮੁੱਖ ਬੰਦ "ਮਹਿਫਲ ਮਹਿਫਲ"
ਖੋਹ ਲਈ ਹੈ ਦਰਦ ਨੇ ਮੇਰੀ ਜ਼ੁਬਾਨ
ਲੈ ਲਈ ਜੱਫੀ ਦੇ ਵਿਚ ਸਾਰੀ ਹਯਾਤ
ਵਣਜ ਵਿਚੋਂ ਜੋ ਕਮਾਉਣਾ ਹੈ ਕਮਾ
ਟਾਲ੍ਹੀਆਂ ਚੇਤਰ ਮਹੀਨੇ ਝੂਮੀਆਂ ਓਦਾਂ ਨਹੀਂ
ਜਸ਼ਨ, ਇਹ ਮਹਿਫ਼ਲ, ਇਹ ਰੌਣਕ, ਇਹ ਸ਼ਰਾਬ
ਬੰਦੇ ਦਾ ਜੀਵਨ 'ਚ ਜੋ ਇਤਕਾਦ ਹੈ
ਧੜਕਣਾਂ ਛੱਜੀਂ ਉਡਾਈਏ ਆ ਕਦੀ
ਪੈੜ ਜਦ ਅਵਾਰਗੀ ਦੀ ਫੜ ਲਈ
ਧੜਕਣਾਂ ਵਿਚ ਨਗਮਗੀ ਬਾਕੀ ਨਹੀਂ
ਮਾਰੂਥਲ ਦੇ ਸਿਰ 'ਤੇ ਕੋਈ ਛਾਂ ਕਰੋ
ਕਿਉਂ ਜ਼ਖਮੀ ਹੈ ਇਸ ਦਰਜਾ ਰੰਗਾਂ ਦਾ ਜਿਗਰ ਯਾਰੋ
ਜ਼ਿੰਦਗੀ ਸੀ ਖ਼ਵਾਬ ਸੀ ਜਾਂ ਇਕ ਖਿਆਲ ਸੀ
ਹੰਸ ਜਿਹੜੇ ਕਹਿਕਸ਼ਾਂ ਦੇ ਕੰਢਿਆਂ ਤੇ ਲਹਿਣਗੇ
ਖ਼ੁਦਕੁਸ਼ੀ ਤਕ ਅੰਤ ਖੇਤਾਂ ਦੀ ਸਿਆਸਤ ਆ ਗਈ
ਜੰਗ ਦੇ ਮੈਦਾਨ, ਨਾ ਦਰਬਾਰ ਵਿਚ
ਦਰਦ ਦਾ ਅਪਮਾਨ ਸਹਿ ਹੋਣਾ ਨਹੀਂ
ਕਾਗ਼ਜ਼ੀ ਫੁੱਲਾਂ ਦੇ ਇਸ ਗੁਲਜ਼ਾਰ ਵਿਚ
ਭਰ ਲਏ ਨੈਣਾਂ 'ਚ ਜੀਨ੍ਹੇ ਆਬਸ਼ਾਰ
ਮੈਂ ਮਸ਼ੀਨਾਂ ਦੇ ਪਤੇ 'ਤੇ ਧੜਕਣਾਂ ਨੂੰ ਖ਼ਤ ਲਿਖੇ
 

To veiw this site you must have Unicode fonts. Contact Us

punjabi-kavita.com